ਹੁਣੇ ਹੁਣੇ ਆਈ ਵੱਡੀ ਖਬਰ… ਇਸ ਮਸ਼ਹੂਰ ਪੰਜਾਬੀ ਗਾਇਕ ਦੀ ਪਤਨੀ ਨੇ ਕੀਤੀ ਖੁਦਕੁਸ਼ੀ
ਹੁਣੇ ਹੁਣੇ ਆਈ ਵੱਡੀ ਖਬਰ… ਇਸ ਮਸ਼ਹੂਰ ਪੰਜਾਬੀ ਗਾਇਕ ਦੀ ਪਤਨੀ ਨੇ ਕੀਤੀ ਖੁਦਕੁਸ਼ੀ
ਹੁਣੇ ਹੁਣੇ ਇਕ ਤਾਜ਼ਾ ਅਤੇ ਦੁਖਦਾਈ ਖ਼ਬਰ ਆਈ ਹੈ ਜੋ ਕਿ ਪੰਜਾਬ ਦੇ ਇੱਕ ਬਹੁਤ ਹੀ ਨਾਮਵਰ ਗਾਇਕ ਨਾਲ ਜੁੜੀ ਹੋਈ ਹੈ । ਇਹ ਗਾਇਕ ਕੋਈ ਹੋਰ ਨਹੀਂ ਬਲਕਿ ਆਪਣੇ ਗੀਤਾਂ ਕਾਰਨ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂ ਬਣਾ ਚੁੱਕੇ ਗਾਇਕ ਗੁਰਵਿੰਦਰ ਬਰਾੜ ਹਨ ।

ਤਾਜ਼ਾ ਖ਼ਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਬਰਾੜ ਦੀ ਪਤਨੀ ਨੇ ਖੁਦਕੁਸ਼ੀ ਕਰ ਲਈ ਹੈ । ਉਹ ਉੱਘੇ ਨਾਟਕਕਾਰ ਸਵਰਗੀ ਅਜਮੇਰ ਸਿੰਘ ਔਲਖ ਦੀ ਬੇਟੀ ਸਨ ਤੇ ਉਨ੍ਹਾਂ ਦਾ ਨਾਮ ਸੋਹਜਪ੍ਰੀਤ ਸੀ।

ਸੋਹਜ ਪ੍ਰੀਤ ਨੇ ਇਹ ਖੁਦਕੁਸ਼ੀ ਕਿਉਂ ਕੀਤੀ ਅਤੇ ਇਸ ਦੇ ਪਿੱਛੇ ਅਸਲ ਕਾਰਨ ਕੀ ਹੈ ਇਸ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ ਪ੍ਰੰਤੂ ਕੁਝ ਸਮਾਂ ਪਹਿਲਾਂ ਹੀ ਡੇਲੀ ਪੋਸਟ ਪੰਜਾਬੀ ਅਤੇ ਨਿਊਜ਼ ਏਟੀਨ ਪੰਜਾਬ ਵੱਲੋਂ ਇਹ ਖ਼ਬਰ ਸਾਂਝੀ ਕੀਤੀ ਗਈ ਹੈ ।

ਨਿਊਜ਼ ਏਟਿਨ ਪੰਜਾਬ ਵੱਲੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਸੋਹਜ ਪ੍ਰੀਤ ਦੀ ਡੈੱਡ ਬਾਡੀ ਨੂੰ ਲਿਜਾਇਆ ਜਾ ਰਿਹਾ ਹੈ । ਇਸ ਪੂਰੀ ਘਟਨਾ ਦੇ ਪਿੱਛੇ ਆਖਿਰ ਕੀ ਵਜ੍ਹਾ ਰਹੀ ਹੋਵੇਗੀ ਇਸ ਸਬੰਧੀ ਜਾਣਕਾਰੀ ਆਉਣੀ ਅਜੇ ਬਾਕੀ ਹੈ ।
ਤੁਸੀਂ ਵੀਡੀਓ ਨੀਚੇ ਦੇਖ ਸਕਦੇ ਹੋ।
Sikh Website Dedicated Website For Sikh In World

