ਮਨੋਰੰਜਨ

ਫੋਨ ਚੋ ਡਲੀਟ ਹੋੲਿਅਾਂ ਫੋਟੋਅਾਂ ਜਾਂ ਵੀਡਿੳੁ ਇਸ ਤਰਾਂ ਵਾਪਸ ਲਿਅਾੳੁ…

ਇਨਸਾਨ ਰੋਜਾਨਾ ਬਹੁਤ ਗੱਲਾਂ ਕਰਦਾ ਹੈ ਜਿਸ ਨੂੰ ਉਹ ਹਮੇਸ਼ਾ ਯਾਦ ਰੱਖਣਾ ਚਾਹੁੰਦਾ ਹੈ , ਕੁੱਜ ਜ਼ਿੰਦਗੀ ਦੇ ਪਲ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਓ ਉੱਮਰ ਭਰ ਯਾਦ ਰੱਖਣਾ ਚਾਹੁੰਦਾ ਹੈ | ਪਰ ਰੋਜਾਨਾ ਦੀ ਸਟਰੈਸ ਭਾਰੀ ਜ਼ਿੰਦਗੀ ਵਿੱਚ ਅਸੀਂ ਕੁੱਜ ਅਜਿਹਾ ਕਰ ਦਿੰਦੇ ਹਨ ਜਿਸ ਕਰਕੇ ਓ ਪਲ ਸਾਡੀ ਜ਼ਿੰਦਗੀ ਚ ਖਤਮ ਹੋ ਜਾਂਦੇ ਨੇ | ਜਦੋ ਅਸੀਂ ਲੋਕ …

Read More »

ਹਰ ਰੋਜ ਸੀ ਕਹਿੰਦਾ ਮੈਨੂੰ, ਮੈ ਵੇਖਣਾ ਤੈਨੂੰ ਬਿੰਨਾ ਕੱਪੜਿਆਂ ਦੇ…..

ਫੋਟੋਅਾ ਭੇਜ ਦਿੱਤੀਆ ਸੀ ਫੋਟਵਾ , ਉਹਦੇ ਮੰਗਣ ਤੇ ਹਰ ਰੋਜ ਸੀ ਕਹਿੰਦਾ ਮੈਨੂੰ ਮੈ ਵੇਖਣਾ ਤੈਨੂੰ ਬਿੰਨਾ ਕੱਪੜਿਆਂ ਦੇ, ਕੁਝ ਕੋ ਮਹੀਨਿਆ ਬਾਅਦ ਜਦ ਮਨ ਓਹਦਾ ਭਰ ਗਿਆ ਸੀ ਮੇਰੇ ਤੋਂ, ਛੱਡ ਗਿਆ ਸੀ ਕਹਿ ਕਿ ਮੈਂਨੂੰ ਇਹ ਗੱਲ ਕੇ ਖੋਰੇ ਇਹ ਸਭ ਕਿੰਨਿਆ ਨੂੰ ਤੂੰ ਭੇਜੀਆਂ ਹੋਣ ਗੀਆ ਫਿਰ ਕੀ ਸੀ ਮੇਰੇ ਦਿਲ ਵਿਚ ਹੋਲ ਜਿਹੇ ਪੈ ਗਏ ਸੀ …

Read More »

