10ਵੀਂ ਪਾਸ ਲਈ 100 ਤੋਂ ਵਧ ਸਰਕਾਰੀ ਨੌਕਰੀਆਂ, ਜਲਦ ਕਰੋ ਅਪਲਾਈ

10ਵੀਂ ਪਾਸ ਲਈ 100 ਤੋਂ ਵਧ ਸਰਕਾਰੀ ਨੌਕਰੀਆਂ, ਜਲਦ ਕਰੋ ਅਪਲਾਈ

ਨਵੀਂ ਦਿੱਲੀ— ਭਾਰਤ-ਤਿੱਬਤ ਸਰਹੱਦੀ ਪੁਲਸ ਫੋਰਸ ਨੇ ਕਾਂਸਟੇਬਲ ਦੇ 134 ਅਹੁਦਿਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਹਨ। ਉਮੀਦਵਾਰ ਆਪਣੀ ਯੋਗਤਾ ਅਤੇ

ਇੱਛਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ- 10ਵੀਂ + ਵੈਲਿਡ ਲਾਈਟ/ਮੀਡੀਅਮ/ਹੈਵੀ ਮੋਟਰ ਵ੍ਹੀਕਲ ਡਰਾਈਵਿੰਗ ਲਾਇਸੈਂਸ + 2 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ
ਅਪਲਾਈ ਕਰਨ ਲਈ ਆਖਰੀ

 ਤਾਰੀਕ- 15 ਮਾਰਚ 2018

ਉਮਰ- ਉਮੀਦਵਾਰ ਦੀ ਉਮਰ 21-27 ਦਰਮਿਆਨ ਹੋਣੀ ਚਾਹੀਦੀ ਹੈ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਹਾਈਟ ਬਾਰ, ਫਿਜ਼ੀਕਲ ਐਫੀਸੀਏਂਸ਼ੀ ਟੈਸਟ, ਫਿਜ਼ੀਕਲ ਸਟੈਂਡਰਡ ਟੈਸਟ, ਰਿਟੇਨ ਟੈਸਟ, ਸਕਿਲ ਟੈਸਟ ਅਤੇ

ਮੈਡੀਕਲ ਐਗਜ਼ਾਮੀਨੇਸ਼ਨ ‘ਚ ਪ੍ਰਦਰਸ਼ਨ ਅਨੁਸਾਰ ਕੀਤਾ ਜਾਵੇਗਾ
ਅਪਲਾਈ ਕਿਵੇਂ ਕਰੀਏ
ਅਪਲਾਈ ਕਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ਰਾਹੀਂ 15 ਮਾਰਚ 2018 ਤੱਕ ਅਪਲਾਈ ਕਰ ਸਕਦੇ ਹਨ।

error: Content is protected !!