ਮੋਦੀ ਨੇ ਵੀ ਕੀਤੀ ਸ਼ੁਰੂਆਤ…..

  ਨਵੀਂ ਦਿੱਲੀ: ਗੁਜਰਾਤ ‘ਚ ਕੈਸ਼ ਕਾਂਡ ‘ਤੇ ਕੋਹਰਾਮ ਮੱਚਿਆ ਹੋਇਆ ਹੈ। ਇਸ ਨੂੰ ਲੈ ਕੇ ਕਾਂਗਰਸ ਨੇ ਬੀਜੇਪੀ ‘ਤੇ ਹਮਲਾ ਬੋਲਿਆ। ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਗੁਜਰਾਤ ‘ਚ ਰਿਸ਼ਵਤਖੋਰੀ ਦਾ ਖੁੱਲ੍ਹਾ ਖੇਡ ਚੱਲ ਰਿਹਾ ਹੈ ਤੇ ਜੋ ਲੋਕਤੰਤਰ ਲਈ ਵੱਡਾ ਧੱਬਾ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਹਾਈਕੋਰਟ ਦੀ ਨਿਗਰਾਨੀ ‘ਚ …

Read More »

ਦੇਖੋ ਕਿਊ ਖੜਕੀ ਇਹਨਾਂ ਦੋਵਾਂ ਦੀ ਆਪਸ ਵਿਚ

ਚੰਡੀਗੜ੍ਹ: ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਸਿੱਖ ਨੇਤਾ ਜਗਮੀਤ ਸਿੰਘ ਵੱਲੋਂ ਪੰਜਾਬ ਵਿੱਚ ਸਵੈ-ਨਿਰਨੈ ਨੂੰ ਮੁਢਲਾ ਹੱਕ ਕਹਿਣਾ ਪੰਜਾਬ ਦੀਆਂ ਸਿਆਸਤੀ ਸਫਾਂ ਨੂੰ ਹਜ਼ਮ ਨਹੀਂ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਜਗਮੀਤ ਸਿੰਘ ਨੂੰ ਇੱਥੋਂ ਤਕ ਸੁਣਾ ਦਿੱਤਾ ਕਿ ਕੈਨੇਡਾ ਦੇ ਨੇਤਾ ਨੂੰ ਭਾਰਤ ਦੇ ਮਾਮਲਿਆਂ ਵਿੱਚ ਨੇਤਾਗਿਰੀ ਨਹੀਂ ਕਰਨੀ ਚਾਹੀਦੀ। ਆਮ …

Read More »

ਆਪਣੇ ਮੋਬਾਇਲ ਤੋਂ ਡਿਲੀਟ ਕਰ ਦਿਓ ਸਾਰੇ ਸੋਸ਼ਲ ਮੀਡੀਆ ਐਪ, ਜਾਣੋ ਕਿਉਂ

ਵਰਤਮਾਨ ਸਮੇਂ ਵਿੱਚ ਸੋਸ਼ਲ ਮੀਡੀਆ ਨਾਲ ਹਰ ਉਮਰ ਦੇ ਲੋਕ ਜੁੜੇ ਹੋਏ ਹਨ। ਸੋਸ਼ਲ ਮੀਡੀਆ ਹੁਣ ਸਾਡੀ ਜਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਹੈ। ਪਰ ਕੀ ਤੁਸੀ ਜਾਣਦੇ ਹੋ ਕਿ ਸੋਸ਼ਲ ਮੀਡੀਆ ਤੁਹਾਡੀ ਜਿੰਦਗੀ ਵਿੱਚ ਕਿੰਨਾ ਹਾਵੀ ਹੁੰਦਾ ਜਾ ਰਿਹਾ ਹੈ।   ਸੋਸ਼ਲ ਮੀਡੀਆ ਦਾ ਇਸਤੇਮਾਲ ਤੁਹਾਡੀ ਜ਼ਿੰਦਗੀ ਨੂੰ ਗੁੰਝਲਦਾਰ ਬਣਾਉਂਦਾ ਜਾ ਰਿਹਾ ਹੈ। ਇੱਕ ਤਰ੍ਹਾਂ ਨਾਲ ਇਹ ਤੁਹਾਨੂੰ …

