ਹੁਣੇ ਹੁਣੇ ਵਾਪਰਿਆ ਕਹਿਰ – ਬੱਚਿਆਂ ਦੀ ਸਕੂਲੀ ਬਸ ਦਾ ਹੋਇਆ ਖੂਨੀ ਹਾਦਸਾ
ਸਕੂਲੀ ਵੈਨ ਦੀ ਬੱਸ ਨਾਲ ਟੱਕਰ, ਬੱਚੇ ਦੀ ਮੌਤ

Kharar Children killed : ਖਰੜ ‘ਚ ਸਕੂਲੀ ਵੈਨ ਦੀ ਸੜਕੀ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਪਿੰਡ ਭਾਗਮਾਜਰਾ ਦੇ ਨਜਦੀਕ ਵਾਪਰਿਆ ਹੈ। ਸਕੂਲੀ ਵੈਨ ਦੀ ਟੱਕਰ ਬੱਸ ਨਾਲ ਹੋਈ ਹੈ।

ਇਸ ਹਾਦਸੇ ‘ਚ ਇਕ ਬੱਚੇ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ ਤੇ ਬੱਚਿਆਂ ਦੇ ਜਖਮੀ ਹੋਣ ਦੀ ਵੀ ਸੂਚਨਾ ਮਿਲੀ ਹੈ।

ਇਸ ਹਾਦਸੇ ਤੋਂ ਬਾਅਦ ਬੱਚਿਆਂ ਨੂੰ ਸਰਕਾਰੀ ਹਸਪਤਾਲ ਖਰੜ ਦਾਖਲ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ।
Sikh Website Dedicated Website For Sikh In World
