8 ਤਰੀਕ ਤੋਂ 500, 2000 ਦੇ ਨੋਟ ਚੱਲਣ ‘ਤੇ ਵੀ ਲੱਗਣਗੇ ਨਿਯਮ, ਜਾਣੋ !

ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਖਬਰ ਵਾਇਰਲ ਹੋ ਰਹੀ ਹੈ ਕਿ ਆਰਬੀਆਈ ਦੇ ਨਵੇਂ ਨਿਯਮ ਅਨੁਸਾਰ 8 ਦਸੰਬਰ ਤੋਂ ਨਵੇਂ ਨੋਟ ਵੀ ਬੰਦ ਹੋ ਸਕਦੇ ਹਨ ਅਤੇ ਬੈਂਕ ਇਹਨਾਂ ਨੋਟਾਂ ਨੂੰ ਨਹੀਂ ਸਵੀਕਾਰਨਗੇ।
ਮੈਸੇਜ ਅਨੁਸਾਰ ਜੇਕਟਰ ਨੋਟਾਂ ‘ਤੇ ਕ੍ਹੁ ਅਜਿਹਾ ਲਿਖਿਆ ਹੈ ਜੋ ਸ਼ੱਕ ਦੇ ਘੇਰੇ ‘ਚ ਆਉਂਦਾ ਹੋਵੇਗਾ ਤਾਂ ਇਹ ਨੋਟ ਬੰਦ ਹੋ ਜਾਣਗੇ ਜਿਵੇਂ ਕਿ ਧਰਮ, ਰਾਜਨੀਤੀ ਜਾਂ ਕੋਈ ਕਾਰੋਬਾਰ ਨਾਲ ਜੁੜੀ ਗੱਲ ਲਿਖੀ ਹੋਵੇ ਤਾਂ ਬੈਨਕ ਇਹਨਾਂ ਨੋਟਾਂ ਨੂੰ ਅਸਵੀਕਾਰ ਕਰਨਗੇ।
8 ਤਰੀਕ ਤੋਂ 500,2000 ਦੇ ਨੋਟ ਚੱਲਣ 'ਤੇ ਵੀ ਲੱਗਣਗੇ ਨਿਯਮ
ਇਸਦੀ ਸੱਚਾਈ ਇਹ ਹੈ ਕਿ ਇ ਨਿਯਮ ਕੋਈ ਨਵਾਂ ਨਹੀਂ ਬਲਕਿ
੨੦੧੬ ਦੇ ਐਕਸਚੇਂਜ ਆਫ ਨੋਟਸ ਨੋਟੀਫਿਕੇਸ਼ਨ ਵਾਲਾ ਹੀ ਹੈ ਜਿਸ ਤਹਿਤ ਅਜਿਹੇ ਨੋਟਾਂ ਨੂੰ ਅਸਵੀਕਾਰਨ ਦੀ ਗੱਲ ਕਹੀ ਜਾ ਚੁੱਕੀ ਹੈ।

ਸੋ, ਤੁਸੀਂ ਵੀ ਨੋਟਾਂ ‘ਤੇ ਕੁਝ ਅਜਿਹਾ ਲਿਖਣ ਤੋਂ ਗੁਰੇਜ਼ ਕਰੋ ਅਤੇ ਅਜਿਹੇ ਨੋਟਾਂ ਦਾ ਆਦਾਮਨ ਪ੍ਰਦਾਨ ਵੀ ਬੰਦ ਕਰੋ ਤਾਂ ਜੋ ਤੁਹਾਡੀ ਮਿਹਨਤ ਦੀ ਕਮਾਈ ਵੀ ਗੈਰ ਕਾਨੂੰਨੀ ਨਾ ਕਰਾਰ ਹੋ ਜਾਵੇ।
8 ਤਰੀਕ ਤੋਂ 500,2000 ਦੇ ਨੋਟ ਚੱਲਣ 'ਤੇ ਵੀ ਲੱਗਣਗੇ ਨਿਯਮ

error: Content is protected !!