ਇੱਕ ਕੁੱਤਾ ਰੋਜ਼ਾਨਾ ਉਸਦੇ ਘਰ ਆਉਂਦਾ ਤੇ ਆਰਾਮ ਕਰਕੇ ਚਲਾ ਜਾਂਦਾ ਬੂਹੇ ਤੇ ਹਿਲਜੁੱਲ ਹੋਈ ਦੇਖਿਆ ਇੱਕ ਕੁੱਤਾ ਸੀ। ਜਾਨਵਰਾਂ ਦਾ ਪ੍ਰੇਮੀਂ ਸਾਂ। ਪਿਆਰ ਨਾਲ ਸਿਰ ਤੇ ਹੱਥ ਫੇਰਿਆ ਤੇ ਉਹ ਪਿੱਛੇ ਪਿੱਛੇ ਅੰਦਰ ਲੰਘ ਆਇਆ। ਸਿੱਧਾ ਬਾਰੀ ਵੱਲ ਨੂੰ ਗਿਆ ਤੇ ਠੰਡੀ ਠੰਡੀ ਹਵਾ ਵਿਚ ਬੈਠ ਮਿੰਟਾ ਸਕਿੰਟਾਂ ਵਿਚ ਹੀ ਗੂੜੀ ਨੀਂਦਰ ਸੌਂ ਗਿਆ। ਦੋ ਕੂ ਘੰਟੇ ਮਗਰੋਂ ਉਠਿਆ। …
Read More »
Sikh Website Dedicated Website For Sikh In World