ਬੇਹਾ ਖਾਣਾ ਵੈਸੇ ਤਾਂ ਸਿਹਤ ਲਈ ਹਾਨੀਕਾਰਕ ਮੰਨਿਆਂ ਜਾਂਦਾ ਹੈ |ਇਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਕਿ ਜਿੱਥੇ ਦੂਸਰੀਆਂ ਖਾਣ ਦੀਆਂ ਚੀਜਾਂ ਸਿਹਤ ਲਈ ਬੇਹਦ ਹਾਨੀਕਾਰਕ ਹਨ ਪਰ ਉਥੇ ਇਹ ਬੇਹੀ ਰੋਟੀ ਸਾਡੇ ਸਰੀਰ ਲਈ ਬਹੁਤ ਹੀ ਲਾਭਕਾਰੀ ਹੈ |ਸਾਬਤ ਅਨਾਜ ਨਾਲ ਬਣੀ ਰੋਟੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ |ਇਸ ਵਵਿਚ ਕਾਫੀ ਮਾਤਰਾ ਵਿਚ ਫਾਇਬਰ ਪਾਇਆ ਜਾਂਦਾ ਹੈ ਜੋ ਭੋਜਨ ਨੂੰ ਪਚਾਉਣ ਵਿਚ ਕਾਫੀ ਮੱਦਦ ਕਰਦਾ ਹੈ |
ਤਾਜੀ ਰੋਟੀ ਦੀ ਤੁਲਣਾ ਵਿਚ ਬੇਹੀ ਰੋਟੀ ਵਿਚ ਜਿਆਦਾ ਪੌਸ਼ਟਿਕਤਾ ਹੁੰਦੀ ਹੈ ਕਿਉਂਕਿ ਲੰਬੇ ਸਮੇਂ ਤੱਕ ਇਸਨੂੰ ਰੱਖਣ ਦੇ ਕਾਰਨ ਇਸ ਵਿਚ ਜੋ ਮੌਜੂਦ ਬੈਕਟੀਰੀਆ ਹੁੰਦੇ ਹਨ ਉਹ ਸਿਹਤ ਬਣਾਉਣ ਵਿਚ ਬਹੁਤ ਫਾਇਦੇਮੰਦ ਹੁੰਦੇ ਹਨ|ਪਰ ਘਰਾਂ ਵਿਚ ਕਈ ਵਾਰ ਰਾਤ ਨੂੰ ਕੁੱਝ ਰੋਟੀਆਂ ਬਚ ਜਾਂਦੀਆਂ ਹਨ ਤਾਂ ਸਵੇਰੇ ਅਸੀਂ ਉਹ ਰੋਟੀਆਂ ਕੁੱਤਿਆਂ ਨੂੰ ਪਾ ਦਿੰਦੇ ਹਾਂ ਕਿਉਂਕਿ ਲੋਕ ਇਹਨ ਜਾਣਦੇ ਕਿ ਬੇਹੀ ਰੋਟੀ ਖਾਣ ਨਾਲ ਵੀ ਸਾਡੀ ਸਿਹਤ ਨੂੰ ਲਾਭ ਪ੍ਰਾਪਤ ਹੋ ਸਕਦਾ ਹੈ |ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਬੇਹੀ ਰੋਟੀ ਖਾਣ ਦੇ ਇਹਨਾਂ 5 ਫਾਇਦਿਆਂ ਬਾਰੇ ਜਾਣ ਕੇਸੀਨ ਕਦੇ ਵੀ ਅਜਿਹਾ ਨਹੀਂ ਕਰੋਗੇ
ਬੇਹੀ ਰੋਟੀ ਰੱਖ ਸਕਦੀ ਹੈ ਤੁਹਾਨੂੰ ਸਦਾ ਲਈ ਸਵਸਥ………………..
ਪਹਿਲਾਂ ਘਰਾਂ ਵਿਚ ਬਚੀ ਹੋਈ ਰੋਟੀ ਨੂੰ ਲੋਕ ਜਾਨਵਰਾਂ ਜਿਵੇਂ ਕੁੱਤੇ ਜਾਂ ਗਾਂ ਨੂੰ ਖਵਾ ਦਿੰਦੇ ਸਨ |ਪਰ ਵਕਤ ਬਦਲਣ ਦੇ ਨਾਲ ਹੁਣ ਸ਼ਹਿਰਾਂ ਵਿਚ ਜਾਨਵਰ ਨਹੀਂ ਮਿਲਦੇ ਅਤੇ ਬੇਹੀ ਰੋਟੀ ਨੂੰ ਲੋਕ ਕਚਰੇ ਵਿਚ ਸੁੱਟ ਦਿੰਦੇ ਹਨ |ਪਰ ਇੱਕ ਬੇਹੀ ਰੋਟੀ ਤੁਹਾਡੀ ਸਵਸਥ ਸੰਬੰਧੀ ਕਈ ਤਰਾਂ ਦੀਆਂ ਬਿਮਾਰੀਆਂ ਦਾ ਹੱਲ ਕਰ ਸਕਦੀ ਹੈ |
1 -B.P ਦੀ ਸਮੱਸਿਆ ਵਿਚ ਲਾਭ…………….
