ਕੈਨੇਡਾ ਦੇ ਫ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡੀ ਪਹਿਲ ਕਦਮੀ ਕਰਦੇ ਹੋੲੇ ਸੀਰੀਆ ਦੇ ਦੁਖੀ ਲੋਕਾਂ ਨੂੰ ਗਲ ਲਾਇਆ ਹੈ । ਓ੍ਹਨਾਂ ਨੇ ਸੀਰੀਆ ਤੋਂ ਕੈਨੇਡਾ ਦੀ ਸ਼ਰਨ ਵਿੱਚ ਆੲੇ ਲੋਕਾਂ ਦਾ ਭਰਵਾਂ ਸਵਾਗਤ ਕੀਤਾ .. ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡੀ ਪਹਿਲਕਦਮੀ ਕਰਦੇ ਹੋੲੇ ਸੀਰੀਆ ਦੇ ਦੁਖੀ ਲੋਕਾਂ ਨੂੰ ਗਲ ਲਾਇਆ ਹੈ । ਓ੍ਹਨਾਂ ਨੇ ਸੀਰੀਆ ਤੋਂ ਕੈਨੇਡਾ ਦੀ ਸ਼ਰਨ ਵਿੱਚ ਆੲੇ ਲੋਕਾਂ ਦਾ ਭਰਵਾਂ ਸਵਾਗਤ ਕੀਤਾ .. ਟਰੂਡੋ ਨੇ ਮਾਨਵਾਤਾ ਦੀ ਇਹ ਵੱਡੀ ਮਿਸਾਲ ਪੈਦਾ ਕੀਤੀ ਹੈ ।
ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ ਓ੍ਹਨਾ ਨੇ ਮਾਨਵਤਾ ਦੀ ਅਜਿਹੀ ਵੱਡੀ ਮਿਸਾਲ ਪੈਦਾ ਕੀਤੀ ਹੈ ਜਿਸ ਨਾਲ ਹਿੰਸਾ ਫਲਾਓਣ ਵਾਲੀਆਂ ਵਿੱਚ ਕੋਈ ਨਾ ਕੋਈ ਸੁਨੇਹਾ ਜਰੂਰ ਜਾਵੇਗਾ ..। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੀਰੀਆ ਦੇ ਦੁਖੀ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਸਭ ਪਾਸੇ ਭਰਪੂਰ ਸ਼ਲਾਘਾ ਹੋ ਰਹੀ ਹੈ । ਬੀਤੇ ਦਿਨੀ ਕੈਨੇਡਾ ਦੀ ਸੈਨਾ ਦਾ ਜਹਾਜ 163 ਸੀਰੀਆਈ ਲੋਕਾਂ ਨੂੰ ਲੈ ਕੇ ਕੈਨੇਡਾ ਪੁੱਜਾ ਤਾਂ ਜਸਟਿਨ ਟਰੂਡੋ ਨੇ ਬਾਹਾਂ ਫੇਲਾ ਕੇ ਸਭ ਦਾ ਸਵਾਗਤ ਕੀਤਾ । ਮਾਨਵਤਾ ਨੂੰ ਬਚਾਓਣ ਲਈ ਇਹ ਕੈਨੇਡਾ ਦਾ ਨੇਕ ੳੁਪਰਾਲਾ ਹੈ ..