ਸਿਰਫ਼ 10 ਦਿਨਾਂ ਵਿੱਚ ਬਿਨਾਂ ਉਪਰੇਸ਼ਨ ਗੋਡੇ ਠੀਕ ਕਰਨ ਦਾ ਕਾਮਯਾਬ ਘਰੇਲੂ ਨੁਸਖਾ

ਜੇਕਰ ਤੁਹਾਡੇ ਗੋਡਿਆਂ ਵਿੱਚ ਗੈਪ ਵੱਧ ਰਿਹਾ ਹੈ ਗੋਡਿਆਂ ਵਿੱਚ ਗ੍ਰੀਸ ਖਤਮ ਹੋ ਗਿਆ ਹੈ ਜਾ ਗੋਡਿਆਂ ਵਿੱਚ ਦਰਦ ਹੁੰਦਾ ਹੈ ਤਾਂ ਇਹ ਸਾਰੀਆਂ ਪਰੇਸ਼ਾਨੀਆਂ ਨੂੰ ਛੱਡ ਕੇ ਤੁਸੀਂ ਆਪਣੇ ਗੋਡਿਆਂ ਨੂੰ ਇਕ ਨਵਾਂ ਜੀਵਨ ਦੇਣ ਦੇ ਲਈ ਵਰਤ ਸਕਦੇ ਹੋ ਇਹ ਘਰੇਲੂ ਨੁਸਖਾ, ਗੋਡਿਆਂ ਵਿੱਚ ਗਰੀਸ ਖਤਮ ਹੋ ਗਈ ਹੈ ਇਹ ਕਹਿਣਾ ਇਕ ਅਨਪੜ ਭਾਸ਼ਾ ਦਾ ਉਪਯੋਗ ਹੈ,

ਗੋਡਿਆਂ ਵਿੱਚ ਕੋਈ ਗਰੀਸ ਖਤਮ ਨਹੀਂ ਹੁੰਦੀ ਬਸ ਗੋਡਿਆਂ ਵਿੱਚ Synovial fluid ਦੀ ਕਮੀ ਹੋ ਜਾਂਦੀ ਹੈ ਜਿਹੜੀ ਹੱਡੀਆਂ ਵਿੱਚ
Lubricaton ਬਣਾ ਲੈਦੀ ਹੈ ਜਿਸ ਨਾਲ ਗੋਡਿਆਂ ਉਪਰ ਦਬਾ ਪੈਦਾ ਹੈ ਇਸਦੀ ਕਮੀ ਨਾਲ ਗੋਡਿਆਂ ਵਿੱਚ ਉਠਦਿਆਂ ਬੈਠਦਿਆਂ ਦਰਦ ਹੁੰਦਾ ਹੈ ਅਤੇ ਗੋਡਿਆਂ ਵਿਚੋਂ ਆਵਾਜ ਵੀ ਆਉਂਦੀ ਹੈ ਫਿਰ ਲੋਕ ਇਸਨੂੰ ਇਹ ਕਹਿੰਦੇ ਕਿ ਗੋਡਿਆਂ ਵਿੱਚ ਗੈਪ ਵੱਧ ਗਿਆ ਹੈ |

ਜੇਕਰ ਤੁਸੀਂ ਇਸ ਨੁਸ਼ਖੇ ਨੂੰ ਵਰਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁੱਝ ਚੀਜ਼ਾਂ ਦਾ ਪਾਲਣ ਕਰਨਾ ਪਵੇਗਾ ਅਤੇ ਤਾਂ ਹੀ
ਇਸ ਨੁਸ਼ਖੇ ਦਾ ਅਸਰ ਹੋਵੇਗਾ
1.ਜੇਕਰ ਤੁਹਾਡਾ ਭਾਰ ਵੱਧ ਗਿਆ ਹੈ ਤਾਂ ਉਸਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ |
2.ਦਾਲ,ਦੁੱਧ,ਚਾਹ,ਕੋਫ਼ੀ,ਕੋਲ ਡਰਿੰਕ ,ਫਾਸ੍ਟ ਫੂਡ,ਤਲੀਆਂ ਹੋਇਆਂ ਚੀਜ਼ਾਂ ਬੰਦ ਕਰਨੀਆਂ ਪੈਣਗੀਆਂ |
3.ਜੇਕਰ ਤੁਹਾਡਾ ਖੜੇ ਰਹਿਣ ਦਾ ਕੰਮ ਹੈ ਤਾਂ 10 ਦਿਨ ਕੰਮ ਤੋਂ ਛੁੱਟੀ ਕਰ ਲਵੋ |


