ਕੁਝ ਮਿੰਟ ਪਹਿਲਾਂ ਵਾਪਰਿਆ ਕਹਿਰ ਕਈ ਮਰੇ ਅਤੇ……. ਤਾਜਾ ਵੱਡੀ ਖਬਰ
ੲਿਹ ਤਾਜਾ ਦੁਖਦਾੲੀ ਖਬਰ ਹੁਸ਼ਿਅਾਰਪੁਰ ਤੋਂ ਅਾ ਰਹੀ ਹੈ ਜਿੱਥੇ ਕਿ ੲਿੱਕ ੲਿਨੋਵਾ ਗੱਡੀ ਬੁਰੀ ਤਰਾਂ ਨਾਲ ਹਾਦਸਾਗ੍ਰਸਤ ਹੋ ਗੲੀ । ੲਿਹ ਹਾਦਸਾ ਹੁਸ਼ਿਅਾਰਪੁਰ ਦੇ ਦਸੂਹਾ ਵਿਖੇ ਵਾਪਰਿਅਾ ਜਿਸ ਵਿੱਚ ੲਿਨੋਵਾ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗੲੀ। ਅਸਲ ਵਿੱਚ ੲਿਹ ਸਾਰਾ ਹਾਦਸਾ ੲਿਨੋਵਾ ਗੱਡੀ ਦੇ ਟਾੲਿਰ ਫਟਣ ਨਾਲ ਹੋੲਿਅਾ ਹੈ ।

ੲਿਹ ਗੱਡੀ ਅਾਪਣੀ ਰਫਤਾਰ ਨਾਲ ਨਾ ਰਹੀ ਸੀ ਕਿ ਅਚਾਨਕ ਹੀ ੲਿਸਦਾ ਟਾੲਿਰ ਫੱਟ ਗਿਅਾ। ਅਚਾਨਕ ਟਾੲਿਟ ਫਟਣ ਨਾਲ ਡਰਾੲਿਵਰ ਦਾ ਗੱਡੀ ੳੱਪਰੋਂ ਕੰਟਰੋਲ ਵਿਗੜ ਗਿਅਾ ਅਤੇ ਗੱਡੀ ਕੋਲ ਜਾ ਰਹੇ ਟਰੱਕ ਨਾਲ ਜਾ ਟਕਰਾੲੀ। ੲਿਸ ਹਾਦਸੇ ਵਿੱ ਤਿੰਨ ਲੋਕਾਂ ਦੀ ਜਾਨ ਚਲੇ ਗੲੀ ਅਤੇ ਜਿੰਨਾਂ ਦੀ ਜਾਨ ਗੲੀ ੳੁਹ ਤਿੰਨੋ ਹੀ ਦਸੂਹਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ੲਿਹਨਾਂ ਤਿੰਨਾਂ ਵਿੱਚ ਦੋ ਮਰਦ ਅਤੇ ੲਿੱਕ ਅੌਰਤ ਸੀ ਜੋ ਕਿ ੲਿਸ ਭਿਅਾਨਕ ਹਾਦਸੇ ਦਾ ਸ਼ਿਕਾਰ ਹੋ ਕੇ ਦੁਨੀਅਾਂ ਨੂੰ ਅਲਵਿਦਾ ਕਹਿ ਗੲੇ। ਹਾਦਸੇ ਦੀ ਟੱਕਰ ਵਿੱਚ ਗੱਡੀ ਵੀ ਬੁਰੀ ਤਰ੍ਹਾਂ ਟੁੱਟ ਭੱਜ ਗੲੀ । ਮ੍ਰਿਤਕਾਂ ਦੀ ਹਾਲੇ ਪੂਰੀ ਪਹਿਚਾਣ ਹੋਣੀ ਬਾਕੀ ਹੈ। 
Sikh Website Dedicated Website For Sikh In World
				