ਕੈਨੇਡਾ ਅਤੇ ਆਸਟਰੇਲੀਆ ਜਾਣ ਵਾਲਿਆਂ ਲਈ ਬਹੁਤ ਹੀ ਸੁਨਹਿਰੀ ਮੌਕਾ.. ਸਭ ਨਾਲ ਸ਼ੇਅਰ ਕਰੋ ਜੀ
ਕੈਨੇਡਾ, ਨਿਊਜ਼ੀਲੈਂਡ ਆਸਟ੍ਰੇਲੀਆ ਵਿਚ ਸੁਨਹਿਰੀ ਭਵਿੱਖ ਬਣਾਉਣ ਦੇ ਚਾਹਵਾਨਾਂ ਲਈ ਇਕ ਚੰਗਾ ਮੌਕਾ ਹੈ। ਚਾਹਵਾਨ ਕੈਨੇਡਾ/ਆਸਟ੍ਰੇਲੀਆ ਲਈ ਵਰਕ ਪਰਮਿਟ ਵੀਜ਼ੇ ‘ਤੇ ਅਪਲਾਈ ਕਰ ਸਕਦੇ। ਕੈਨੇਡਾ/ਆਸਟ੍ਰੇਲੀਆ ‘ਚ ਫਰੂਟ ਪੈਕੇਟ ਅਤੇ ਹੈਲਪਰਾਂ ਦੀ ਭਾਰੀ ਲੋੜ ਹੈ ।
ਜਿਸ ਦਾ ਪੈਕੇਜ ਦੋ ਲੱਖ ਰੁਪਏ ਹੈ। ਕਈ ਨੌਜਵਾਨ ਵਿਦੇਸ਼ ਵਿਚ ਜਾ ਕੇ ਆਪਣੇ ਭਵਿੱਖ ਨੂੰ ਸੁਨਹਿਰੀ ਬਣਾ ਚੁੱਕੇ ਹਨ। ਕਈ ਵਾਰ ਵਿਦੇਸ਼ ਜਾਣ ਦੇ ਚਾਹਵਾਨ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਵਿਦੇਸ਼ ਜਾਣ ਵਿਚ ਅੜਿੱਕਾ ਲੱਗ ਜਾਂਦਾ ਹੈ।

ਵੀਜ਼ਾ ਮਾਹਿਰ ਨੇ ਦੱਸਿਆ ਕਿ ਚਾਹਵਾਨ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਵੀਜ਼ਾ ਮਾਹਿਰਾਂ ਨੂੰ ਆਪਣੀ ਪ੍ਰੋਫਾਈਲ ਜ਼ਰੂਰ ਵਿਖਾ ਲੈਣ ਅਤੇ 2018 ਵਿਚ ਆਏ ਨਵੇਂ ਨਿਯਮਾਂ ਮੁਤਾਬਕ ਹੀ ਵੀਜ਼ਾ ਅਪਲਾਈ ਕਰਨ।
ਰਿਫਿਊਜ਼ਲ ਵੀ ਨਾ ਹੋਣ ਨਿਰਾਸ਼

ਰਿਫਿਊਜ਼ਲ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਕਿਸੇ ਦਾ ਰਿਫਿਊਜ਼ਲ ਲੱਗਦਾ ਹੈ ਤਾਂ ਉਹ ਬਹੁਤ ਹੀ ਨਿਰਾਸ਼ ਹੋ ਜਾਂਦਾ ਹੈ, ਜਦੋਂ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਸਫਲਤਾ ਹਾਸਲ ਕਰਨ ਲਈ ਜ਼ਿੰਦਗੀ ਵਿਚ ਚਾਂਸ ਜ਼ਰੂਰ ਲੈਣਾ ਚਾਹੀਦਾ ਹੈ।
Sikh Website Dedicated Website For Sikh In World