4.ਜੇਕਰ ਤੁਸੀਂ ਪਾਣੀ ਵੀ ਖੜੇ ਹੋ ਕੇ ਨਹੀਂ ਪੀਣਾ ਚਾਹੁੰਦੇ ਤਾਂ ਤੁਸੀਂ ਬੈਠ ਕੇ ਵੀ ਪਾਣੀ ਪੀ ਸਕਦੇ ਹੋ |
5.ਕਣਕ ਦੀ ਰੋਟੀ ਬੰਦ ਕਰ ਦਵੋ ਜਾਂ ਬੇਜ੍ਡ(ਜਿਸ ਵਿੱਚ ਕਣਕ ,ਜੌਂਅ,ਛੋਲੈ ਮਿਕਸ ਹੋਣ)ਦੀ ਰੋਟੀ ਖਾ ਸਕਦੇ ਹੋ |

ਇਹ ਸਮੱਸਿਆ ਜ਼ਿਆਦਾ ਬੁਢਾਪੇ ਵਿੱਚ ਹੀ ਆਉਂਦੀ ਹੈ ਪਰ ਹੁਣ ਤੁਸੀਂ ਉਪਰ ਦੱਸੀ ਗਈ ਵਿਧੀ ਜਿਸ ਵਿੱਚ ਭਾਰ ਵੱਧ ਜਾਣਾ,ਖੜੇ ਹੋ ਕੇ ਕੰਮ ਕਰਨਾ,ਪਾਣੀ ਖੜੇ ਹੋ ਕੇ ਪੀਣਾ ,ਫਾਸ੍ਟ ਫੂਡ ਦਾ ਸੇਵਨ ਕਰਨਾ ਮੁਖ ਹੈ ਇਸ ਪ੍ਰਯੋਗ ਨੂੰ ਕਰਨ ਤੋਂ ਬਾਅਦ ਤੁਸੀਂ ਨਤੀਜਾ ਦੇਖ ਸਕਦੇ ਹੋ …. ਸਹਜਣ ਦਾ ਦਰਖੱਤ ਸਾਨੂੰ ਆਮ ਤੋਰ ਤੇ ਮਿਲ ਜਾਂਦਾ ਹੈ ਜਾਂ ਇਸ ਦਰਖੱਤ ਦੀ ਟਾਹਣੀ ਮਿਲ ਜਾਵੇ ਜੇਕਰ ਤੁਹਾਨੂੰ ਟਾਹਣੀ ਵੀ ਨਾਂ ਮਿਲੇ ਤਾਂ ਥੱਲੇ ਇਕ ਨੰਬਰ ਦਿੱਤਾ ਗਿਆ ਹੈ ਜਿਸ ਨਾਲ ਤੁਸੀਂ ਟਾਹਣੀ ਮੰਗਵਾ ਸਕਦੇ ਹੋ ਸਹਜਣ ਦੀ ਟਾਹਣੀ 10 ਗ੍ਰਾਮ ਅਤੇ 2 ਚਮਚ 2 ਗਿਲਾਸ ਪਾਣੀ ਵਿੱਚ ਇਕ ਚੌਥਾਈ ਰਹਿਣ ਤੱਕ ਥੋੜੀ ਅੱਗ ਵਿੱਚ ਪਕਾਓ ਫਿਰ ਇਸਨੂੰ ਥੱਲੇ ਉਤਾਰ ਕੇ ਫਿਰ ਇਸ ਪਾਉਡਰ ਨੂੰ ਪਾਣੀ ਵਿੱਚ ਚੰਗੀ ਤਰਾਂ ਨਿਚੋੜ ਕੇ ਫਿਰ ਇਸਨੂੰ ਪੀ ਲਵੋ | ਇਹ ਪ੍ਰਯੋਗ ਤੁਸੀ ਦਿਨ ਵਿੱਚ 3 ਤੋਂ 5 ਵਾਰ ਕਰਨਾ ਹੈ |

 

