ਸਰਸੇ ਵਾਲੇ ਦਾ ਇਕ ਹੋਰ ਭਾਂਡਾ ਫੁਟਿਆ ਦੇਖੋ ਬਿਲਕੁਲ ਤਾਜਾ ਵੀਡੀਓ

ਸਿਰਸਾ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੁੜੀਆਂ ਨਾਲ ਦੀਵਾਲੀ ਮਨਾਉਣਾ ਪਸੰਦ ਸੀ। ਹਨਪ੍ਰੀਤ ਉਸ ਲਈ ‘ਦੀਪਾਂ ਵਾਲੀਆਂ ਕੁੜੀਆਂ’ ਦਾ ਇੰਤਜ਼ਾਮ ਕਰਦੀ ਸੀ।

ਦੀਵਾਲੀ ਦੀ ਸਤਿਸੰਗ ਵਾਲੇ ਦਿਨ ਉਹ ਕੁੜੀਆਂ ਨੂੰ ‘ਲਵ ਯੂ’ ਤੇ ‘ਕਿਸ ਯੂ’ ਕਹਿ ਕੇ ਬਲਾਉਂਦਾ ਸੀ।
ਇਹ ਗੱਲ ਡੇਰਾ ਮੁਖੀ ਦੇ ਕਰੀਬੀ ਰਹੇ ਹੰਸ ਰਾਜ ਚੌਹਾਨ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਦੀਵਾਲੀ ਵਾਲੀ ਰਾਤ ਸਾਧੂਆਂ ਤੇ ਲੜਕਿਆਂ ਨੂੰ


ਕਮਰਿਆਂ ‘ਚ ਭੇਜ ਦਿੰਦਾ ਸੀ। ਫੇਰ ਇਕੱਲੀਆਂ ਕੁੜੀਆਂ ਨਾਲ ਦੀਵਾਲੀ ਮਨਾਉਂਦਾ ਸੀ। ਇਹ ਦੀਵਾਲੀ ਰਾਤ ਨੂੰ 2-2 ਵਜੇ ਤੱਕ ਮਨਾਈ ਜਾਂਦੀ ਸੀ।
ਹੰਸ ਰਾਜ ਨੇ ਕਿਹਾ ਕਿ ਜਦੋਂ ਡੇਰਾ ਮੁਖੀ ਗੁਫ਼ਾ ਤੋਂ ਬਾਹਰ ਆਉਂਦਾ ਸੀ ਤਾਂ ਉਸ ਦੇ ਸਵਾਗਤ ਲਈ ਕੁੜੀਆਂ ਦੀਵੇ ਲਈ ਖੜ੍ਹੀਆਂ ਹੁੰਦੀਆਂ ਸਨ।


ਇਸ ਤੋਂ ਬਾਅਦ ਡੇਰਾ ਮੁਖੀ ਇਨ੍ਹਾਂ ਕੁੜੀਆਂ ਤੇ ਖਾਸ ਲੋਕਾਂ ਨਾਲ ਦੀਵਾਲੀ ਮਨਾਉਂਦਾ ਸੀ। ਉਨ੍ਹਾਂ ਕਿਹਾ ਕਿ ਪਟਾਖੇ ਚਲਾਉਣ ਤੋਂ ਬਾਅਦ ਉਨ੍ਹਾਂ ਦੇ ਖੋਲ੍ਹ ‘ਤੇ ਬਾਬੇ ਦਾ ਨਾਮ ਲਿਖ ਕੇ ਰੱਖਣ ਨੂੰ ਕਿਹਾ ਜਾਂਦਾ ਸੀ।

ਉਨ੍ਹਾਂ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ ਕੁੜੀਆਂ ਨੂੰ ਅਸ਼ਲੀਲ ਮੈਸੇਜ ਪੜ੍ਹਾਉਂਦਾ ਸੀ। ਉਨ੍ਹਾਂ ਨੂੰ ਲ਼ਵ ਯੂ ਤੇ ਕਿਸ ਯੂ ਕਹਿ ਕੇ ਅਸ਼ੀਰਵਾਦ ਦਿੰਦਾ ਸੀ । ਉਸ ਤੋਂ ਇਲਾਵਾ ਉਹ ਦੀਵਾਲੀ ‘ਤੇ ਕਈ ਹੋਰ ਡਰਾਮੇ ਵੀ ਕਰਦਾ ਸੀ।

 

 

error: Content is protected !!