ਮਨੋਰੰਜਨ

ਬਾਪੂ ਤੂੰ ਮੈਨੂੰ ਇਨਸਾਨ ਨਾਲ ਨੀ, ਕਿੱਲਿਆਂ ਨਾਲ ਵਿਆਹਤਾ

ਜਿੰਦੂ ਨੇ ਐੱਮ .ਐੱਸ.ਈ.ਕੰਪਿਊਟਰ ਸਾਇੰਸ ਕਰ ਲਈ ਸੀ।ਘਰ ਦੇ ਰਿਸ਼ਤਾ ਭਾਲਦੇ ਫਿਰਦੇ ਸੀ।ਬੋਲਦੀ ਨੀ ਤਾਏ ਹਾਕਮ ਸਿਓ ਨੇ ਦੱਸ ਪਾਈ ਆ,ਮੁੰਡੇ ਨੂੰ 27 ਕਿੱਲੇ ਆਉਂਦੇ ਆ,ਬਾਰਾਂ ਪੜਿਆ, ਜੀ.ਟੀ ਰੋਡ ਤੇ ਤਕੜੀ ਕੋਠੀ ਪਾਈ ਐ।ਨਾਲੇ ਮੁੰਡਾ ਸੋਹਣਾ ਵੀ ਬਹੁਤ ਐ। ਰੋਟੀ ਖਾਂਦਿਆਂ ਜਿੰਦੂ ਦੇ ਬਾਪੂ ਨੇ ਉਹਦੀ ਮਾਂ ਨੂੰ ਦੱਸਿਆ। ਜੀ ਫੇਰ ਲੈਣ ਦੇਣ ਕੀ ਹੋਊ, ਉਹ ਵੀ ਪੁੱਛ ਲੈਣਾ ਸੀ।ਅਖੇ …

Read More »

ਰਾਮ ਰਹੀਮ ਨੂੰ ਦੇਖੋ ਕਿੱਥੇ ਲੈ ਜਾਣਾ ਚਾਹੁੰਦੀ ਸੀ ਹਨੀਪ੍ਰੀਤ….

ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਨੇ ਹਰਿਆਣਾ ਪੁਲਸ ਦੇ ਸਾਹਮਣੇ ਰਿਮਾਂਡ ਦੇ ਦੌਰਾਨ ਕਈ ਰਾਜ਼ ਖੋਲ੍ਹੇ ਹਨ। ਖਬਰ ਹੈ ਕਿ 25 ਅਗਸਤ ਨੂੰ ਹੋਣ ਵਾਲੀ ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਹਨੀਪ੍ਰੀਤ ਰਾਮ ਰਹੀਮ ਨੂੰ ਵਿਦੇਸ਼ ਭੇਜਣ ਦੀ ਤਿਆਰੀ ‘ਚ ਸੀ। ਹਨੀਪ੍ਰੀਤ ਵਿਦੇਸ਼ੀ ਸ਼ਰਧਾਲੂਆਂ ਦੇ ਸੰਪਰਕ ‘ਚ ਸੀ, ਜਿਥੇ ਰਾਮ ਰਹੀਮ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ …

Read More »

ਦੀਵਾਲੀ ਦਾ ਗੁਰੂ ਹਰਗੋਬਿੰਦ ਸਾਹਿਬ ਨਾਲ ਕੋੲੀ ਸਬੰਧ ਨਹੀਂ-ਇਸ ਵੱਡੀ ਚਾਲ ਬਾਰੇ ਕਿਸਨੇ ਕੀਤਾ ਖੁਲਾਸਾ ??

Aah dekho Ki Ho Giaa (video) In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it . …

Read More »

ਕੈਨੇਡਾ ਪੜ੍ਹਣ ਆਉਣ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ

ਕੈਨੇਡਾ ਦੇ ਆਵਾਸ ਮੰਤਰੀ ਅਨਵਰ ਅਹਿਮਦ ਨੇ ਸਰੀ ‘ਚ ਮੀਡੀਆ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਆਵਾਸ ਸਬੰਧੀ ਸਮੱਸਿਆਵਾਂ ਬਾਰੇ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਦੇਰ ਤੋਂ ਲਟਕਦੇ ਕਈ ਮਸਲੇ ਹੱਲ ਕਰ ਲਏ ਗਏ ਹਨ। ਨਾਗਰਿਕਤਾ ਲਈ ਸਮਾਂ ਹੱਦ ਘਟਾਉਣ, ਮਾਪਿਆਂ ਨੂੰ ਸੱਦਣ ਦਾ ਸਮਾਂ ਘਟਾਉਣ, ਵਿਦਿਆਰਥੀ ਵੀਜ਼ਾ ਸ਼ਰਤਾਂ ਨਰਮ ਕਰਨ ਅਤੇ ਹੋਰ ਸੁਧਾਰਾਂ ਦਾ …