ਪ੍ਰਯੋਗ 10 ਦਿਨਾਂ ਦੇ ਲਈ …..
ਛੱਲੀ ਇਕ ਆਯੁਰਵੈਦਿਕ ਜੜੀ ਬੂਟੀ ਹੈ ਜਿਸ ਵਿੱਚ ਬੋਸਿਵੇਲਿਕ ਐਸਿਡ ਹੁੰਦਾ ਹੈ ਜੋ ਸੋਜ ਨੂੰ ਘੱਟ ਕਰਦਾ ਹੈ ਬੋਸਿਵੇਲਿਕ ਆਸਿਟੋਅਰਥਰਾਈਟੀਸ ਅਤੇ ਰਮੇਟਿਡ ਆਸਿਟੋਅਰਥਰਾਈਟੀਸ ਅਤੇ ਕਮਰ ਦਰਦ ਦੇ ਲਈ ਬਹੁਤ ਚੰਗਾ ਹੁੰਦਾ ਹੈ | ਪਹਿਲਾਂ ਤਾਂ ਇਸ ਦਰੱਖਤ ਦੀ ਟਾਹਣੀ ਨੂੰ 10 ਗ੍ਰਾਮ 2 ਗਿਲਾਸ ਪਾਣੀ ਵਿੱਚ ਗਰਮ ਕਰੋ ਅਤੇ ਇਕ ਚੌਥਾਈ 1/4 ਰਹਿਣ ਤੇ ਇਸਨੂੰ ਪੀ ਲਵੋ ਅਜਿਹਾ ਤੁਸੀਂ ਦਿਨ ਵਿੱਚ 3 ਤੋਂ 5 ਵਾਰ ਕਰਨਾ ਹੈ ਜੇਕਰ ਸਥਿਤੀ ਜ਼ਿਆਦਾ ਕਠਿਨ ਹੈ ਤਾਂ ਇਸ ਘਾੜੇ ਨੂੰ 1 ਗ੍ਰਾਮ ਲੋਬਾਨ ਗੂੰਦ ਜੋ ਇਸ ਦਰੱਖਤ ਦੀ ਗੂੰਦ ਹੁੰਦੀ ਹੈ ਓ ਵੀ ਇਸ ਵਿੱਚ ਮਿਲਾ ਕਰ ਪੀਓ |

ਜਾਂ ਤੁਸੀਂ ਗੂੰਦ ਨੂੰ ਦੁੱਧ ਵਿੱਚ ਮਿਲਾ ਕੇ ਪੀ ਸਕਦੇ ਹੋ…
ਉਪਰੋਕਤ ਦੱਸੇ ਗਏ ਦੋਨਾਂ ਪ੍ਰਯੋਗਾਂ ਵਿੱਚ ਕੋਈ ਵੀ ਇਕ ਪ੍ਰਯੋਗ 10 ਦਿਨ ਤੱਕ ਕਰੋ ਪਹਿਲਾ 1 ਨੰਬਰ ਵਾਲਾ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰੋ ਉਸਤੋਂ ਬਾਅਦ ਹੀ ਦੂਸਰਾ ਕਰੋ |


ਰਾਤ ਨੂੰ ਸੌਣ ਸਮੇਂ …..
5 ਬਦਾਮ, 11 ਮਨੱਕੇ ,7 ਅਖਰੋਟ, 5 ਖਜੂਰਾਂ ,ਇਹਨਾਂ ਸਾਰੀਆਂ ਚੀਜਾਂ ਨੂੰ ਰਾਤ ਨੂੰ ਭਿਓ ਕੇ ਰੱਖ ਦਵੋ ਅਤੇ ਸਵੇਰੇ ਨਾਸ਼ਤੇ ਖਾਣ ਤੋਂ ਪਹਿਲਾਂ ਖਾਓ ਅਤੇ ਨਾਲ ਹੀ ਗਰਮ-ਗਰਮ ਦੁੱਧ ਪੀ ਪੀਓ |ਇਸ ਦੁੱਧ ਵਿੱਚ ਲੋਬਾਨ ਦੀ ਗੂੰਦ 1 ਗ੍ਰਾਮ ਮਿਲਾ ਕੇ ਗਰਮ ਕਰੋ ,ਕੁੱਝ ਦਿਨਾਂ ਤੱਕ ਇਹ ਪ੍ਰਯੋਗ ਰੋਜਾਨਾ ਕਰੋ ਅਜਿਹਾ ਕਰਨ ਨਾਲ ਗੋਡਿਆਂ ਦੇ ਦਰਦ ਤੋਂ ਵੀ ਆਰਾਮ ਮਿਲੇਗਾ |


