ਅੱਜ ਮੈ ਤੁਹਾਨੂੰ ਦਸਣ ਲਗਾ ਹਾ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਚ ਜਿਹੜੀ ਦਾਲ ਤਿਆਰ ਹੁੰਦੀ ਹੈ ਉਸ ਨੂੰ ਕਿੰਨਾ ਸਮਾਨ ਲਗਦਾ…
ਸਾਰੇ ਵੀਰ ਸ਼ੇਅਰ ਵੀ ਕਰਿਓ ਤਾ ਜੋ ਸਬ ਨੂੰ ਪਤਾ ਲਗ ਸਕੇ ਕਿ 918 ਕਿਲੋ ਖਿਚੜੀ ਤਿਆਰ ਕਰਕੇ ਉਹ ਵੀ ਸਾਲ ਚ ਇਕ ਵਾਰੀ
ਫੇਰ ਪਤਾ ਨਹੀ ਦੁਬਾਰਾ ਤਿਆਰ ਹੋਵੇ ਜਾ ਨਾ ਹੋਵੇ
ਵਰਲਡ ਰਿਕਾਰਡ ਨਹੀ ਬਣਦੇ
ਗੁਰੂ ਰਾਮਦਾਸ ਜੀ ਦੇ ਲੰਗਰ ਚ ਹਰ ਘੰਟੇ ਬਾਅਦ ਵਰਲਡ ਰਿਕਾਰਡ ਬਣਦਾ
ਦਰਬਾਰ ਸਾਹਿਬ ਲੰਗਰ ਚ ਰੋਜ ਬਣਨ ਵਾਲੀ ਦਾਲ ਚ ਕਿੰਨਾ ਸਮਾਨ ਪੈਂਦਾ
4 ਕੁਇੰਟਲ ਦਾਲ
25 ਕੁਇੰਟਲ ਪਾਣੀ
ਡੇਢ ਕੁਇੰਟਲ ਪਿਆਜ
20 ਕਿਲੋ ਅਦਰਕ
20 ਕਿਲੋ ਥੋਮ
50 ਕਿਲੋ ਘਿਓ
10 ਕਿਲੋ ਮਿਰਚ
20 ਕਿਲੋ ਤੇਲ ਸਰੋਂ ਦਾ
6 ਕਿਲੋ ਹਲਦੀ
2 ਕਿਲੋ ਗਰਮ ਮਸਾਲਾ
11 ਕੁਇੰਟਲ ਬਾਲਣ
3 ਘੰਟੇ ਚ ਤਿਆਰ
2 ਘੰਟੇ ਚ ਖਤਮ
ਇਹ ਸਾਰਾ ਸਮਾਨ ਦਾਲ ਦਾ ਹੈ
ਗੁਰਪੁਰਬ ਦਿਵਾਲੀ ਵਿਸਾਖੀ ਤੇ ਡਬਲ ਸਮਾਨ ਹੋ ਜਾਂਦਾ ਹੈ
ਕੜੀ 40 ਕੁਇੰਟਲ
ਚੌਲ 4 ਕੁਇੰਟਲ ਇਕ ਵਾਰੀ ਜਿਨੀ ਸੰਗਤ ਹੋਵੇ ਉਸ ਮੁਤਾਬਿਕ
ਬਦਾਮ ਵਾਲੀ ਖੀਰ 33 ਕੁਇੰਟਲ ਇਕ ਵਾਰੀ ਚ ਦਿਨ ਚ 4 ਵਾਰੀ
ਰੋਟੀ ਵਾਲੀਆ ਮਸੀਨਾ
ਇਕ ਘੰਟੇ ਚ 4000 ਰੋਟੀ
ਇਕ ਮਸੀਨ 6000 ਰੋਟੀ
ਉਹ ਵੀ ਦੇਸੀ ਘਿਓ ਨਾਲ ਚੋਪੜ ਕੇ
ਖੀਰ ਅਤੇ ਕੜੀ ਦਾ ਸਮਾਨ ਨਹੀ ਲਿਖਿਆ
ਕਈ ਚੀਜਾਂ ਹੋਰ ਵੀ ਰਹਿ ਗਈਆ ਹੋਣਗੀਆਂ
ਇਕ ਵਾਰੀ ਕਹਿ ਦਿਓ
ਧੰਨ ਗੁਰੂ ਰਾਮਦਾਸ ਜੀ
ਭੁਲ ਚੁਕ ਦੀ ਖਿਮਾ
ਅਕਾਲ ਪੁਰਖ ਕੀ ਫੌਜ਼।
– Singh Ajit Kailpuria