ਹੋਸ਼ ਉੱਡ ਜਾਣਗੇ ਮਾਈਕਰੋਵੇਵ ਵਿੱਚ ਖਾਣਾ ਗਰਮ ਕਰਨ ਦੇ ਨੁਕਸਾਨ ਦੇਖ ਕੇ

ਸਾਡੇ ਦੈਨਿਕ ਜੀਵਨ ਵਿਚ ਮਾਈਕ੍ਰੋਵੇਵ ਦਾ ਉਪਯੋਗ ਇੰਨਾਂ ਆਮ ਹੋ ਗਿਆ ਹੈ ਕਿ ਇਸਦੇ ਬਿਨਾਂ ਕਿਚਨ ਵਿਚ ਕੁੱਝ ਵੀ ਬਣਾਉਣਾ ਔਖਾ ਲੱਗਦਾ ਹੈ |ਖਾਣ ਗਰਮ ਕਰਨ ਤੋਂ ਲੈ ਕੇ ਕੇਕ ਬਣਾਉਣ ਤੱਕ ਇਹ ਜੀਵਨ ਦੀ ਇੱਕ ਮੁੱਢਲੀ ਜਰੂਰਤ ਬਣ ਗਿਆ ਹੈ |ਅੱਜ ਅਸੀਂ ਤੁਹਾਨੂੰ ਮਾਈਕ੍ਰੋਵੇਵ ਤੋਂ ਸਵਸਥ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਣ ਜਾ ਰਹੇ ਹਾਂ……………..

ਮਾਈਕ੍ਰੋਵੇਵ ਆੱਵਨ ਵਿਚ ਤਿਆਰ ਖਾਣ ਵਾਲੇ ਪਦਾਰਥਾਂ ਦਾ ਮਨੁੱਖੀ ਸਰੀਰ ਉੱਪਰ ਮਾੜਾ ਪ੍ਰਭਾਵ……..

ਵਿਗੀਆਨਕਾਂ ਦੇ ਅਨੁਸਾਰ ਮਾਈਕ੍ਰੋਵੇਵ ਆੱਵਨ ਦੀ ਊਰਜਾ ਰੂਪੀ ਵਿਕਿਰਨਾਂ ਖਾਣ ਵਾਲੇ ਪਦਾਰਥਾਂ ਦੇ ਰਸਾਇਣਕ ਅਤੇ ਅਣੂਆਂ ਨੂੰ ਤੋੜ ਦਿੰਦੀਆਂ ਹਨ ਅਤੇ ਉਹਨਾਂ ਦੀ ਮੌਲਿਕ ਬਾਯੋਲਾੱਜਿਕਲ ਅਤੇ ਬਾਯੋਕੈਮੀਕਲ ਸਰੰਚਨਾ ਨੂੰ ਵਿਗੜ ਦਿੰਦੀਆਂ ਹਨ |ਨਿਯਮਿਤ ਰੂਪ ਨਾਲ ਮਾਈਕ੍ਰੋਵੇਵ ਵਿਚ ਬਣੇ ਪਦਾਰਥਾਂ ਦੇ ਸੇਵਨ ਨਾਲ ਸਾਡੇ ਸਰੀਰ ਦੀਆਂ ਗਤਿਵਿਧੀਆਂ ਉੱਪਰ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ |ਮਾਈਕ੍ਰੋਵੇਵ ਦੀ ਊਰਜਾ ਦੇ ਸੰਪਰਕ ਵਿਚ ਜੋ ਖਾਣ ਵਾਲੇ ਪਦਾਰਥ ਦੇ ਵਿਘਟਨ ਅਤੇ ਵਿਨਾਸ਼ਕਾਰੀ ਪ੍ਰਭਾਵ ਹੁੰਦੇ ਹਨ ਉਹਨਾਂ ਉੱਪਰ ਅਨੇਕਾਂ ਵਿਗੀਆਨਕਾਂ ਨੇ ਸੋਧ ਕੀਤੀ ਹੈ |ਰੂਸ ਵਿਚ ਵਿਗਿਆਨਕ ਸੋਧ ਵਿਚ ਪਾਏ ਗਏ ਸਵਸਥ ਉੱਪਰ ਮਾੜੇ ਪ੍ਰਭਾਵਾਂ ਦੇ ਚਲਦੇ 1976 ਵਿਚ ਮਾਈਕ੍ਰੋਵੇਵ ਆੱਵਨ ਉੱਪਰ BAN ਲਗਾਇਆ ਸੀ ਹਾਲਾਂਕਿ ਇਸ ਯੂਨੀਅਨ ਦੇ ਸਮਾਪਤ ਹੁੰਦੇ ਹੀ 1990 ਵਿਚ ਇਹ BAN ਹਟਾ ਦਿੱਤਾ ਗਿਆ |ਮਾਈਕ੍ਰੋਵੇਵ ਆੱਵਨ ਵਿਚ ਤਿਆਰ ਜਾਂ ਗਰਮ ਕੀਤੇ ਜਾਣ ਵਾਲੇ ਪਦਾਰਥ ਮਨੁੱਖੀ ਸਰੀਰ ਉੱਪਰ ਬਹੁਤ ਹੀ ਮਾੜਾ ਪ੍ਰਭਾਵ ਪਾਉਂਦੇ ਹਨ |