ਸਰਦੀਆਂ ਵਿੱਚ ਵੀ ਇਸਦਾ ਪ੍ਰਯੋਗ ਕਰੋ ….
1.ਨਾਰੀਅਲ ਦੀ ਸੁੱਕੀ ਗਿਰੀ ਵੀ ਗੋਡਿਆਂ ਦੇ ਦਰਦ ਲਈ ਬਹੁਤ ਚੰਗੀ ਹੁੰਦੀ ਹੈ | ਰੋਜਾਨਾ 30 ਗ੍ਰਾਮ ਸੁੱਕਾ ਨਾਰੀਅਲ ਖਾਓ ਅਤੇ ਗੋਡਿਆਂ ਵਿੱਚ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰੋ ਇਸ ਨਾਲ ਗੋਡਿਆ ਦੇ ਦਰਦ ਵਿੱਚ ਬਹੁਤ ਲਾਭ ਮਿਲੇਗਾ |


2.ਅਲਸੀ 1 ਤੋਂ ਤਿੰਨ ਚਮਚ ਚਬਾ ਕੇ ਖਾਓ ਜੇਕਰ ਗਰਮੀ ਹੈ ਤਾਂ ਇਸਨੂੰ ਦਹੀਂ ਦੇ ਨਾਲ ਚਬਾ ਕੇ ਖਾਓ ਅਲਸੀ ਵਿੱਚ ਓਮੇਗਾ 3 ਫ਼ੈਂਟੀ ਐਸਿਡ ਹੁੰਦੇ ਹਨ ਜੋ Synovial fluid ਨੂੰ ਨਸ਼ਟ ਨਹੀਂ ਕਰਦਾ ਅਤੇ ਉਸਨੂੰ ਵਧਾਉਦਾ ਹੈ |


3.Grepe seed Extrack ਵਿੱਚ ਪਾਏ ਜਾਣ ਵਾਲੇ ਏਂਟੀ ਆੱਕਸਾਇਡ ਹਾਨੀਨਕਾਰਕ ਰਸਾਇਣਾਂ ਅਤੇ Toxins ਦੇ ਨਾਲ ਹੋਣ ਵਾਲੇ Oxidatin ਨੂੰ ਰੋਕਦੇ ਹਨ ਜੋ ਗੋਡਿਆਂ ਨੂੰ ਖ਼ਰਾਬ ਹੋਣ ਤੋਂ ਬਚਾਉਦੇਂ ਹਨ |

ਗੋਡਿਆਂ ਦੇ ਲਈ ਮਾਲਿਸ਼……..

1 ਛੋਟਾ ਚਮਚ ਸੋਠ ਪਾਓੂਡਰ ਲੈ ਲਵੋ ਅਤੇ ਇਸ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਮਿਲਾਓ |ਇਸਨੂੰ ਚੰਗੀ ਤਰਾਂ ਮਿਲਾ ਕੇ ਗਾੜਾ ਪੇਸਟ ਬਣਾ ਲਵੋ | ਇਸਨੂੰ ਆਪਣੇ ਗੋਡਿਆਂ ਉਪਰ ਲਗਾ ਕੇ ਮਲੋ | ਇਸਦਾ ਪ੍ਰਯੋਗ ਤੁਸੀਂ ਦਿਨ ਜਾਂਰਾਤ ਨੂੰ ਵੀ ਕਰ ਸਕਦੇ ਹੋ | 2 ਘੰਟਿਆ ਬਾਅਦ ਇਸ ਨੂੰ ਧੋ ਲਵੋ | ਇਸਦਾ ਪ੍ਰਯੋਗ ਕਰਨ ਨਾਲ ਤੁਹਾਨੂੰ ਗੋਡਿਆਂ ਦੇ ਦਰਦ ਵਿੱਚ ਬਹੁਤ ਜਲਦੀ ਆਰਾਮ ਮਿਲੇਗਾ ਅਤੇ ਗੋਡਿਆਂ ਦੇ ਵਿੱਚ ਜੋ ਗ੍ਰੀਸ ਖਤਮ ਹੋ ਗਈ ਹੈ ਉਸ ਵਿੱਚ ਤੁਹਾਨੂੰ 10 ਦਿਨਾਂ ਵਿੱਚ ਹੀ ਆਰਾਮ ਆ ਜਾਵੇਗਾ ਜਦ ਤੱਕ ਤੁਹਾਨੂੰ ਪੂਰਾ ਆਰਾਮ ਨਾ ਆ ਜਾਵੇ ਤਦ ਤੱਕ ਤੁਸੀਂ ਇਸਦਾ ਇਸਤੇਮਾਲ ਕਰ ਸਕਦੇ ਹੋ |

error: Content is protected !!