ਏਅਰ ਇੰਡੀਆ ‘ਚ ਭਰਤੀਆਂ ਨਿਕਲੀਆਂ ਹਨ। ਏਅਰ ਇੰਡੀਆ ‘ਚ ਨੌਕਰੀ ਕਰਨ ਦਾ ਸੁਨਹਿਰਾ ਮੌਕਾ ਹੈ।

ਕੁੱਲ ਅਹੁਦੇ– 60
ਅਹੁਦਿਆਂ ਦਾ ਵੇਰਵਾ– ਐਕਸਪੀਰੀਅੰਸ ਯੂਟੀਲਿਟੀ ਹੈਂਡ
ਇੰਟਰਵਿਊ ਦੀ ਤਾਰੀਕ– 12 ਮਾਰਚ 2018
ਸਿੱਖਿਆ ਯੋਗਤਾ– ਮਾਨਤਾ ਪ੍ਰਾਪਤ ਸੰਸਥਾ ਤੋਂ 8ਵੀਂ ਪਾਸ ਅਤੇ ਆਈ.ਟੀ.ਆਈ. ‘ਚ ਡਿਪਲੋਮਾ
![]()
ਉਮਰ– ਵਧ ਤੋਂ ਵਧ 55 ਸਾਲ
ਵੈੱਬਸਾਈਟ- www.airindia.in
ਇਸ ਤਰ੍ਹਾਂ ਕਰੋ ਅਪਲਾਈ– ਸੰਬੰਧਤ ਵੈੱਬਸਾਈਟ ਤੋਂ ਐਪਲੀਕੇਸ਼ਨ ਪੱਤਰ ਨੂੰ ਡਾਊਨਲੋਡ ਕਰ ਕੇ ਉਸ ਨੂੰ ਭਰੋ ਅਤੇ ਉਸ ਨਾਲ ਮੰਗੇ ਗਏ ਦਸਤਾਵੇਜ਼ਾਂ ਨੂੰ ਜੋੜ ਕੇ ਤੈਅ ਤਾਰੀਕ ਨੂੰ ‘ਆਫ਼ਿਸ ਆਫ ਏਅਰ ਇੰਡੀਆ, ਏਅਰ ਇੰਡੀਆ ਇੰਜੀਨੀਅਰਿੰਗ ਕੰਪਲੈਕਸ ਐੱਚ.ਆਰ. ਯੂਨਿਟ, ਏ.ਪੀ.ਯੂ. ਸੈਂਟਰ, ਐੱਨ.ਟੀ.ਏ., ਦਮਦਮ ਕੋਲਕਾਤਾ- 700052’ ‘ਤੇ ਸਵੇਰੇ 10 ਵਜੇ ਪੁੱਜਣ।
ਚੋਣ ਪ੍ਰਕਿਰਿਆ– ਚੋਣ ਇੰਟਰਵਿਊ ਦੇ ਆਧਾਰ ‘ਤੇ ਹੋਵੇਗੀ
ਐਪਲੀਕੇਸ਼ਨ ਫੀਸ– ਐੱਸ.ਸੀ./ਐੱਸ.ਟੀ. ਐਕਸ-ਸਰਵਿਸਮੈਨ ਵਰਗ ਲਈ ਮੁਫ਼ਤ ਅਤੇ ਹੋਰ ਵਰਗ ਲਈ 500 ਰੁਪਏ।
Sikh Website Dedicated Website For Sikh In World