ਹੁਣੇ ਆਈ ਤਾਜਾ ਵੱਡੀ ਖਬਰ –

ਹੁਣੇ ਆਈ ਤਾਜਾ ਵੱਡੀ ਖਬਰ -10 ਵੀਂ ਪਾਸ ਖੁਸ਼ਖਬਰੀ, ਡਾਕ ਘਰ ਵਿਚ ਨਿਕਲੀਆਂ ਨੌਕਰੀਆਂ

 

 

 

10 ਵੀਂ ਪਾਸ ਖੁਸ਼ਖਬਰੀ ਹੈ ਕਿ ਭਾਰਤੀ ਡਾਕ ਵਿਭਾਗ ਨੇ ਆਪਣੇ ਪੋਸਟਮੈਨ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਦੱਸ ਦੇਈਏ ਕਿ ਭਾਰਤੀ ਡਾਕ ਵਿਭਾਗ ਨੇ ਪੋਸਟਮੈਨ ਅਤੇ ਮੇਲ ਗਾਰਡ ਲਈ ਨੌਕਰੀਆਂ ਕੱਢੀਆਂ ਹਨ। 20 ਮਾਰਚ, 2018 ਤਕ ਫਾਰਮ ਭਰੇ ਜਾਣਗੇ। ਇਨ੍ਹਾਂ ਅਹੁਦਿਆਂ ਲਈ ਅਪਲਾਈ ਆਨਲਾਈਨ ਕੀਤਾ ਜਾਵੇਗਾ ਅਤੇ ਇਸ ਵੈੱਬਸਾਈਟ— www.appost.in, www.indiapost.gov.in ‘ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ।

India Post Office Recruitment 2018

ਪੋਸਟਮੈਨ ਲਈ ਸਥਾਨ ਅਤੇ ਪੋਸਟਾਂ ਦੀ ਗਿਣਤੀ ਇਸ ਤਰਾਂ ਹੈ : ਵਿਜੇਵਾੜਾ : 106, ਕੁਰਨੂਲ : 60 , ਵਿਸ਼ਾਖਾਪਟਨਮ : 234 ਅਹੁਦਿਆ ਲਈ ਸਿੱਖਿਅਤ ਯੋਗਤਾ ਇਸ ਤਰਾਂ ਹੈ : ਕਿਸੇ ਮਾਨਤਾਪ੍ਰਾਪਤ ਸਕੂਲ ਤੋਂ 10ਵੀਂ ਪਾਸ : ਮੇਲ ਗਾਰਡ ਲਈ,ਸਥਾਨ : ਪੋਸਟਾਂ ਦੀ ਗਿਣਤੀ । ਵਿਜੇਵਾੜਾ : 06 , ਕੁਰਨੂਲ : 02 , ਵਿਸ਼ਾਖਾਪਟਨਮ : 03, ਅਹੁਦਿਆ ਲਈ ਸਿੱਖਿਅਕ ਯੋਗਤਾ : ਕਿਸੇ ਮਾਨਤਾਪ੍ਰਾਪਤ ਸਕੂਲ ਤੋਂ 10ਵੀਂ ਪਾਸ ਹੋਵੇ । ਉਮਰ ਸੀਮਾ ਇਨ੍ਹਾਂ ਪੋਸਟਾਂ ਲਈ 18 ਤੋਂ 27 ਸਾਲ ਤਕ ਦੇ ਉਮੀਦਵਾਰ ਫਾਰਮ ਭਰ ਸਕਦੇ ਹਨ।

India Post Office Recruitment 2018

India Post Office Recruitment 2018

ਦਲਿਤ ਵਰਗ ਦੇ ਉਮਦੀਵਾਰਾਂ ਨੂੰ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ। ਜ਼ਿਆਦਾ ਉਮਰ ਸੀਮਾ ਵਿਚ ਛੋਟ ਓ. ਬੀ. ਸੀ.- 3 ਸਾਲ, ਐੱਸ. ਸੀ.- 5 ਸਾਲ ਐੱਸ. ਟੀ. 5 ਸਾਲ , ਫਾਰਮ ਭਰਨ ਦੀ ਫੀਸ : ਸਾਰੇ ਵਰਗਾਂ ਦੀਆਂ ਔਰਤਾਂ ਲਈ 100 ਰੁਪਏ , ਪਛੜੇ ਵਰਗ ਦੇ ਨੌਜਵਾਨਾਂ ਲਈ 100+400 ਰੁਪਏ, ਅਨੁਸੂਚਿਤ ਜਾਤੀ/ ਜਨਜਾਤੀ/ਪੀ. ਡਬਲਯੂ. ਡੀ. ਵਰਗ ਦੇ ਨੌਜਵਾਨਾਂ ਲਈ 100 ਰੁਪਏ, ਹੋਰ ਪਛੜੇ ਵਰਗ ਦੇ ਸਾਬਕਾ ਕਰਮਚਾਰੀਆਂ ਲਈ 100+400 ਰੁਪਏ, ਅਨੁਸੂਚਿਤ ਜਾਤੀ/ ਜਨਜਾਤੀ ਵਰਗ ਦੇ ਸਾਬਕਾ ਕਰਮਚਾਰੀਆਂ ਲਈ 100 ਰੁਪਏ
ਫਾਰਮ ਭਰਨ ਦੀ ਪ੍ਰਕਿਰਿਆ ।

