ਹੁਣੇ ਹੁਣੇ ਤਾਜਾ ਖਬਰ ਆਈ ਜਲੰਧਰ ਤੋਂ। ……
ਹੁਣੇ ਹੁਣੇ ਤਾਜਾ ਖਬਰ ਆਈ ਜਲੰਧਰ ਤੋਂ ……
ਜਲੰਧਰ ਦੇ ਲਾਲ ਰਤਨ ਸਿਨੇਮਾ ਨੇੜੇ ਪੈਂਦੀ ਇਕ ਗਲੀ ‘ਚ ਫਰਨੀਚਰ ਦੇ ਗੋਦਾਮ ‘ਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ।

ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Sikh Website Dedicated Website For Sikh In World
