ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸਾਡੇ ਸਰੀਰ ਦਾ ਸਭ ਤੋਂ ਅਹਿਮ ਹਿੱਸਾ ਹੈ ਸਾਡਾ ਪੇਟ ,ਦੂਸਰਾ ਸਾਡਾ ਖਾਣ-ਪਾਣ ਅਤੇ ਇਹ ਸਭ ਸਾਡੀ ਜੀਵਨਸ਼ੈਲੀ ਨੂੰ ਬਦਲ ਕੇ ਰੱਖ ਦਿੰਦੇ ਹਨ |ਬਦਲਦੀ ਜੀਵਨਸ਼ੈਲੀ ਵਿਚ ਪੇਟ ਦੀ ਸਮੱਸਿਆ ਆਮ ਹੋ ਗਈ ਹੈ |ਨੌਕਰੀ ਦੇ ਚੱਕਰ ਵਿਚ ਰਾਤ ਭਰ ਜਾਗਣਾ ,ਤਲਿਆ-ਭੁੰਨਿਆਂ ਭੋਜਨ ਖਾਣਾ ਅਤੇ ਸਰੀਰਕ ਸਿਹਤ ਦੀ ਕਮੀ ਨਾਲ ਵੀ ਇਹ ਸਮੱਸਿਆ ਹੋ ਜਾਂਦੀ ਹੈ |
ਅਜਿਹੇ ਕਈ ਕਾਰਨ ਹਨ ਜਿੰਨਾਂ ਦੇ ਕਾਰਨ ਪੇਟ ਦੀਆਂ ਸਮੱਸਿਆਵਾਂ ਵੱਧ ਰਹੀਆਂ ਹਨ |ਆਯੁਰਵੇਦ ਵਿਚ ਦੱਸਿਆ ਗਿਆ ਹੈ ਕਿ ਪੇਟ ਦਾ ਰੋਗ ਸਰੀਰ ਦੇ ਅਨੇਕਾਂ ਰੋਗਾਂ ਦਾ ਜਨਕ ਹੁੰਦਾ ਹੈ ,ਸਾਡੇ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਸਾਡੇ ਪੇਟ ਤੋਂ ਹੀ ਸ਼ੁਰੂ ਹੁੰਦੀਆਂ ਹਨ |
ਇਸ ਲਈ ਇਹ ਜਰੂਰੀ ਹੈ ਕਿ ਅਸੀਂ ਆਪਣੇ ਸਰੀਰ ਦੀ ਪੂਰਨ ਸਫਾਈ ਕਰੀਏ |ਜਿਸ ਵਿਚ ਸਭ ਤੋਂ ਜਰੂਰੀ ਹੁੰਦਾ ਹੈ ਸਾਡਾ ਪੇਟ ?ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੇਟ ਦੀ ਸਫਾਈ ਕਿਸ ਤਰਾਂ ਕੀਤੀ ਜਾ ਸਕਦੀ ਹੈ |ਸਰੀਰ ਦੀ ਸੰਪੂਰਨ ਸਫਾਈ ਕਰਨ ਦੇ ਲਈ ਅਸੀਂ ਤੁਹਾਨੂੰ ਇੱਕ ਚੂਰਨ ਦੇ ਬਾਰੇ ਦੱਸਦੇ ਹਾਂ ਇਹ ਬਹੁਤ ਵਿਸ਼ੇਸ਼ ਹੈ |ਇਸ ਚੂਰਨ ਦਾ ਉਪਯੋਗ ਸਰੀਰ ਦੀ ਸੰਪੂਰਨ ਗੰਦਗੀ ਨੂੰ ਬਾਹਰ ਕੱਢਣ ਦੇ ਲਈ ,ਆਂਤਾਂ ਦੀ ਸਫਾਈ ਦੇ ਲਈ ,ਪੇਟ ਦੀ ਸਫਾਈ ਦੇ ਲਈ ,ਲੀਵਰ ,ਤਿੱਲੀ ਅਤੇ ਗਰਭ ਦੇ ਰੋਗਾਂ ਵਿਚ ਬਹੁਤ ਲਾਭਦਾਇਕ ਹੈ |
ਜੇਕਰ ਤੁਹਾਡਾ ਪੇਟ ਸਾਫ਼ ਨਹੀਂ ਹੁੰਦਾ ਅਤੇ ਕਬਜ ਰਹਿੰਦੀ ਹੈ ਤਾਂ ਸਾਨੂੰ ਬਹੁਤ ਤਕਲੀਫ਼ ਸਹਿਣੀ ਪੈਂਦੀ ਹੈ |ਜੇਕਰ ਤੁਹਾਡਾ ਪੇਟ ਸਹੀ ਹੈ ਤਾਂ ਤੁਹਾਨੂੰ ਅਨੇਕਾਂ ਰੋਗਾਂ ਦੇ ਹੋਣ ਦਾ ਖਤਰਾ ਵੀ ਘੱਟ ਰਹਿੰਦਾ ਹੈ |ਨੀਚੇ ਦਿੱਤੀ ਗਈ ਵੀਡੀਓ ਦੇ ਜਰੀਏ ਅਸੀਂ ਤੁਹਾਨੂੰ ਵਿਸਤਾਰ ਵਿਚ ਦੱਸਿਆ ਹੈ ਕਿ ਕਿਸ ਤਰਾਂ ਦੇ ਪੇਟ ਦੇ ਰੋਗ ਵਿਚ ਕਿਸ ਤਰਾਂ ਦਾ ਉਪਯੋਗ ਕਰਨਾ ਚਾਹੀਦਾ ਹੈ |
ਜੇਕਰ ਤੁਸੀਂ ਇਸ ਵੀਡੀਓ ਵਿਚ ਦਿੱਤੇ ਗਏ ਉਪਾਅ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਭਵਿੱਖ ਵਿਚ ਕਦੇ ਵੀ ਪੇਟ ਨਾਲ ਜੁੜੀ ਕੋਈ ਵੀ ਬਿਮਾਰੀ ਨਹੀਂ ਹੋਵੇਗੀ ਅਤੇ ਤੁਸੀਂ ਬਿਲਕੁਲ ਸਵਸਥ ਮਹਿਸੂਸ ਕਰਾਂਗੇ |ਤੁਹਾਨੂੰ ਤਾਂ ਪਤਾ ਹੀ ਹੋਵੇਗਾ ਕਿ ਇਹ ਦੇਸੀ ਅਤੇ ਘਰੇਲੂ ਨੁਸਖੇ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਂਦੇ |