ਜਾਣ ਕੇ ਰਹਿ ਜਾੳੁਗੇ ਹੈਰਾਨ ਤੇ ਵੱਧ ਤੋ ਵੱਧ ਸ਼ੇਅਰ ਕਰੋ

ਸ਼ੋਸ਼ਲ ਮੀਡੀਆ ਤੇ ਇਹ ਫੋਟੋ ਬਹੁਤ ਵਾਇਰਲ ਹੋ ਰਹੀ ਲੋਕੀ ਮਜਾਕ ਉਡਾ ਰਹੇ ਕੋਈ ਕਹਿੰਦਾ ਕਨੇਡਾ ਚੱਲੀ ਬੁੱਢੇ ਨਾਲ ਵਿਆਹ ਕਰਾ ਕੋਈ ਕੁਝ ਕਹਿ ਰਿਹਾ ਪਰ ਇੱਕ ਸੱਜਣ ਨੇ ਅਸਲ ਸਚਾਈ ਦੱਸੀ ਕਹਿੰਦਾ 22 ਇਹ ਕੁੜੀ ਨੂੰ ਮਿਰਗੀ ਦੀ ਬਿਮਾਰੀ ਹੈ ਤੇ ਬਹੁਤ ਹੀ ਸਿੱਧੀ ਕੁੜੀ ਹੈ ਜਿਸ ਮੁੰਡੇ ਨਾਲ ਰਿਸ਼ਤਾ ਹੁੰਦਾ ਉਸ ਨੂੰ ਦੱਸ ਦਿੰਦੀ ਬਿਮਾਰੀ ਬਾਰੇ ਤੇ ਅਗਲੇ ਦਿਨ ਰਿਸ਼ਤਾ ਟੁੱਟ ਜਾਂਦਾ। ਸੋ ਦੁੱਖੀ ਹੋ ਕੇ ਘਰਦਿਆਂ ਨੇ ਇਹ ਵਿਆਹ ਕੀਤਾ। ਇਸ ਲਈ ਪਹਿਲਾਂ ਸੱਚ ਜਾਣ ਲਿਆ ਕਰੋ ਫੇਰ ਬੋਲਿਆ ਕਰੋ। ਕੀ ਪਤਾ ਕਿਸ ਹਲਾਤਾ ਵਿਚ ਅਗਲਿਆ ਇਹ ਕਦਮ
ਚੁੱਕਿਆ। ਸਾਰੇ ਇਸ ਦਾ ਮਜ਼ਾਕ ਬਣਾ ਰਹੇ ਆ , ਇਹ ਕੀ ਆ , ਕੀ ਹੋ ਰਿਹਾ!! ਸੱਚ ਇਹ ਆ !! ਇਹ ਇਕ ਗਰੀਬ ਘਰ ਦੀ ਕੁੜੀ ਆ !! ਜਿਸ ਨਾਲ ਇਸ ਇਸ ਇਨਸਾਨ ਨੇ ਵਿਆਹ ਕਰਕੇ ਉਹਦੀ ਬਾਂਹ ਫੜੀ !! ਸੋ ਦੋਨੋ ਇਕ ਦੂਜੇ ਨਾਲ ਵਿਆਹ ਕਰਵਾ ਕੇ ਖੁਸ਼ ਆ !! ਉਹਨਾਂ ਦੀ ਆਪਣੀ Life ਆ , ਮੈਨੂੰ ਨਹੀਂ ਲਗਦਾ ਲੋਕਾਂ ਨੂੰ ਕੋਈ Problem ਹੋਣੀ ਚਾਹੀਦੀ !! ਮੈਂ ਤਾਂ ਇੱਕੋ ਗੱਲ ਕਹੂ , ਕਿਸੇ ਵੱਲ ਊਂਗਲ ਉਠਾਉਣ ਤੋਂ ਪਹਿਲਾ , ਪੂਰੀ ਗੱਲ ਜਾਣ ਲਿਆ ਕਰੌ !! ????ਮੇਰੇ ਵੱਲੋਂ ਆਹੀ ਦੂਆ ਆ ,, ਰੱਬ ਇਸ ਜੋੜੀ ਨੂੰ ਹਮੇਸ਼ਾ ਖੁਸ਼ ਰੱਖੇ !!
ਜੋੜੀ ਨੂੰ ਇਕੋ ਗੱਲ ਕਹੂੰਗਾ, ਲੋਕਾਂ ਦਾ ਕੀ ਆ, ਲੋਕੀਂ ਤਾਂ ਬੱਸ ਸੁਆਦ ਲੈਂਦੇ ਆ !! ਲੋਕ 2 ਦਿਨ ਗੱਲਾਂ ਕਰਨਗੇ , ਫਿਰ ਭੁੱਲ ਜਾਣਗੇ!!
ਤੁਸੀਂ ਆਪਣੀ Life ਆਪਣੇ ਤਰੀਕੇ ਨਾਲ ਜਿਓ, ਲੋਕਾਂ ਦੇ ਤਰੀਕੇ ਨਾਲ ਨਹੀਂ!!
Sikh Website Dedicated Website For Sikh In World