ਹੁਣੇ ਹੁਣੇ ਵਾਪਰਿਆ ਕਹਿਰ — ਬਸ ਹਾਦਸੇ ਚ 14 ਖਿਡਾਰੀ ਮੌਕੇ ਤੇ ਮਰੇ ਅਤੇ
ਹੁਣੇ ਹੁਣੇ ਵਾਪਰਿਆ ਕਹਿਰ — ਬਸ ਹਾਦਸੇ ਚ 14 ਖਿਡਾਰੀ ਮੌਕੇ ਤੇ ਮਰੇ ਅਤੇ

ਕੈਨੇਡਾ ‘ਚ ਦਰਦਨਾਕ ਸੜਕ ਹਾਦਸੇ ਵਿੱਚ 14 ਲੋਕਾਂ ਦੀ ਮੌਤ ਦੀ ਖ਼ਬਰ ਹੈ।

ਪੁਲਿਸ ਮੁਤਾਬਕ ਹਾਦਸਾ ਜੂਨੀਅਰ ਆਈਸ ਹਾਕੀ ਟੀਮ ਦੀ ਬੱਸ ਅਤੇ ਟਰੱਕ ਵਿਚਾਲੇ ਟੱਕਰ ਕਾਰਨ ਹੋਇਆ।
 ਹਾਦੇ ਵਿੱਚ 14 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।
ਹਾਦੇ ਵਿੱਚ 14 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।
24 ਮਾਰਚ ਨੂੰ ਟਵਿੱਟਰ ‘ਤੇ ਪੋਸਟ ਕੀਤੀ ਗਈ ਟੀਮ ਦੀ ਫੋਟੋ
ਹਾਦਸਾ ਦੱਖਣੀ ਸਸਕੈਟਵਨ ਦੇ ਟਿਸਡੇਲ ਵਿੱਚ ਵਾਪਰਿਆ ਹੈ।
ਖਿਡਾਰੀ ਹਮਬੋਲਡਟ ਬ੍ਰੋਂਕੋਸ (Humboldt Broncos)ਟੀਮ ਦੇ ਹਨ ਜਿਨ੍ਹਾਂ ਦੀ ਉਮਰ 16 ਤੋਂ 21 ਸਾਲ ਵਿਚਾਲੇ ਹੈ।
ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਦੁਖ ਸਾਂਝਾ ਕੀਤਾ ਹੈ ।
 Sikh Website Dedicated Website For Sikh In World
Sikh Website Dedicated Website For Sikh In World