ਅੱਜ-ਕੱਲ ਦੇ ਸਮੇਂ ਵਿਚ B.P ਦੀ ਸਮੱਸਿਆ ਦਿਨੋਂ-ਦਿਨ ਵੱਧਦੀ ਜਾ ਰਹੀ ਹੈ |B.P ਦੀ ਪ੍ਰਾੱਬਲੰਮ ਵਾਲੇ ਲੋਕ ਕਈ ਤਰਾਂ ਦੇ ਟ੍ਰੀਟਮੈਂਟ ਕਰਵਾਉਂਦੇ ਹਨ |ਪਰ ਇੱਕ ਛੋਟਾ ਜਿਆਦਾ ਉਪਾਅ ਤੁਹਾਨੂੰ B.P ਦੀ ਸਮੱਸਿਆ ਤੋਂ ਰਾਹਤ ਦਿਲਾ ਸਕਦਾ ਹੈ |ਜੇਕਰ ਤੁਸੀਂ ਰੋਜਾਨਾ ਸਵੇਰੇ ਅਨਾਜ ਨਾਲ ਬਣੀਆਂ 2 ਰੋਟੀਆਂ ਨੂੰ ਦੁੱਧ ਵਿਚ ਮਿਲਾ ਕੇ ਖਾਓ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਵੇਗਾ |ਜੇਕਰ ਤੁਹਾਨੂੰ B.P ਨਹੀਂ ਵੀ ਹੈ ਤਾਂ ਤੁਹਾਨੂੰ ਕਦੇ ਹੋਣ ਨਹੀਂ ਦੇਵੇਗਾ | ਇਸ ਲਈ ਬੇਹੀ ਰੋਟੀ ਦਾ ਰੋਜਾਨਾ ਸੇਵਨ ਕਰੋ ਅਤੇ ਸਵਸਥ ਰਹੋ |
2 -ਸ਼ੂਗਰ ਦੀ ਬਿਮਾਰੀ ਵਿਚ ਲਾਭਕਾਰੀ……………..
ਜੇਕਰ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੈ ਤਾਂ ਸਵੇਰ ਦੇ ਸਮੇਂ ਬੇਹੀ ਰੋਟੀ ਨੂੰ ਦੁੱਧ ਨਾਲ ਖਾਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ |ਇਸ ਨਾਲ ਤੁਹਾਡੇ ਸਰੀਰ ਵਿਚ ਸ਼ਰਕਰਾ ਦਾ ਸਤਰ ਸੰਤੁਲਿਨ ਰਹੇਗਾ |
3 -ਐਸੀਡਿਟੀ ਦੀ ਸਮੱਸਿਆ ਵਿਚ ਲਾਭ………………………….
ਜੇਕਰ ਤੁਸੀਂ ਸਵੇਰੇ-ਸਵੇਰੇ ਕੁੱਝ ਖਾ ਲੈਂਦੇ ਹੋ ਅਤੇ ਬਾਜਾਰ ਜਾਂਦੇ ਹੋ ਤਾਂ ਤੁਹਾਡੇ ਗੈਸ ਬਣਨ ਲੱਗਦੀ ਹੈ |ਇਸ ਲਈ ਜੇਕਰ ਤੁਸੀਂ ਘਰ ਵਿਚੋਂ ਨਿਕਲਣ ਤੋਂ ਪਹਿਲਾਂ ਸਵੇਰੇ-ਸਵੇਰੇ ਬੇਹੀ ਰੋਟੀ ਦੁੱਧ ਦੇ ਨਾਲ ਖਾ ਲਵੋ ਤਾਂ ਕਦੇ ਵੀ ਤੁਹਾਨੂੰ ਗੈਸ ਬਣਨ ਦੀ ਸ਼ਿਕਾਇਤ ਨਹੀਂ ਹੋਵੇਗੀ |ਇਸ ਐਸਿਡਿਟੀ ਨਾਲ ਹੀ ਤੁਹਾਨੂੰ ਤਣਾਅ ਅਤੇ ਸ਼ੂਗਰ ਜਿਹੈਨ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ |
4-ਪੇਟ ਦੀ ਸਮੱਸਿਆ ਵਿਚ ਲਾਭ…………………………….
ਜਿੰਨਾਂ ਨੂੰ ਪੇਟ ਸੰਬੰਧੀ ਕੋਈ ਸਮੱਸਿਆ ਹੈ ਉਹ ਲੋਕ ਰੋਜਾਨਾ ਦੁੱਧ ਦੇ ਨਾਲ ਬੇਹੀ ਰੋਟੀ ਖਾਣ ਤਾਂ ਉਹਨਾਂ ਦੀ ਪੇਟ ਦੀ ਹਰ ਸਮੱਸਿਆ ਠੀਕ ਹੋ ਜਾਵੇਗੀ ਕਿਉਂਕਿ ਬੇਹੀ ਰੋਟੀ ਪੇਟ ਦੇ ਲਈ ਬਹੁਤ ਲਾਭਦਾਇਕ ਹੁੰਦੀ ਹੈ |
5 -ਗਰਮੀ ਵਿਚ ਰੱਖੇਗੀ ਤਾਪਮਾਨ ਨੂੰ ਠੀਕ…………………………
ਇਸਦੇ ਸਾਰੇ ਫਾਇਦਿਆਂ ਨਾਲ ਹੀ ਜਿਆਦਾ ਗਰਮੀ ਦੇ ਮੌਸਮ ਵਿਚ ਵੀ ਇਸਦਾ ਸੇਵਨ ਕਰਨ ਨਾਲ ਸਰੀਰ ਦਾ ਤਾਪਮਾਨ ਸਹੀ ਰਹਿੰਦਾ ਹੈ |