ਕਰੋੜਪਤੀ ਨੇ ਮਨਮੋਹਨ ਸਿੰਘ, ਅੱਜ ਵੀ ਘਰ ‘ਤੇ ਰੱਖਦੇ ਨੇ 21 ਹਜਾਰ ਰੁ. ਦੀ ਮਾਰੂਤੀ| ਰਾਜਕੋਟ: ਸਾਬਕਾ ਪੀਐਮ ਮਨਮੋਹਨ ਸਿੰਘ ਵੀਰਵਾਰ ਨੂੰ ਰਾਜਕੋਟ ਵਿੱਚ ਗੁਜਰਾਤ ਚੋਣ ਪ੍ਰਚਾਰ ਕਰਨ ਪੁੱਜੇ। ਆਪਣੀ ਸਭਾ ਦੇ ਦੌਰਾਨ ਉਨ੍ਹਾਂ ਨੇ ਪ੍ਰੇਜੈਂਟ ਪੀਐਮ ਨਰਿੰਦਰ ਮੋਦੀ ਦੇ ਡੀਮਾਨੇਟਾਇਜੇਸ਼ਨ ਸਟੈਪ ਅਤੇ ਜੀਐਸਟੀ ਉੱਤੇ ਜਮਕੇ ਨਿਸ਼ਾਨਾ ਸਾਧਿਆ। ਦੱਸ ਦਈਏ ਕਿ ਮਨਮੋਹਨ ਸਿੰਘ ਦੇ ਘਰ ਉੱਤੇ ਅੱਜ ਵੀ ਉਹੀ ਮਾਰੂਤੀ …
Read More »Uncategorized
ਧੀਆਂ ਦੇ ਮਾਮਲੇ ਵਿਚ ਅੱਖੀਂ ਦੇਖ ਮੱਖੀ ਨਾ ਨਿਗਲੋ, ਸੱਚੀ ਘਟਨਾ ਤੇ ਅਧਾਰਿਤ
ਸੱਤ ਸਮੁੰਦਰੋਂ ਪਾਰ ਲੰਘੀ ਪਹਿਲੀ ਰਾਤ ਤੇ ਫੇਰ ਚੜਿਆ ਅਗਲੀ ਸੁਵੇਰ ਦਾ ਪਹਿਲਾ ਸੂਰਜ। ਮੂੰਹ ਦਿਖਾਈ ਦੀ ਰਸਮ ਦੀਆਂ ਸਾਰੀਆਂ ਤਿਆਰੀਆਂ ਹੋ ਚੁਕੀਆਂ ਸਨ। ਅਚਾਨਕ ਛੋਟੀ ਨਨਾਣ ਦਾ ਬਿਨਾ ਬੂਹਾ ਖੜਕਾਏ ਅੰਦਰ ਆ ਰੁਖੀ ਅਵਾਜ ਵਿਚ “ਛੇਤੀ ਤਿਆਰ ਹੋ ਕੇ ਥੱਲੇ ਆਉਣ ਦਾ” ਸੁਣਾਇਆ ਫੁਰਮਾਨ ਉਸਦੀ ਬਾਕੀ ਬਚੀ ਜਾਨ ਜਿਹੀ ਵੀ ਕੱਢ ਕੇ ਲੈ ਗਿਆ। ਬੌਂਦਲੀ ਹੋਈ ਨੇ ਹੌਲੀ ਜਿਹੀ …
Read More »ਗਲਤ ਨੰਬਰ ਲੱਗਣ ਨਾਲ ਹੋਇਆ ਸਹੀ ਕੰਮ, ਤਬਾਹ ਹੋਣ…..
ਗਲਤ ਨੰਬਰ ਲੱਗਣ ਨਾਲ ਹੋਇਆ ਸਹੀ ਕੰਮ, ਤਬਾਹ ਹੋਣ ਤੋਂ ਬਚੀ ਲੜਕੀ ਦੀ ਜ਼ਿੰਦਗੀ.. ਇਕ ਦਿਲ ਕੰਬਾਊ ਜੁਰਮ ਨੂੰ ਅੰਜਾਮ ਦੇਣ ਜਾ ਰਹੇ ਦੋ ਨੌਜਵਾਨਾਂ ਦੇ ‘ਰੌਂਗ ਨੰਬਰ’ ਡਾਇਲ ਕਰਨ ਨਾਲ ਇਕ ਲੜਕੀ ਦੀ ਜ਼ਿੰਦਗੀ ਤਬਾਹ ਹੋਣ ਤੋਂ ਬਚ ਗਈ। ਦੋਵੇਂ ਲੜਕੀ ਨੂੰ ਜੀ. ਬੀ. ਰੋਡ ‘ਤੇ ਵੇਚਣ ਵਾਲੇ ਸਨ ਪਰ ਦਿਲਚਸਪ ਇਹ ਹੈ ਕਿ ਉਨ੍ਹਾਂ ਜਿਸ ਵਿਅਕਤੀ ਨੂੰ ਜੀ. …
Read More »ਪੰਜਾਬ ਚ ਹੋਇਆ ਭਿਆਨਕ ਰੂਹ ਕੰਬਾਊ ਹਾਦਸਾ ਦੇਖੋ ਤਾਜਾ ਤਸਵੀਰਾਂ ਕਈ ਮਾਰੇ ਗਏ ਅਤੇ …..
