ਸੂਗਰ ਅਤੇ ਮੋਟਾਪੇ ਦਾ ਕਾਲ ਬਣ ਸਕਦਾ ਹੈ ਇਹ ਪੱਤਾ

ਕਾਫ਼ੀ ਲੋਕ ਇਸ ਪ੍ਰਯੋਗ ਦਾ ਇਸਤੇਮਾਲ ਕਰਕੇ ਅਨੇਕਾਂ ਲਾਭ ਉਠਾ ਰਹੇ ਹਨ |ਤੁਸੀਂ ਵੀ ਇਸਨੂੰ ਇਸਤੇਮਾਲ ਕਰਕੇ ਇਸਦੇ ਸਵਸਥ ਲਾਭ ਲੈ ਸਕਦੇ ਹੋ |ਇਸ ਪੌਦੇ ਦਾ ਨਾਮ ਹੈ “ਅੱਕ” |ਇਸਦੇ ਪੱਤਿਆਂ ਦਾ ਇਸਤੇਮਾਲ ਕਰਕੇ ਤੁਸੀਂ ਸਿਰਫ 7 ਦਿਨਾਂ ਤੋਂ 3 ਮਹੀਨਿਆਂ ਤੱਕ ਸ਼ੂਗਰ ਦੀ ਬਿਮਾਰੀ ਤੋਂ ਹਮੇਸ਼ਾਂ ਲਈ ਮੁਕਤ ਹੋ ਸਕਦੇ ਹੋ ਅਤੇ ਮੁਟਾਪੇ ਤੋਂ ਵੀ ਛੁਟਕਾਰਾ ਪਾ ਸਕਦੇ ਹੋ |ਕਈ ਲੋਕਾਂ ਨੂੰ ਇਸਦਾ ਰਿਜਲਟ 7 ਵੇਂ ਦਿਨ ਹੀ ਮਿਲ ਜਾਂਦਾ ਹੈ ਤਾਂ ਆਓ ਜਾਣਦੇ ਹਾਂ ਇਸਦੇ ਪੱਤਿਆਂ ਦਾ ਪ੍ਰਯੋਗ………………..

ਇਸ ਪੌਦੇ ਦੇ ਪੱਤੇ ਨੂੰ ਉਲਟਾ (ਉਲਟੇ ਦਾ ਮਤਲਬ ਪੱਤੇ ਦਾ ਖੁਰਦਰਾ ਭਾਗ) ਕਰਕੇ ਪੈਰ ਦੇ ਤਲੇ ਨਾਲ ਜੋੜ ਕੇ ਜੁੱਤਾ ਪਹਿਣ ਲਵੋ |ਸਵੇਰੇ ਤੋਂ ਲੈ ਕੇ ਪੂਰਾ ਦਿਨ ਇਸ ਪੱਤੇ ਨੂੰ ਲੱਗਾ ਰਹਿਣ ਦਵੋ ਰਾਤ ਨੂੰ ਸੌਣ ਸਮੇਂ ਬਾਹਰ ਕੱਢ ਲਵੋ ਅਤੇ ਥੋੜੀ ਦੇਰ ਤੱਕ ਪੈਰ ਨੂੰ ਹਵਾ ਲੱਗਣ ਦਵੋ ਅਤੇ ਫਿਰ ਦੂਸਰਾ ਪੱਤਾ ਬੰਨ ਲਵੋ ਇਕ ਹੀ ਹਫਤੇ ਵਿਚ ਤੁਹਾਡਾ ਸ਼ੂਗਰ ਲੈਵਲ ਇਕਸਾਰ ਹੋ ਜਾਵੇਗਾ ਅਤੇ ਇਸ ਨਾਲ ਤੁਹਾਡਾ ਪੇਟ ਵੀ ਘੱਟ ਹੋ ਸਕਦਾ ਹੈ |

ਇਹ ਪੇੜ ਹਰ ਜਗਾ ਮਿਲ ਜਾਂਦਾ ਹੈ ਅਤੇ ਇਸਦੀਆਂ ਕਈ ਜਾਤੀਆਂ ਹਨ ਤੁਹਾਨੂੰ ਕਿਸੇ ਵੀ ਜਾਤੀ ਦਾ ਮਿਲੇ ਤਾਂ ਲੈ ਲਵੋ ਅਤੇ ਇੱਕ ਗੱਲ ਧਿਆਨ ਰਹੇ ਕਿ ਇਸਦੇ ਪੱਤੇ ਤੋੜਦੇ ਸਮੇਂ ਇਸਦਾ ਦੁੱਧ ਅੱਖ ਵਿਚ ਨਾ ਪਵੇ ਨਹੀਂ ਤਾਂ ਤੁਹਾਡੀ ਅੱਖ ਖਰਾਬ ਹੋ ਸਕਦੀ ਹੈ |ਇਹ ਪ੍ਰਯੋਗ ਬਹੁਤ ਹੀ ਬੇਹਤਰੀਨ ਹੈ ਅਤੇ ਇਹ ਪ੍ਰਯੋਗ ਨੂੰ ਕਰਨ ਵਿਚ ਕੋਈ ਖਰਚ ਵੀ ਨਹੀਂ ਆਉਂਦਾ ਤਾਂ ਅੱਜ ਹੀ ਤੁਸੀਂ ਵੀ ਇਹ ਪ੍ਰਯੋਗ ਕਰੋ ਅਤੇ ਫਾਇਦਾ ਉਠਾਓ |

ਇਕ ਗੱਲ ਦਾ ਧਿਆਨ ਰੱਖੋ ਕਿ ਜੋ ਲੋਕ ਸ਼ੂਗਰ ਅਤੇ ਮੋਟਾਪੇ ਤੋਂ ਪਰੇਸ਼ਾਨ ਹਨ ਉਹ ਆਪਣੀ ਦਿਨਚਾਰਿਆ ਨੂੰ ਬਹੁਤ ਮੈਨੇਜ ਰੱਖਦੇ ਹਨ ਜਿਵੇਂ ਸਵੇਰੇ ਉਠ ਕੇ ਸੈਰ ਕਰਨਾ ,ਖਾਣ-ਪਾਣ ਉੱਪਰ ਧਿਆਨ ਦੇਣਾ |ਉਹ ਲੋਕ ਅਕਸਰ ਅਜਿਹਾ ਪ੍ਰਯੋਗ ਦੇਖ ਕੇ ਢਿੱਲੇ ਅਤੇ ਆਲਸ ਪਾ ਲੈਂਦੇ ਹਨ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਆਪਣੀ ਦਿਨਚਾਰਿਆ ਨੂੰ ਪਹਿਲਾਂ ਜਿਹਾ ਹੀ ਰੱਖੋ |ਅਜਿਹਾ ਕਰਨ ਨਾਲ ਉਹਨਾਂ ਨੂੰ ਰਿਜਲਟ ਬਹੁਤ ਜਲਦੀ ਮਿਲੇਗਾ |

error: Content is protected !!