ਮਾਈਕ੍ਰੋਵੇਵ ਆੱਵਨ ਦੇ ਨੁਕਸਾਨ………………

ਜਾਪਾਨ ਵਿਚ ਇਕ ਹੋਈ ਸੋਧ ਤੋਂ ਪਾਇਆ ਗਿਆ ਹੈ ਕਿ ਦੁੱਧ ਨੂੰ 6 ਮਿੰਟਾਂ ਤੱਕ ਮਾਈਕ੍ਰੋਵੇਵ ਆੱਵਨ ਵਿਚ ਗਰਮ ਕਰਨ ਨਾਲ ਉਸ ਵਿਚ ਮੌਜੂਦ ਵਿਟਾਮਿਨ B12 ,30 ਨਸ਼ਟ ਹੋ ਗਏ |

ਸੋਧਕਾਰਾਂ ਦੇ ਮੁਤਾਬਿਕ ਮਾਈਕ੍ਰੋਵੇਵ ਵਿਚ ਪਕਾਏ ਜਾਂ ਗਰਮ ਕੀਤੇ ਗਏ ਭੋਜਨ ਦੇ ਸਵਸਥਧਾਰਕ ਗੁਣ ਬਹੁਤ ਘੱਟ ਹੋ ਜਾਂਦੇ ਹਨ |ਮਾਈਕ੍ਰੋਵੇਵ ਆੱਵਨ ਵਿਚ ਖਾਣ ਵਾਲੇ ਪਦਾਰਥਾਂ ਦੀ ਪੌਸ਼ਟਿਕਤਾ 60 ਤੋਂ 90% ਤੱਕ ਘੱਟ ਹੋ ਜਾਂਦੀ ਹੈ ਅਤੇ ਭੋਜਨ ਦਾ ਸੰਚਾਰਨਾਤਮਕ ਵਿਘਟਨ ਤੇਜ ਹੋ ਜਾਂਦਾ ਹੈ ਅਤੇ ਵਿਅਕਤੀ ਦੀ ਬੈਕਟੀਰੀਆ ਅਤੇ ਵੀਸ਼ਾਣੂਆਂ ਜਨਿਤ ਰੋਗਾਂ ਨਾਲ ਲੜਨ ਦੀ ਸ਼ਕਤੀ ਬਹੁਤ ਘੱਟ ਜਾਂਦੀ ਹੈ |

