ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਪੰਜਾਬ ਚ ਵਾਪਰਿਆ ਕਹਿਰ ਇਕੋ ਪਰਿਵਾਰ ਦੇ ਕਈ……
ਬਰਨਾਲਾ ‘ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਸੜਕੀ ਹਾਦਸੇ ‘ਚ ਮੌਤਦੀ ਹੋ ਗਈ ਹੈ। ਇਹ ਘਟਨਾ ਬੀਤੀ ਰਾਤ ਸ਼ਹਿਣਾ ਵਿਖੇ ਵਾਪਰੀ। ਇਹ ਹਾਦਸਾ ਦੁੱਧ ਵਾਲੀ ਗੱਡੀ ਤੇ ਮੋਟਰਸਾਈਕਲ ਦੇ ਨਾਲ ਵਾਪਰਿਆ ਹੈ। ਜਿਸ ਹਾਦਸੇ ‘ਚ ਮੋਟਰਸਾਈਕਲ ਸਵਾਰ ਮੱਖਣ ਸਿੰਘ, ਉਸ ਦੀ ਮਾਂ ਰਾਣੀ ਕੌਰ ਤੇ ਚਚੇਰੀ ਭੈਣ ਜਸਪ੍ਰੀਤ ਕੌਰ ਦੀ ਮੌਤ ਹੋ ਗਈ।

ਬੀਤੇ ਦਿਨ ਵੀ ਕਈ ਸੜਕੀ ਹਾਦਸੇ ਵਾਪਰੇ ਸਨ ਜਿਹਨਾਂ ‘ਚ ਕਰਨਾਲ ਦੇ ਜੀ.ਟੀ.ਰੋਡ ‘ਤੇ ਇਕ ਵੱਡਾ ਅਤੇ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ‘ਚ ਕਾਰ ਅਤੇ ਟਰੱਕ ਵਿਚਕਾਰ ਟੱਕਰ ਤੋਂ ਬਾਅਦ ਕਾਰ ਦੀ ਤੇਲ ਵਾਲੀ ਟੈਂਕੀ ‘ਚ ਅੱਗ ਲੱਗਣ ਦੇ ਕਾਰਨ ਧਮਾਕਾ ਹੋ ਗਿਆ।

ਇਸ ਧਮਾਕੇ ਦੇ ਵਿੱਚ ਅੱਗ ਲੱਗਣ ਦੇ ਕਾਰਨ ਕਾਰ ਸਵਾਰ 4 ਲੋਕ ਜ਼ਿੰਦਾ ਸੜ ਗਏ ਅਤੇ ਇਨ੍ਹਾਂ ‘ਚ 7 ਮਹੀਨੇ ਦੀ ਬੱਚੀ ਵੀ ਮੌਜੂਦ ਸੀ। ਹਰਿਆਣਾ ਦੇ ਕਰਨਾਲ ਸਥਿਤ ਸਮਾਧਗੜ੍ਹ ਪਿੰਡ ਵਿਚ ਇਕ ਕਾਰ ਦੇ ਟਰੱਕ ਨਾਲ ਟਕਰਾਉਣ ਤੇ ਕਾਰ ਦੀ ਤੇਲ ਵਾਲੀ ਟੈਂਕੀ ‘ਚ ਧਮਾਕਾ ਹੋਣ ਕਾਰਨ ਚਾਰ ਲੋਕਾਂ ਦੀ ਜਿੰਦਾ ਸੜ ਕੇ ਮੌਕੇ ‘ਤੇ ਹੀ ਮੌਤ ਹੋ ਗਈ।

Sikh Website Dedicated Website For Sikh In World
				