ਉਹ ਬੋਲੀ ..ਠੀਕ ਪੰਜ ਵੱਜ ਕੇ ਪੰਜ ਮਿੰਟ ਤੇ ……

ਐਨਕ ਸਾਫ ਕਰਦੇ ਨੇ ਕੋਲ ਬੈਠੀ ਨੂੰ ਆਖਿਆ ..”ਸਾਡੇ ਵੇਲੇ ਮੁਬਾਇਲ ਨਹੀਂ ਸਨ ਹੁੰਦੇ ਤਾਂ ਵੀ ਪਤਾ ਨੀ ਕਿੱਦਾਂ ……”! ਉਹ ਅੱਗੋਂ ਬੋਲੀ …”ਤੁਹਾਨੂੰ ਚੇਤਾ ਏ …ਠੀਕ ਪੰਜ ਵੱਜ ਕੇ ਪੰਜ ਮਿੰਟ ਤੇ ਪਾਣੀ ਦਾ ਗਿਲਾਸ ਫੜ ਬੂਹੇ ਕੋਲ ਪੁੱਜਦੀ ਹੀ ਸੀ ਕੇ ਸਾਈਕਲ ਦੀ ਘੰਟੀ ਵੱਜਦੀ …ਤੇ ਅੱਗੋਂ ਤੁਸੀਂ ਹੁੰਦੇ …”! ਉਹ ਬੋਲਿਆ …”ਤੀਹ ਸਾਲ ਨੌਕਰੀ ਕੀਤੀ ਪਰ ਅਜੇ …

ਢੱਡਰੀਆਂ ਵਾਲਿਆਂ ਅਤੇ ਜਥੇਦਾਰਾਂ ਵਿਚਲਾ ਮਸਲਾ ਭਖਿਆ ਦੇਖੋ ਕੀ ਕੁੱਝ ਕਿਹਾ ..

ਅੰਮ੍ਰਿਤਸਰ: ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਪ੍ਰਚਾਰ ਵਿੱਚ ਕੋਈ ਵੀ ਗ਼ਲਤੀ ਪਾਈ ਜਾਂਦੀ ਹੈ ਤਾਂ ਉਨ੍ਹਾਂ ਵਿਰੁੱਧ ਪੰਥਕ ਰਵਾਇਤਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ …

Read More »

ਇਕਲੌਤੇ ਪੁੱਤ ਦੀ ਕੈਂਸਰ ਦੀ ਆਖਰੀ ਸਟੇਜ ਸੀ ਤੇ ਸ਼ਰੀਕਾਂ ਦੇ ਘਰ ਦਿਨ ਵੇਲੇ ਬੱਕਰੇ ਰਿੱਝਣੇ ਸ਼ੁਰੂ ਹੋ ਗਏ

ਦੋਸਤੋ ਨਿੱਕੇ ਹੁੰਦਿਆਂ ਦੀ ਆਪਣੇ ਅੱਖੀਂ ਦੇਖੀ ਸਾਂਝੀ ਕਰਨ ਲੱਗਾ ਹਾਂ। ਓਹਨਾ ਚਚੇਰੇ ਭਰਾਵਾਂ ਦਾ ਆਪਸ ਵਿਚ ਜਮੀਨ ਦਾ ਰੌਲਾ ਬੜੀ ਦੇਰ ਤੋਂ ਚੱਲਦਾ ਆ ਰਿਹਾ ਸੀ। ਇੱਕ ਭਰਾ ਥੋੜਾ ਪੜਿਆ ਲਿਖਿਆ ਸੀ। ਉਸਦੀ ਹਮੇਸ਼ਾਂ ਏਹੀ ਕੋਸ਼ਿਸ਼ ਰਹਿੰਦੀ ਕੇ ਮਸਲਾ ਬਹਿ ਕੇ ਗੱਲਬਾਤ ਰਾਹੀਂ ਨਬੇੜ ਲਿਆ ਜਾਵੇ ਪਰ ਦੂਜਾ ਧੜਾ ਹਮੇਸ਼ਾ ਛਵੀਆਂ ਕੁਲ੍ਹਾੜੀਆਂ ਤਿੱਖੀਆਂ ਕਰੀ ਰੱਖਦਾ। ਲੱਗਦਾ ਸੀ ਕੇ ਅਨਿਲ …

Read More »