ਇਸ ਨਾਲ ਵਿਅਕਤੀ ਨੂੰ ਮੋਤੀਆਬਿੰਦ ਹੋ ਜਾਂਦਾ ਹੈ ਕਿਉਂਕਿ ਅੱਖਾਂ ਦੇ ਕਾਰਨੀਆਂ ਵਿਚ ਖੂਨ ਦੀਆਂ ਵਹਿਣੀਆਂ ਨਹੀਂ ਹੁੰਦੀਆਂ ਅਤੇ ਤਾਪਮਾਨ ਨੂੰ ਨਿਯੰਤਰਿਤ ਕਰਨ ਦੀ ਸ਼ਕਤੀ ਨਹੀਂ ਹੁੰਦੀ |ਇਸ ਲਈ ਅੱਖਾਂ ਦੀਆਂ ਕਾਰਨੀਆਂ ਤਾਪਮਾਨ ਅਤੇ ਤਣਾਅ ਨੂੰ ਸਹਿਣ ਨਹੀਂ ਕਰ ਪਾਉਂਦੀਆਂ |ਸਨ 1950 ਵਿਚ ਮਾਈਕ੍ਰੋਵੇਵ ਆੱਵਨ ਤੋਂ ਹੋਣ ਵਾਲਾ ਮੋਤੀਆਬਿੰਦ ਪ੍ਰਕਰਣ ਖੋਜਿਆ ਸੀ |ਉਸ ਪ੍ਰਕਰਣ ਵਿਚ ਨਿਕਲੇ ਇਸ ਤਰਾਂ ਦੇ ਕਈ ਵਿਕਰਣ ਤੋਂ ਹੋਣ ਵਾਲੇ ਮੋਤੀਆਬਿੰਦ ਦੇ ਪ੍ਰਕਰਣ ਬਹੁਤ ਲੋਕਾਂ ਨੇ ਦੇਖੇ |

-ਮਾਈਕ੍ਰੋਵੇਵ ਦੀਆਂ ਕਿਰਨਾਂ ਦੁੱਧ ਅਤੇ ਦਾਲਾਂ ਵਿਚ ਕੈਂਸਰਕਾਰਕ ਏਜੈਂਟਸ ਦੀ ਰਚਨਾ ਕਰਦੀਆਂ ਹਨ |

 

-ਮਾਈਕ੍ਰੋਵੇਵ ਵਿਚ ਬਣੇ ਖਾਣ ਵਾਲੇ ਪਦਾਰਥਾਂ ਦੇ ਉਪਯੋਗ ਨਾਲ ਵਿਅਕਤੀ ਦੇ ਖੂਨ ਵਿਚ ਕੈਂਸਰ ਕੋਸ਼ਿਕਾਵਾਂ ਦੀ ਸੰਖਿਆ ਵੱਧ ਜਾਂਦੀ ਹੈ |

 

-ਮਾਈਕ੍ਰੋਵੇਵ ਦੀਆਂ ਕਿਰਨਾਂ ਖਾਣ ਵਾਲੇ ਪਦਾਰਥਾਂ ਵਿਚ ਅਜਿਹਾ ਪਰਿਵਰਤਨ ਕਰ ਦਿੰਦੀਆਂ ਹਨ ਜਿਸ ਕਾਰਨ ਸਾਉਣ ਪਾਚਣ ਸੰਬੰਧੀ ਰੋਗ ਹੋ ਜਾਂਦੇ ਹਨ |

-ਮਾਈਕ੍ਰੋਵੇਵ ਵਿਚ ਤਿਆਰ ਕੀਤੇ ਖਾਣ ਵਾਲੇ ਪਦਾਰਥਾਂ ਵਿਚ ਹੋਏ ਰਸਾਇਣਕ ਪਰਿਵਰਤਨਾਂ ਦੇ ਕਾਰਨ ਮਨੁੱਖੀ ਸਰੀਰ ਦੀ ਰੋਗ ਪ੍ਰਤੀਰੋਗ ਸ਼ਕਤੀ ਬਹੁਤ ਘੱਟ ਜਾਂਦੀ ਹੈ |

 

-ਮਾਈਕ੍ਰੋਵੇਵ ਆੱਵਨ ਵਿਚ ਬਹੁਤ ਘੱਟ ਸਮੇਂ ਵਿਚ ਹੀ ਕੱਚੇ ,ਪਕਾਏ ਹੋਏ ਅਤੇ ਫ੍ਰੀਜ ਦੀਆਂ ਸਬਜੀਆਂ ਦੇ ਮੌਲਿਕ ਤੱਤ ਟੁੱਟ ਜਾਂਦੇ ਹਨ ਅਤੇ ਫ੍ਰੀ ਰੇਡੀਕਲਸ ਬਣਦੇ ਹਨ |ਕੋਸ਼ਿਕਾਵਾਂ ਦੀ ਬਾਹਰੀ ਦੀਵਾਰ ਕਮਜੋਰ ਹੋ ਜਾਂਦੀ ਹੈ |ਤਵਚਾ ਵਿਚ ਝੁਰੜੀਆਂ ਅਤੇ ਸਰੀਰ ਵਿਚ ਬੁਢ਼ਾਪਾ ਜਲਦੀ ਆਉਂਦਾ ਹੈ |ਇਥੋਂ ਤੱਕ ਕਿ ਤੁਹਾਨੂੰ ਤਵਚਾ ਦਾ ਕੈਂਸਰ ਵੀ ਹੋ ਸਕਦਾ ਹੈ |ਮਾਈਕ੍ਰੋਵੇਵ ਵਿਚ ਤਿਆਰ ਕੀਤੇ ਗਏ ਖਾਣ ਵਾਲੇ ਪਦਾਰਥਾਂ ਦੇ ਸੇਵਨ ਨਾਲ ਪੇਟ ਅਤੇ ਆਂਤਾਂ ਵਿਚ ਕੈਂਸਰ ਤੱਤਾਂ ਵਿਚ ਵਾਧਾ ਹੁੰਦਾ ਹੈ |