ਲੁਧਿਆਣਾ ਦੇ ਸੂਫ਼ੀਆਂ ਚੌਕ ਇਲਾਕੇ ਵਿੱਚ ਅੱਜ ਸਵੇਰੇ ਇੱਕ ਪਲਾਸਟਿਕ ਫੈਕਟਰੀ ਵਿੱਚ ਅੱਗ ਲੱਗਣ ਤੋਂ ਬਾਅਦ ਢਹਿ ਢੇਰੀ ਹੋ ਗਈ।ਇਸ ਹਾਦਸੇ ਚ ਕਾਫੀ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ ਬਚਾਅ ਕਾਰਜਾਂ ਵਿੱਚ ਹਾਲੇ ਤਕ ਇੱਕ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ, ਜਿਸ ਦੀ ਸ਼ਨਾਖ਼ਤ ਹੋਣੀ ਹਾਲੇ ਬਾਕੀ ਹੈ। ਕੁਝ ਹੀ ਸਮੇਂ ਬਾਅਦ ਪਲਾਸਟਿਕ ਫੈਕਟਰੀ ਦੇ ਨਾਲ ਲਗਦੀ ਇਮਾਰਤ ਵੀ …
Read More »RBI ਭੇਜ ਰਿਹਾ ਸਾਰਿਆ ਨੂੰ ਇਹ SMS, ਬਿਨਾਂ ਪੜ੍ਹੇ ਨਾ ਕਰਿਓ ਡਿਲੀਟ
ਭਾਰਤੀ ਰਿਜਰਵ ਬੈਂਕ ਆਮ ਲੋਕਾਂ ਲਈ ਵਿੱਤੀ ਲੈਣ ਦੇਣ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ। ਇਸ ਦੇ ਲਈ ਕੇਂਦਰੀ ਬੈਂਕ ਸਾਰਿਆਂ ਨੂੰ ਇੱਕ ਐੱਸ ਐੱਮ ਐੱਸ ਭੇਜ ਰਿਹਾ ਹੈ। ਇਸ ਐੱਸ ਐੱਮ ਐੱਸ ਵਿੱਚ ਵਿੱਤੀ ਲੈਣ ਦੇਣ ਅਤੇ ਆਰ ਬੀ ਆਈ ਦੇ ਨਾਲ ਜੁੜੀ ਅਹਿਮ ਜਾਣਕਾਰੀ ਹੈ। ਜਿਸ ‘ਤੇ ਧਿਆਨ ਨਹੀਂ ਦੇਣਾ ਤੁਹਾਡੇ ਲਈ ਭਾਰੀ ਪੈ ਸਕਦਾ ਹੈ। ਦਰਅਸਲ ਭਾਰਤੀ ਰਿਜਰਵ …
Read More »ਸਾਊਦੀ ਅਰਬ ‘ਚ ਫਸੀ ਇੱਕ ਹੋਰ ਪੰਜਾਬਣ, ਵੀਡੀਓ ਭੇਜ ਮੰਗੀ ਮਦਦ
ਜਲੰਧਰ: ਸਾਊਦੀ ਅਰਬ ਤੋਂ ਨਿੱਤ ਦਿਨ ਪੰਜਾਬੀਆਂ ਦੇ ਫਸੇ ਹੋਣ ਦੇ ਵੀਡੀਓ ਸਾਹਮਣੇ ਆ ਰਹੇ ਹਨ। ਨਵਾਂਸ਼ਹਿਰ ਦੀ ਮਾਂ-ਧੀ ਤੋਂ ਬਾਅਦ ਹੁਣ ਗੋਰਾਇਆ ਦੇ ਅੱਟੀ ਪਿੰਡ ਦੀ ਰਹਿਣ ਵਾਲੀ ਸੋਨੀਆ ਦਾ ਵੀਡੀਓ ਸਾਹਮਣੇ ਆਇਆ ਹੈ। ਤਿੰਨ ਕੁੜੀਆਂ ਦੀ ਧੀ ਸੋਨੀਆ ਨੂੰ ਦਿੱਲੀ ਦੀ ਇੱਕ ਏਜੰਟ ਨੇ 60 ਹਜ਼ਾਰ ਰੁਪਏ ਲੈ ਕੇ ਸਾਊਦੀ ਭੇਜਿਆ ਸੀ। ਉਸ ਨੂੰ ਕਿਹਾ ਸੀ ਕਿ 20 …
Read More »ਸਾਵਧਾਨ – ਪੰਜਾਬ ਵਾਸੀਆਂ ਲਈ ਚੇਤਾਵਨੀ ਹੋਈ ਜਾਰੀ ….
