ਬੇਟੀ ਦੇ ਟੁਕੜੇ ਕਰਦੇ ਸਮੇ ਇਹ ਸਭ ਸੋਚ ਰਹੀ ਸੀ ਮਾਂ ,ਖੁਦ ਦੱਸੀ ਆਪਣੀ ਹੈਵਾਨੀਅਤ ਦੀ ਕਹਾਣੀ |
ਨਫਰਤ ਇੱਕ ਮਾਂ ਦੇ ਸਿਰ ਤੇ ਇਸ ਤਰ੍ਹਾਂ ਹਾਵੀ ਹੋ ਗਈ ਕਿ ਉਸਦੇ ਅੱਗੇ ਕੁਝ ਦਿਖਾਈ ਨਾ ਦਿੱਤਾ ਬੇਟੀ ਨੂੰ ਮਾਰਨ ਦੇ ਸਮੇ ਇਹ ਸੋਚ ਰਹੀ ਉਹ
ਦੇਹਰਾਦੂਨ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ 24 ਸਾਲ ਦੀ ਪ੍ਰਾਪਤੀ ਦੀ ਹੱਤਿਆ ਉਸਦੀ ਸੋਤੇਲੀ ਮਾਂ ਨੇ ਇਸ ਹੈਵਾਨੀਅਤ ਨਾਲ ਕੀਤੀ ਕਿ ਸਭ ਅੰਦਰ ਤੱਕ ਹਿਲ ਗਏ |
ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਨਫਰਤ ਦੇ ਕਾਰਨ ਇਹ ਸਭ ਕੀਤਾ ਉਸਨੇ ਜਦ ਕੁੜੀ ਨੂੰ ਇੱਟ ਨਾਲ ਮਾਰਿਆ ਤਾ ਮਨ ਵਿਚ ਆਇਆ ਕਿ 18 ਸਾਲ ਤੋਂ ਕੁੜੀ ਅਤੇ ਪਤੀ ਨੇ ਉਸਨੂੰ ਬਹੁਤ ਟਾਰਚਰ ਕੀਤਾ ਤਾ ਏਨੀ ਘੱਟ ਸਜ਼ਾ ਕਿਉਂ ਹੋਣੀ ਚਾਹੀਦੀ ਹੈ|
ਇਸਤੋਂ ਬਾਅਦ ਉਸਨੇ ਘਰ ਵਿਚ ਰੱਖੀ ਤਿੱਖੀ ਛੁਰੀ ਨਾਲ ਪਹਿਲਾ ਗਲਾ ਕੱਟਿਆ ਉਸਦੇ ਬਾਅਦ ਬੇਟੀ ਦੇ ਪੇਟ ਦੇ ਦੋ ਟੁਕੜੇ ਕਰ ਦਿੱਤੇ ਇਸਦੇ ਬਾਅਦ ਉਹ ਤਿੰਨ ਦਿਨ ਤੱਕ ਸੋਚਦੀ ਰਹੀ ਕਿ ਆਪਣੇ ਨਫਰਤ ਨੂੰ ਕਿਵੇਂ ਮਿਟਾਵੇ|
ਉਸਨੇ ਕਿਹਾ ਕਿ ਉਹ ਉਸਦੀ ਲਾਸ਼ ਨੂੰ ਸੁੱਟਣਾ ਨਹੀਂ ਚਹੁੰਦੀ ਸੀ ਉਸਦੀ ਸਜਾ ਉਸਨੂੰ ਉਦੋਂ ਮਿਲਦੀ ਜਦ ਉਹ ਉਸਦੇ ਟੁਕੜੇ ਕਰਕੇ ਬਾਹਰ ਸੁੱਟਦੀ ਇਸਦੇ ਲਈ ਤਿੰਨ ਦਿਨ ਤੱਕ ਉਸਦੀ ਲਾਸ਼ ਘਰ ਦੇ ਬਾਥਰੂਮ ਦੀ ਬਾਲਕੋਨੀ ਵਿਚ ਰੱਖਿਆ|
Sikh Website Dedicated Website For Sikh In World