ਕਦੇ ਰਿਕਸ਼ੇਵਾਲੇ ਨੇ ਬਚਾਈ ਸੀ ਕੁੜੀ ਦੀ ਜਾਨ ਅੱਠ ਸਾਲ ਬਾਅਦ ਨੇ ਏਦਾਂ ਚੁਕਾਇਆ ਅਹਿਸਾਨ

कभी रिक्शेवाले ने बचाई थी लड़की की जान, आठ साल बाद लड़की ने ऐसे चुकाया एहसान वैसे तो दुनिया अजीबो-गरीब हादसों और घटनाओं से भरी पड़ी है। लेकिन आज जो कहानी हम आपको बताने जा रहे हैं वो जानकर आपको लगेगा कि दुनिया में अभी भी अच्छाई बची हुई है। ये कहानी एक रिक्शे वाले और एक लड़की की है। …

Read More »

ਕਰ ਦਿਓ ਇਹ 2 Settings , ਫਾਸਟ ਹੋ ਜਾਵੇਗਾ ਤੁਹਾਡਾ ਸਮਾਰਟਫੋਨ , ਡਾਟਾ ਹੋਵੇਗਾ Save

ਸਮਾਰਟਫੋਨ ਵਿੱਚ ਕੁੱਝ ਅਜਿਹੀਆਂ ਸੈਟਿੰਗ ਹੁੰਦੀਆਂ ਹਨ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਹੁੰਦਾ। ਇੱਥੇ ਅਸੀ ਤੁਹਾਨੂੰ ਫੋਨ ਦੀ ਅਜਿਹੀ 2 ਸੈਟਿੰਗ ਦੱਸ ਰਹੇ ਹਾਂ, ਜਿਸਦੇ ਨਾਲ ਤੁਸੀਂ ਆਪਣੇ ਸਮਾਰਟਫੋਨ ਨੂੰ ਫਾਸਟ ਕਰ ਸਕਦੇ ਹੋ। ਇਸ ਸੈਟਿੰਗ ਨੂੰ ਯੂਜ ਕਰਨ ਦੇ ਬਾਅਦ ਫੋਨ ਦਾ ਡਾਟਾ ਅਤੇ ਬੈਟਰੀ ਸੇਵ ਹੋਣ ਦੇ ਨਾਲ ਹੀ ਪ੍ਰੋਸੈਸਿੰਗ ਸਪੀਡ ਵੀ ਵੱਧ ਜਾਵੇਗੀ। ਇਨ੍ਹਾਂ ਦਿਨਾਂ ਸਮਾਰਟਫੋਨ ਯੂਜਰਸ …

Read More »

ਸ਼ਰਾਬ ਛੱਡਣਾ ਹੈ ਮੁਸ਼ਕਿਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕਈ ਲੋਕ ਕਹਿੰਦੇ ਹਨ ਕਿ ਸ਼ਰਾਬ ਪੀਣ ਵਿੱਚ ਕੀ ਗੁਨਾਹ ਹੈ? ਸ਼ਰਾਬ ਕੀ ਹੈ? ਗੁੜ ਦਾ ਰਸ ਹੀ ਤਾਂ ਹੈ । ਗੁੜ ਤਾਂ ਅਸੀਂ ਖਾਂਦੇ ਹੀ ਹਾਂ। ਸ਼ਰਾਬ ਨੂੰ ਬਣਾਉਣ ਵੇਲੇ ਹੋਰ ਜੋ ਚੀਜ਼ਾਂ ਵਰਤੋਂ ਵਿੱਚ ਲਿਆਂਈਆਂ ਜਾਂਦੀਆਂ ਹਨ ਉਹ ਵੀ ਖਾਣ ਵਾਲੀਆਂ ਹਨ। ਫਿਰ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਤੋਂ ਜੋ ਚੀਜ਼ ਬਣਾਈ ਗਈ ਹੈ ਉਸ ਵਿੱਚ ਅੰਤਰ ਕਿਸ ਤਰ੍ਹਾਂ? ਖਾਣ ਵਾਲੀਆਂ …

Read More »
error: Content is protected !!