Read More »

ਸ਼ੋਅ ਰੂਮ ਦਾ ਸਟਾਫ ਰਹਿ ਗਿਆ ਹੈਰਾਨ, ਜਦੋਂ ਬੈਗਾਂ ‘ਚ ਸਿੱਕੇ ਲੈ ਕੇ ਸਕੂਟਰ ਖਰੀਦਣ ਪਹੁੰਚੇ ਭੈਣ-ਭਰਾ

ਦਿਵਾਲੀ ਦੇ ਦਿਨ ਸ਼ਹਿਰ ਦਾ ਇੱਕ ਸਕੂਟਰ ਕੰਪਨੀ ਦਾ ਸ਼ੋਅਰੂਮ ਬੰਦ ਹੋਣ ਹੀ ਵਾਲਾ ਸੀ ਕਿ 13 ਸਾਲ ਦਾ ਇੱਕ ਬੱਚਾ ਆਪਣੀ ਭੈਣ ਦੇ ਨਾਲ ਦਾਖਲ ਹੋਇਆ । ਦੋਵਾਂ ਦੇ ਹੱਥਾਂ ਵਿੱਚ ਬੈਗ ਸਨ। 62 ਹਜਾਰ ਰੁਪਏ ਦੇ ਸਿੱਕੇ ਲੈ ਕੇ ਜਸ ਵੱਡੀ ਭੈਣ ਰੂਪਲ ਲਈ ਸਕੂਟਰ ਖਰੀਦਣ ਆਇਆ ਸੀ। ਇੰਨੇ ਸਿੱਕੇ ਦੇਖਕੇ ਸ਼ੋਅਰੂਮ ਕਰਮਚਾਰੀ ਹੈਰਾਨ ਰਹਿ ਗਏ। ਇੱਕ ਵਾਰ …

Read More »

ਦੇਖੋ ਕਿੰਨਾ ਕ ਫਰਕ ਪਵੇਗਾ ਪਹਿਲਾਂ ਨਾਲੋਂ ..

ਚੰਡੀਗੜ੍ਹ: ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਅੱਜ ਆਮ ਆਦਮੀ ਨੂੰ ਸੋਧਾ ਲਾਉਂਦਿਆਂ ਬਿਜਲੀ ਦਰਾਂ ਸੋਧੀਆਂ ਹਨ।   ਨਵੀਆਂ ਦਰਾਂ ਮੁਤਾਬਕ ਇਸ ਵਾਰ ਸਭ ਤੋਂ ਵੱਡਾ ਰਗੜਾ ਘਰੇਲੂ ਖਪਤਕਾਰਾਂ ਭਾਵ ਆਮ ਬੰਦੇ ਨੂੰ ਲੱਗਣਾ ਹੈ। ਚੰਡੀਗੜ੍ਹ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਐਲਾਨੀਆਂ ਸੋਧਾਂ ਇਸ ਤਰ੍ਹਾਂ ਹਨ: 1) ਘਰੇਲੂ ਖਪਤਕਾਰ ਨੂੰ ਪਹਿਲਾਂ ਦੇ ਮੁਕਾਬਲੇ ਬਿਜਲੀ ਦੀ ਕੀਮਤ ਹੁਣ 7 ਤੋਂ 12 …

Read More »

ਕਿਸਾਨ ਵੀਰੋ ਏਕਾ ਕਰੋ ਤੇ ਹਰ ਕਿਸਾਨ ਤੱਕ ਪਹੁੰਚਾਓ ਇਹ ਖਬਰ….

