ਸੁਖਬੀਰ ਸਿੰਘ ਬਾਦਲ ਨੇ ਆਪਣੇ ਪੂਰੇ ਪਰਿਵਾਰ ਸਮੇਤ ਦੀਵਾਲੀ ਮਨਾਈ ਅਤੇ ਆਪਣੀਆਂ ਫੋਟੋਆਂ ਫੇਸਬੁੱਕ ਤੇ ਸ਼ੇਅਰ ਕੀਤੀਆਂ। ਅਤੇ ਆਪਣੇ ਆਫੀਸ਼ੀਅਲ ਪੇਜ ਤੇ ਜੋ ਲਿਖਿਆ ਉਹ ਇਸ ਤਰਾਂ ਹੈ
It’s a blessing to celebrate festivals with family. Salute to those who are on duty today, away from their homes, so that we can all celebrate the festival peacefully. Wishing everyone a very happy Diwali and Bandi Chor Diwas.
ਆਪਣੀਆਂ ਪੋਤੀਆਂ ਅਤੇ ਪੋਤੇ ਨਾਲ ਮਨਾਈ ਬਾਦਲ ਨੇ ਦੀਵਾਲੀ ਦੇਖੋ। ……
ਇਹਨਾਂ ਤਸਵੀਰਾਂ ਕਾਫੀ ਖੁਸ਼ ਲੱਗ ਰਹੇ ਨੇ ਬਾਦਲ