ਵੱਡੀ ਖਬਰ – ਹੁਣੇ ਕੁਝ ਮਿੰਟ ਪਹਿਲਾਂ ਵਾਪਰਿਆ ਵੱਡਾ ਭਿਆਨਕ ਹਾਦਸਾ ਹੋਈਆਂ ਮੌਤਾਂ

ਵੱਡੀ ਖਬਰ – ਹੁਣੇ ਕੁਝ ਮਿੰਟ ਪਹਿਲਾਂ ਵਾਪਰਿਆ ਵੱਡਾ ਭਿਆਨਕ ਹਾਦਸਾ ਹੋਈਆਂ ਮੌਤਾਂ

 

ਅੰਬਾਲਾ ‘ਚ ਐੱਨ.ਸੀ.ਸੀ. ਸਕੂਲ ਦੀ ਬੱਸ ਪਲਟਣ ਨਾਲ ਕੰਡਕਟਰ ‘ਤੇ ਬੱਚੀ ਦੀ ਮੌਤ,25 ਜ਼ਖਮੀ:ਅੰਬਾਲਾ ‘ਚ ਐੈੱਨ.ਸੀ.ਸੀ.ਸੀਨੀਅਰ ਸੈਕੰਡਰੀ ਸਕੂਲ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ।ਅੰਬਾਲਾ 'ਚ ਐੱਨ.ਸੀ.ਸੀ. ਸਕੂਲ ਦੀ ਬੱਸ ਪਲਟਣ ਨਾਲ ਕੰਡਕਟਰ 'ਤੇ ਬੱਚੀ ਦੀ ਮੌਤ,25 ਜ਼ਖਮੀ

ਇਸ ਹਾਦਸੇ ‘ਚ ਬੱਸ ਕੰਡਕਟਰ ਅਤੇ ਇਕ ਹੋਰ ਬੱਚੀ ਦੀ ਮੌਤ ਹੋ ਗਈ,ਜਦੋਂਕਿ ਲੱਗਭਗ 25 ਬੱਚੇ ਜ਼ਖਮੀ ਹੋ ਗਏ ਹਨ।ਜ਼ਖਮੀਆਂ ਨੂੰ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ,ਜਿਥੇ ਉਨ੍ਹਾਂ ਦੀ ਇਲਾਜ ਕੀਤਾ ਜਾ ਰਿਹਾ ਹੈ।ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਅੰਬਾਲਾ 'ਚ ਐੱਨ.ਸੀ.ਸੀ. ਸਕੂਲ ਦੀ ਬੱਸ ਪਲਟਣ ਨਾਲ ਕੰਡਕਟਰ 'ਤੇ ਬੱਚੀ ਦੀ ਮੌਤ,25 ਜ਼ਖਮੀਜਾਣਕਾਰੀ ਅਨੁਸਾਰ ਅੱਜ ਸਵੇਰੇ ਐੈੱਨ.ਸੀ.ਸੀ. ਸੀਨੀਅਰ ਸੰਕੈਡਰੀ ਦੀ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ।ਹਾਦਸਾ ਸਕੂਲ ਤੋਂ ਕੁਝ ਹੀ ਦੂਰੀ ‘ਤੇ ਹੋਇਆ,ਜਦੋਂ ਇਕ ਸਾਈਕਲ ਸਵਾਰ ਬੱਸ ਦੇ ਅੱਗੇ ਆ ਗਿਆ।ਜਿਸ ਨੂੰ ਬਚਾਉਣ ਲਈ ਡਰਾਈਵਰ ਨੇ ਸਟੇਅਰਿੰਗ ਤੇਜ਼ੀ ਨਾਲ ਘੁਮਾ ਦਿੱਤਾ।ਜਿਸ ਨਾਲ ਸਟੇਅਰਿੰਗ ਹੀ ਟੁੱਟ ਗਿਆ ਅਤੇ ਬੇਕਾਬੂ ਹੋ ਕੇ ਖਦਾਨ ‘ਚ ਪਲਟ ਗਈ।ਅੰਬਾਲਾ 'ਚ ਐੱਨ.ਸੀ.ਸੀ. ਸਕੂਲ ਦੀ ਬੱਸ ਪਲਟਣ ਨਾਲ ਕੰਡਕਟਰ 'ਤੇ ਬੱਚੀ ਦੀ ਮੌਤ,25 ਜ਼ਖਮੀਹਾਦਸੇ ਤੋਂ ਪਹਿਲਾਂ ਡਰਾਈਵਰ ਨੇ ਬੱਸ ‘ਚ ਮਿਊਜ਼ਿਕ ਜ਼ਿਆਦਾ ਉਚੀ ਕੀਤਾ ਹੋਇਆ ਸੀ,ਜਿਸ ਕਾਰਨ ਬੱਸ ਨੂੰ ਸੰਭਾਲਣ ‘ਚ ਦੇਰ ਹੋ ਗਈ।ਡਰਾਈਵਰ ਦੀ ਲਾਪਰਵਾਹੀ ਨਾਲ ਬੱਸ ਕਡੰਕਟਰ ਅਤੇ ਇਕ ਅੱਠਵੀਂ ਕਲਾਸ ਦੀ ਵਿਦਿਆਰਥਣ ਦੀ ਮੌਤ ਹੋ ਗਈ,ਜਦੋਂਕਿ ਲੱਗਭਗ 25 ਬੱਚੇ ਜ਼ਖਮੀ ਹੋ ਗਿਆ।ਉਹ ਡਰਾਈਵਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ.ਜੀ.ਆਈ. ਰੈਫਰ ਕੀਤਾ ਗਿਆ ਹੈ।ਅੰਬਾਲਾ 'ਚ ਐੱਨ.ਸੀ.ਸੀ. ਸਕੂਲ ਦੀ ਬੱਸ ਪਲਟਣ ਨਾਲ ਕੰਡਕਟਰ 'ਤੇ ਬੱਚੀ ਦੀ ਮੌਤ,25 ਜ਼ਖਮੀਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਨੂੰ ਫਰੈਕਚਰ ਹੋਇਆ ਹੈ,ਉਨ੍ਹਾਂ ਦਾ ਸਹੀ ਤਰੀਕੇ ਨਾਲ ਇਲਾਜ ਚੱਲ ਰਿਹਾ ਹੈ।ਹਾਦਸੇ ਦਾ ਪਤਾ ਲੱਗਦੇ ਹੀ ਬੱਚਿਆਂ ਦੇ ਘਰ ਦੇ ਸਕੂਲ ਅਤੇ ਹਸਪਤਾਲ ਪਹੁੰਚੇ।ਅੰਬਾਲਾ 'ਚ ਐੱਨ.ਸੀ.ਸੀ. ਸਕੂਲ ਦੀ ਬੱਸ ਪਲਟਣ ਨਾਲ ਕੰਡਕਟਰ 'ਤੇ ਬੱਚੀ ਦੀ ਮੌਤ,25 ਜ਼ਖਮੀਬੱਚਿਆਂ ਮਾਪਿਆਂ ਨੇ ਦੱਸਿਆ ਕਿ ਹਾਦਸਾ ਡਰਾਈਵਰ ਦੀ ਗਲਤੀ ਨਾਲ ਹੋਇਆ ਹੈ।ਬੱਸ ‘ਚ ਬੱਚੇ ਹੱਦ ਤੋਂ ਵਧ ਸਨ ਅਤੇ ਹਮੇਸ਼ਾ ਅਜਿਹਾ ਹੀ ਹੁੰਦਾ ਹੈ।

error: Content is protected !!