10ਵੀਂ ਪਾਸ ਲਈ ਭਾਰਤੀ ਫੌਜ ‘ਚ ਨੌਕਰੀ ਦਾ ਸੁਨਹਿਰਾ ਮੌਕਾ, ਜਲਦ ਕਰੋ ਅਪਲਾਈ

10ਵੀਂ ਅਤੇ 12ਵੀਂ ਪਾਸ ਉਮੀਦਵਾਰਾਂ ਲਈ ਭਾਰਤੀ ਫੌਜ ‘ਚ ਨੌਕਰੀ ਦਾ ਸੁਨਹਿਰਾ ਮੌਕਾ ਹੈ। ਸਾਰੇ ਵਰਗ ਦੇ ਉਮੀਦਵਾਰਾਂ ਲਈ ਅਪਲਾਈ ਮੁਫ਼ਤ ਹੈ।
ਰੱਖਿਆ ਮੰਤਰਾਲੇ
ਕੁੱਲ ਅਹੁਦੇ– 15
ਅਹੁਦਿਆਂ ਦਾ ਵੇਰਵਾ– ਲੋਅਰ ਡਿਵੀਜ਼ਨ ਕਲਰਕ (ਐੱਲ.ਡੀ.ਸੀ.) ਅਤੇ ਫਾਇਰਮੈਨ
ਸਿੱਖਿਆ ਯੋਗਤਾ– 10ਵੀਂ/12ਵੀਂ ਪਾਸ ਅਤੇ ਤੈਅ ਟਾਈਪਿੰਗ (ਅਹੁਦਿਆਂ ਅਨੁਸਾਰ)
ਉਮਰ– 18 ਤੋਂ 25 ਸਾਲ

ਵੈੱਬਸਾਈਟ- www.indianarmy.nic.in
ਆਖਰੀ ਤਾਰੀਕ– 15 ਮਾਰਚ 2018
ਇਸ ਤਰ੍ਹਾਂ ਕਰੋ ਅਪਲਾਈ– ਸੰਬੰਧਤ ਵੈੱਬਸਾਈਟ ਤੋਂ ਐਪਲੀਕੇਸ਼ਨ ਪੱਤਰ ਦੇ ਤੈਅ ਫਾਰਮੈਟ ਨੂੰ ਡਾਊਨਲੋਡ ਕਰ ਕੇ ਉਸ ਨੂੰ ਭਰੋ। ਪੂਰੀ ਤਰ੍ਹਾਂ ਭਰੇ ਹੋਏ ਐਪਲੀਕੇਸ਼ਨ ਪੱਤਰ ਨਾਲ ਮੰਗੇ ਗਏ

ਸਾਰੇ ਦਸਤਾਵੇਜ਼ਾਂ ਦੀਆਂ ਕਾਪੀਆਂ ਨੂੰ ਜੋੜ ਕੇ ‘ਮਿਨੀਸਟਰੀ ਆਫ ਡਿਫੈਂਸ, 16 ਫੀਲਡ ਐਮਿਊਨੀਸ਼ਨ ਡਿਪੋ, ਸੀ/ਓ 99 ਏ.ਪੀ.ਓ.’ ਦੇ ਪਤੇ ‘ਤੇ ਭੇਜ ਦਿਓ।
ਐਪਲੀਕੇਸ਼ਨ ਫੀਸ– ਸਾਰੇ ਵਰਗਾਂ ਲਈ ਐਪਲੀਕੇਸ਼ਨ ਮੁਫ਼ਤ ਹੈ।
ਚੋਣ ਪ੍ਰਕਿਰਿਆ– ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਫਿਜ਼ੀਕਲ ਟੈਸਟ ਦੇ ਆਧਾਰ ‘ਤੇ ਹੋਵੇਗੀ।

Sikh Website Dedicated Website For Sikh In World
				