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਸੂਰਜ ਦੇ ਦਰਸ਼ਨ ਨਾ ਦੇ ਬਰਾਬਰ ਹੋ ਰਹੇ ਹਨ। ਇੱਕ ਪਾਸੇ ਹਵਾ ਪ੍ਰਦੂਸ਼ਣ ਤੇ ਦੂਜੇ ਪਾਸੇ ਧੁੰਦ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਰਿਹਾ ਹੈ। ਇਸ ਕਾਰਨ ਜਿੱਥੇ ਲੋਕਾਂ ਦੀ ਸਿਹਤ ਨੂੰ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸੜਕ ਹਾਦਸੇ ਵੀ ਹੋ ਰਹੇ ਹਨ। ਅੱਜ ਸਵੇਰੇ ਵੀ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਭਿਆਨਕ …
Read More »ਅੰਬਾਨੀ ਨੇ 120 ਦਿਨ ‘ਚ ਕਮਾਏ 67 ਹਜਾਰ ਕਰੋੜ, ਪਰ ਇਸ ਵਿਅਕਤੀ ਨੂੰ ਲੱਗਿਆ ਸਿਰਫ 1 ਦਿਨ .
ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ ਦੇ ਚੇਅਰਮੈਨ ਮੁਕੇਸ਼ ਅੰਬਾਨੀ ਲੰਬੇ ਸਮਾਂ ਤੋਂ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਇਸ ਸਾਲ ਉਨ੍ਹਾਂ ਦੀ ਦੌਲਤ ਕੁੱਝ ਜ਼ਿਆਦਾ ਹੀ ਤੇਜੀ ਨਾਲ ਵੱਧ ਰਹੀ ਹੈ। ਬੀਤੇ 4 ਮਹੀਨੇ ਯਾਨੀ 120 ਦਿਨ ਦੀ ਗੱਲ ਕਰੀਏ ਤਾਂ ਇਸ ਦੌਰਾਨ ਉਨ੍ਹਾਂ ਦੀ ਦੌਲਤ ਲੱਗਭੱਗ 67 ਹਜਾਰ ਕਰੋੜ ਡਾਲਰ ਵਧਕੇ 2 . 5 ਲੱਖ ਕਰੋੜ ਤੋਂ …
Read More »ਨਮਾਜ਼ ਪੜ੍ਹਨ ਕਾਰਨ ਲੱਗਿਆ 8800 ਰੁਪਏ ਦਾ ਜੁਰਮਾਨਾ
ਦੁਬਈ- ਦੁਬਈ ਵਿੱਚ ਹੁਣ ਸੜਕ ਕਿਨਾਰੇ ਗੱਡੀ ਰੋਕ ਕੇ ਨਮਾਜ਼ ਪੜ੍ਹਨਾ ਅਪਰਾਧ ਹੋਵੇਗਾ। ਇਸ ‘ਤੇ ਸਖਤੀ ਨਾਲ ਲਗਾਮ ਲਗਾਈ ਜਾਏਗੀ। ਕਿਸੇ ਨੇ ਅਜਿਹਾ ਕੀਤਾ ਤਾਂ ਉਸ ‘ਤੇ 500 ਦਿਰਹਮ ਯਾਨੀ 8800 ਰੁਪਏ ਦਾ ਜੁਰਮਾਨਾ ਲੱਗੇਗਾ। ਪਹਿਲਾਂ ਵੀ ਟਰੈਫਿਕ ਪੁਲਸ ਕਈ ਵਾਰ ਲੋਕਾਂ ਨੂੰ ਅਪੀਲ ਕਰ ਚੁੱਕੀ ਹੈ ਕਿ ਉਹ ਸੜਕ ਕੰਢੇ ਨਮਾਜ਼ ਪੜ੍ਹਨ ਤੋਂ ਬਚਣ, ਪਰ ਦੋ ਦਿਨ ਪਹਿਲਾਂ ਇਸ …
Read More »ਪੰਜਾਬ ਦੇ ਲੋਕਾਂ ਨੂੰ ਸਰਕਾਰ ਨੇ ਦਿੱਤਾ ਵੱਡਾ ਝਟਕਾ ….
ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਵੱਡਾ ਝਟਕਾ ਸਿਆਸਤ ਤੋਂ ਬਾਹਰ ਰਹਿੰਦੇ ਹੋਏ ਬਿਜਲੀ ਦੇ ਮੁੱਦੇ ‘ਤੇ ਬਾਦਲਾਂ ਨੂੰ ਘੇਰਨ ਵਾਲੀ ਕਾਂਗਰਸ ਦੇ ਰਾਜ ‘ਚ ਲੋਕਾਂ ਨੂੰ ਜ਼ੋਰ ਦਾ ਝਟਕਾ ਦਿੰਦੇ ਹੋਏ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ। ਹੁਣ 100 ਯੂਨਿਟ ਤਕ 55 ਰੁਪਏ ਅਤੇ 500 ਤੋਂ ਵਧ ‘ਤੇ 471 ਰੁਪਏ ਜ਼ਿਆਦਾ ਦੇਣੇ ਹੋਣਗੇ। ਇਸ ਦੇ ਨਾਲ ਹੀ …
Read More »