Read More »

ਔਰਤ ਦੇ ਕੰਨ ‘ਚ ਹੋ ਰਿਹਾ ਸੀ ਦਰਦ, ਸੱਚਾਈ ਸਾਹਮਣੇ ਆਉਣ ‘ਤੇ ਖੁੱਲ੍ਹੀਆਂ ਰਹਿ ਗਈਆਂ ਡਾਕਟਰ ਦੀਆਂ ਅੱਖਾਂ (Video)

Amazing video clip . i also hope you full enjoy this video clip . so watch this video clip and try this video clip at home. thanks for watching this video clip . Full hope you like this video clip. if you like this video clip kindly shear this video clip with your own friends i hope your all friends …

Read More »

ਭੂਤ ਕੀ ਹੈ? ਜਾਣੋ ਭੂਤਾਂ ਦਾ ਅਸਲੀ ਸੱਚ!

ਭੂਤ ਕੀ ਹੈ? (ਇਹ ਹੈ ਜਵਾਬ) ਭੂਤ ਸ਼ਬਦ ਸੁਣਦੇ ਜਾਂ ਪੜ੍ਹਦੇ ਸਾਰ ਹੀ ਦਿਮਾਗ ਵਿੱਚ ਕੁਝ ਡਰਾਉਣੀਆਂ ਸ਼ਕਲਾਂ, ਨਾ ਦਿਖਾਈ ਦੇਣ ਵਾਲੀ ਆਤਮਾ, ਉਲਟੇ ਪੈਰਾਂ ਵਾਲੀ ਚੁੜੇਲ, ਖੂਨ ਪੀਣ ਵਾਲੇ ਵੱਡੇ ਵੱਡੇ ਦੰਦਾਂ ਵਾਲੇ ਰਾਖਸ਼ਸ ਆਦਿ ਪਤਾ ਨਹੀਂ ਕੀ ਕੀ ਆ ਜਾਂਦਾ ਹੈ। ਪਰ ਅਸਲ ਵਿੱਚ ਇਹ ਸਭ ਵਿੱਚੋਂ ਕੁਝ ਵੀ ਸੱਚ ਨਹੀਂ ਹੈ। ਇਹ ਸਭ ਵਿਗਿਆਨਿਕ ਸੋਚ ਤੋਂ ਪਹਿਲਾਂ …

Read More »

ਥੋੜ੍ਹਾ ਸ਼ਰਮਿੰਦਾ ਜਿਹਾ ਹੋ ਕੇ ਕਿਹਾ ਕੋਈ ਕੁੜੀਆਂ ਵਾਲਾ…..

ਪਾਰਕ ਵਿੱਚ ਲੈਪਟਾਪ ‘ਤੇ ਕੰਮ ਕਰ ਰਹੇ ਨੌਜਵਾਨ ਨੂੰ ਇੱਕ ਬਜ਼ੁਰਗ ਜੋੜਾ ਕਾਫੀ ਦੇਰ ਤੋਂ ਬਹੁਤ ਧਿਆਨ ਨਾਲ ਵੇਖ ਰਹੇ ਸੀ। ਅਖੀਰ ਬਜ਼ੁਰਗ ਆਦਮੀ ਹਿੰਮਤ ਕਰਕੇ ਬੋਲਿਆ, ”ਬੇਟਾ ਤੁਹਾਨੂੰ # Facebook ਅਕਾਊਂਟ ਬਣਾਉਣਾ ਆਉਂਦਾ ਹੈ..?” ਲੜਕੇ ਨੇ ਹੱਸ ਕੇ ਜਵਾਬ ਦਿੱਤਾ, ”ਅੰਕਲ ਜੀ, ਅੱਜਕਲ੍ਹ ਛੋਟੇ-ਛੋਟੇ ਬੱਚੇ ਬਣਾ ਲੈਂਦੇ ਆ। ਇਹ ਤਾਂ ਕੰਮ ਈ ਕੁਝ ਨਹੀਂ।” •ਬਜ਼ੁਰਗ ਨੇ ਬਹੁਤ ਅਧੀਨਗੀ ਨਾਲ …

Read More »

ਪਤਨੀ ਦੇ ਛੱਡ ਕੇ ਜਾਨ ਦੇ ਤੁਰੰਤ ਬਾਦ ਅਚਾਨਕ …….