ਅੰਮ੍ਰਿਤਸਰ (ਸੁਖਮਿੰਦਰ) – ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿਥੇ ਕਿਸਾਨਾਂ ਦਾ ਕਰਜ਼ ਮੁਆਫ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਕੇ ਦੀਵਾਲੀ ਦਾ ਤੋਹਫਾ ਦਿੱਤਾ, ਉਥੇ ਕੇਂਦਰ ਦੀ ਮੋਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਸਾਨਾਂ ਵੱਲੋਂ ਖੇਤਾਂ ‘ਚ ਵਰਤੇ ਜਾਂਦੇ ਟਰੈਕਟਰ ਨੂੰ. ਵਪਾਰਕ ਦਾਇਰੇ ਵਿਚ ਲਿਆ ਕੇ ਪਹਿਲਾਂ ਤੋਂ ਹੀ ਆਰਥਿਕ ਬੋਝ ਤੇ ਕਰਜ਼ ਦੀ ਮਾਰ ਹੇਠ …

Read More »

ਕਿਸਾਨ ਵੀਰੋ ਏਕਾ ਕਰੋ ਤੇ ਹਰ ਕਿਸਾਨ ਤੱਕ ਪਹੁੰਚਾਓ ਇਹ ਖਬਰ

ਅੰਮ੍ਰਿਤਸਰ (ਸੁਖਮਿੰਦਰ) – ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿਥੇ ਕਿਸਾਨਾਂ ਦਾ ਕਰਜ਼ ਮੁਆਫ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਕੇ ਦੀਵਾਲੀ ਦਾ ਤੋਹਫਾ ਦਿੱਤਾ, ਉਥੇ ਕੇਂਦਰ ਦੀ ਮੋਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਸਾਨਾਂ ਵੱਲੋਂ ਖੇਤਾਂ ‘ਚ ਵਰਤੇ ਜਾਂਦੇ ਟਰੈਕਟਰ ਨੂੰ ਵਪਾਰਕ ਦਾਇਰੇ ਵਿਚ ਲਿਆ ਕੇ ਪਹਿਲਾਂ ਤੋਂ ਹੀ ਆਰਥਿਕ ਬੋਝ ਤੇ ਕਰਜ਼ ਦੀ ਮਾਰ ਹੇਠ …

Read More »

ਸਕੂਲ ਦੇ ਪ੍ਰਿੰਸੀਪਲ ਦੀ ਗੰਦੀ ਕਰਤੂਤ – ਫਿਰ ਪਿੰਡ ਵਾਲਿਆਂ ਨੇ ਦੇਖੋ ਕੀ ਕੀ ਕੀਤਾ (ਵੀਡੀਓ )

dekho school de prinicippal da kara?ki karda see kudiya naal? Aah dekho Ki Ho Giaa (video) In this video clip you can watch a very sad video clip.dekho school de prinicippal da kara?ki karda see kudiya naal? Aah dekho Ki Ho Giaa (video).i full hope you like this new Punjabi song very much . i also hope you full enjoy …

Read More »

ਆਪਣੀ ਧੀ ਦੇ ਨਾਮ ‘ਤੇ ਤੁਸੀਂ ਇਹ ਸਕੀਮ ਲੈ ਕੇ ਉਸ ਨੂੰ ਤੋਹਫੇ ‘ਚ ਦੇ ਸਕਦੇ ਹੋ

ਨਵੀਂ ਦਿੱਲੀ: ਹਰ ਇਕ ਮਾਤਾ ਪਿਤਾ ਨੂੰ ਆਪਣੀ ਧੀ ਪੁੱਤਰ ਦੇ ਭਵਿੱਖ ਦੀ ਫਿਕਰ ਹੁੰਦੀ ਹੈ ਜੇਕਰ ਤੁਸੀਂ ਆਪਣੀ ਧੀ ਦੇ ਭਵਿੱਖ ਲਈ ਕੁਝ ਜ਼ਿਆਦਾ ਕਰਨਾ ਚਾਹੁੰਦੇ ਹੋ ਤਾਂ ਇਹ ਸਕੀਮ ਤੁਹਾਡੇ ਲਈ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਆਪਣੀ ਧੀ ਦੇ ਨਾਮ ‘ਤੇ ਤੁਸੀਂ ਇਹ ਸਕੀਮ ਲੈ ਕੇ ਉਸ ਨੂੰ ਤੋਹਫੇ ਦੇ ਤੌਰ ‘ਤੇ ਦੇ ਸਕਦੇ ਹੋ। ਇਸ ਸਕੀਮ …

Read More »
error: Content is protected !!