-ਮਾਈਕ੍ਰੋਵੇਵ ਦੇ ਪਦਾਰਥਾਂ ਦੇ ਉਪਯੋਗ ਨਾਲ ਵਿਟਾਮਿਨ B ,C ,E ਅਤੇ ਨੂੰ ਉਪਯੋਗ ਕਰਨ ਦੀ ਸਰੀਰ ਦੀ ਸ਼ਕਤੀ ਘੱਟ ਹੋ ਜਾਂਦੀ ਹੈ |

 

-ਜੇਕਰ ਮਾਈਕ੍ਰੋਵੇਵ ਪਦਾਰਥਾਂ ਦਾ ਸੇਵਨ ਕੀਤਾ ਜਾਵੇ ਤਾਂ ਸਾਡੇ ਦਿਮਾਗ ਉੱਪਰ ਬਹੁਤ ਹੀ ਮਾਦਾ ਪ੍ਰਭਾਵ ਪੈਂਦਾ ਹੈ |

 

-ਜੇਕਰ ਮਾਈਕ੍ਰੋਵੇਵ ਵਿਚ ਪਕਾਏ ਗਏ ਭੋਜਨ ਨੂੰ ਰੋਜਾਨਾ ਖਾਦਾ ਜਾਵੇ ਤਾਂ ਇਸਤਰੀ ਅਤੇ ਪੁਰਸ਼ਾ ਦੇ ਹਾਰਮੋਨਜ ਉੱਪਰ ਬਹੁਤ ਮਾੜਾ ਅਸਰ ਪੈਂਦਾ ਹੈ |

-ਮਾਈਕ੍ਰੋਵੇਵ ਵਿਚ ਪਕਾਈਆਂ ਗਈਆਂ ਸਬਜੀਆਂ ਵਿਚ ਖਨਿਜ ਕੈਂਸਰਕਾਰੀ ਫ੍ਰੀ ਰੇਡੀਕਲਸ ਵਿਚ ਪਰਿਵਰਤਿਤ ਹੋ ਜਾਂਦੇ ਹਨ |

 

-ਜੇਕਰ ਮਾਈਕ੍ਰੋਵੇਵ ਵਿਚ ਪਕਾਏ ਗਏ ਭੋਜਨ ਦਾ ਰੋਜਾਨਾ ਸੇਵਨ ਕੀਤਾ ਜਾਵੇ ਤਾਂ ਵਿਅਕਤੀ ਦੀ ਮੈਮਰੀ ,ਦਿਮਾਗੀ ਸ਼ਕਤੀ ਅਤੇ ਇਕਾਗਰਤਾ ਕਮਜੋਰ ਹੋ ਜਾਂਦੀ ਹੈ

 

-ਲੇਸੇਂਟ ਦੀ ਇੱਕ ਸੋਧ ਦੇ ਅਨੁਸਾਰ ਸ਼ਿਸ਼ੂ ਦੇ ਭੋਜਨ ਨੂੰ 10 ਮਿੰਟ ਤੱਕ ਮਾਈਕ੍ਰੋਵੇਵ ਵਿਚ ਰੱਖਣ ਨਾਲ ਇਸ ਵਿਚ ਮੌਜੂਦ ਅਮੀਨੋ ਐਸਿਡ ਦੀ ਸੰਰਚਨਾ ਬਦਲ ਜਾਂਦੀ ਹੈ |

error: Content is protected !!