ਪਤਨੀ ਨੇ ਵਿਅਾਹ ਦੇ ਕੁਝ ਸਾਲ ਬਾਅਦ ਸੋਚਿਅਾ ਕੇ ਅਗਰ ਉਹ ਆਪਣੇ ਪਤੀ ਨੂੰ ਛੱਡ ਕੇ ਚਲੀ ਜਾਵੇ ਤਾਂ ਉਹ ਕਿਦਾਂ ਦਾ ਮਹਿਸੂਸ ਕਰੂਗਾ……??. ਉਸ ਨੇ ਿੲੱਕਕਾਗਜ ਤੇ ਲਿਖਿਆ……   ਮੈਂ ਤੇਰੇ ਤੋਂ ਦੁਖੀ ਹੋ ਗੲੀ ,ਹੁਣ ਤੇਰੇ ਨਾਲ ਨਹੀ ਰਿਹ ਸਕਦੀ ਤੇ……ਹਮੇਸ਼ਾ ਲਈ ਘਰ ਛੱਡ ਕੇ ਜਾ ਰਹੀ ਹਾਂ……!!. ਪਤੀ ਦਾ Impression ਦੇਖਣ ਲੲੀ ਕਾਗਜ ਟੇਬਲ ਤੇ ਰੱਖ ਕੇ …

Read More »

10 ਸਾਲਾਂ ਤੋਂ ਪਲੰਗ ਦੇ ਹੇਠਾਂ ਰੱਖੀ ਸੀ ਇਹ ਰਹੱਸਮਈ ਚੀਜ਼ ਜਿਸਦੀ ਸੱਚਾਈ ਪਤਾ ਚੱਲੀ ਤਾਂ ਸਭ ਦੇ ਹੋਸ਼ ਉੱਡ ਗਏ….

10 ਸਾਲ ਤੋਂ ਮੰਜੇ ਹੇਠ ਰੱਖ ਸੌਂਦਾ ਰਿਹਾ ਗਰੀਬ ਆਮਤੌਰ ਉੱਤੇ ਸਾਡੇ ਘਰ ਵਿੱਚ ਕਈ ਅਜਿਹੀਅਾਂ ਚੀਜਾਂ ਸਮਾਂ ਰਹਿੰਦੇ ਇਕੱਠੀਅਾਂ ਹੋ ਜਾਂਦੀਆਂ ਹਨ ਜਿਨ੍ਹਾਂ  ਦੇ ਬਾਰੇ ਵਿੱਚ ਇੱਕ ਸਮੇਂ  ਦੇ ਬਾਅਦ ਸ਼ਾਇਦ ਅਸੀ ਭੁੱਲ ਵੀ ਜਾਂਦੇ ਹਾਂ ਅਤੇ ਅਜਿਹੇ ਵਿੱਚ ਜਦੋਂ ਅਸੀ ਘਰ ਦੀ ਸਫਾਈ ਕਰਦੇ ਹਾਂ ਅਤੇ ਉਹ ਹੀ ਛੁਪੀ ਚੀਜਾਂ ਸਾਨੂੰ ਦੁਬਾਰਾ ਮਿਲ ਜਾਂਦੀ ਹੈ ਤਾਂ ਸਾਡੀ ਖੁਸ਼ੀ …

Read More »

ਕਦੇ ਨਾਂ ਕਰੋ 20 ਤੋਂ 40 ਦੀ ਉਮਰ ਵਿੱਚ ਇਹ ਕੰਮ ਨਹੀਂ ਤਾਂ ਬਦਕਿੱਸਮਤੀ ਜੀਵਨ ਭਰ ਪਿੱਛਾ ਨਹੀਂ ਛੱਡੇਗੀ….

ਕਦੇ ਨਾਂ ਕਰੋ 20 ਤੋਂ 40 ਦੀ ਉਮਰ ਵਿੱਚ ਇਹ ਕੰਮ…. ਜਵਾਨੀ ਦੇ ਵਿੱਚ ਹਰ ਇੰਸਾਨ ਵਿੱਚ ਊਰਜਾ ਭਰਪੂਰ ਹੁੰਦੀ ਹੈ l 20 ਵਲੋਂ 40 ਦੀ ਉਮਰ ਦਾ ਸਮਾਂ ਅਜਿਹਾ ਹੁੰਦਾ ਹੈ ਕਿ ਹਰ ਵਿਅਕਤੀ ਆਪਣੀ ਹਰ ਚਾਹਤ ਨੂੰ ਪੂਰਾ ਕਰਣਾ ਚਾਹੁੰਦਾ ਹੈ ਅਤੇ ਉਸ ਚਾਹਤ ਨੂੰ ਪੂਰਾ ਕਰਣ ਵਿੱਚ ਉਹ ਕਈ ਚੀਜਾਂ ਨੂੰ ਨਜ਼ਰੰਦਾਜ਼ ਕਰ ਦਿੰਦੇ ਹਨ l ਇਸ …

Read More »
error: Content is protected !!