India Post Office Recruitment 2018

ਇਨ੍ਹਾਂ ਪੋਸਟਾਂ ‘ਤੇ ਆਨਲਾਈਨ ਫਾਰਮ ਭਰੇ ਜਾਣਗੇ। ਫਾਰਮ ਭਰਨ ਤੋਂ ਪਹਿਲਾਂ ਉਮੀਦਵਾਰ ਵੈੱਬਸਾਈਟ ‘ਤੇ ਸਾਰੇ ਦਿਸ਼ਾ-ਨਿਰਦੇਸ਼ਾਂ ਨੂੰ ਪੜ੍ਹਣ ਤੋਂ ਬਾਅਦ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ। ਤਨਖਾਹ: ਚੁਣੇ ਗਏ ਉਮਦੀਵਾਰਾਂ ਨੂੰ 21,700 ਰੁਪਏ ਮਹੀਨੇ ਦੇ ਦਿੱਤੇ ਜਾਣਗੇ।

ਇਹ ਵੀਂ ਪੜੋਂ :

ਜਿੰਨ੍ਹਾਂ ਵਿਦਿਆਰਥੀਆਂ ਨੇ ਫਾਰਮਾਸਿਸਟ ਦੀ ਪੜ੍ਹਾਈ ਆਯੁਰਵੈਦਿਕ ‘ ਚ ਕੀਤੀ ਹੈ ਉਹਨਾਂ ਲਈ ਖੁਸ਼ਖਬਰੀ ਹੈ ਕਿ ਮੈਡੀਕਲ ਸਰਵਿਸਿਜ਼ ਭਰਤੀ ਬੋਰਡ ਨੇ ਆਪਣੇ 38 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਦੱਸ ਦੇਈਏ ਕਿ ਮੈਡੀਕਲ ਸਰਵਿਸਿਜ਼ ਭਰਤੀ ਬੋਰਡ ਨੇ ਫਾਰਮਾਸਿਸਟ ਅਹੁਦੇ ਲਈ ਅਸਾਮੀਆਂ ਕੱਢੀਆਂ ਹਨ।

ਇਸ ਲਈ ਉਮਰ ਹੱਦ 18 ਤੋਂ 40 ਸਾਲ ਤੱਕ ਰੱਖੀ ਗਈ ਹੈ। ਅਹੁਦਿਆਂ ਦੀ ਕੁਲ ਗਿਣਤੀ 38 ਹੈ । ਅਹੁਦੇ ਦਾ ਨਾਮ ਫਾਰਮਾਸਿਸਟ (ਅਯੁਰਵੈਦ) ਹੈ ।ਅਹੁਦਿਆਂ ਲਈ ਸਿੱਖਿਅਤ ਯੋਗਤਾ ਨਿਰਧਾਰਿਤ ਡਿਪਲੋਪਾ ਨਿਰਧਾਰਿਤ ਕੀਤਾ ਗਿਆ ਹੈ ।ਅਹੁਦਿਆਂ ਲਈ ਉਮੀਦਵਾਰ ਦੀ ਉਮਰ ਦੀ ਹੱਦ18 ਤੋਂ 40 ਸਾਲ ਤੱਕ ਹੋਵੇ। ਨਿਯਮ ਅਨੁਸਾਰ ਰਾਖਵੀਂ ਸ਼੍ਰੇਣੀ ਲਈ ਵੱਧ ਤੋਂ ਵੱਧ ਉਮਰ ‘ਚ ਖੁੱਲ ਦਿੱਤੀ ਜਾਵੇਗੀ।ਉਮੀਦਵਾਰ ਇਸ ਵੈਬਸਾਈਟ- www.mrb.tn.gov.in ਲੋਗ ਇਨ ਕਰਕੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਾਰੀਖ- 5 ਮਾਰਚ, 2018 ਨਿਰਧਾਰਿਤ ਕੀਤੀ ਗਈ ਹੈ।

ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਸੰਬੰਧਿਤ ਵੈਬਸਾਈਟ ‘ਤੇ ਜਾਓ ਅਤੇ ਮੌਜ਼ੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਨਲਾਈਨ ਐਪਲੀਕੇਸ਼ਨ ਦੀ ਪ੍ਰਕਿਰਿਆ ਪੂਰੀ ਕਰੋ ਅਤੇ ਉਸ ਦੇ ਪ੍ਰਿੰਟਆਊਟ ਅਗਲੀ ਚੋਣ ਪ੍ਰਕਿਰਿਆ ਲਈ ਸੁਰੱਖਿਅਤ ਰੱਖ ਲਓ।ਐਪਲੀਕੇਸ਼ਨ ਫੀਸ- ਐੈਸ.ਸੀ./ਐੈੱਸ.ਸੀ.ਏ./ਐੈਸ.ਟੀ./ਡੀ.ਏ.ਪੀ. ਵਰਗ ਲਈ 250 ਰੁਪਏ ਅਤੇ ਹੋਰ ਵਰਗਾਂ ਲਈ 500 ਰੁਪਏ ਹਨ।

error: Content is protected !!