ਮੱਸਿਆ ਮੌਕੇ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਂਦੇ ਸ਼ਰਧਾਲੂਆਂ ਦੀ ਟਰਾਲੀ ਪਲਟੀ-ਵੀਡਿਓ ਵਾਇਰਲ
(ਫਾਇਲ ਫੋਟੋ)
ਅੱਜ ਮੱਸਿਆ ਮੌਕੇ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਂਦੇ ਸ਼ਰਧਾਲੂਆਂ ਦੀ ਟਰਾਲੀ ਪਲਟਣ ਨਾਲ 11 ਨੌਜਵਾਨਾਂ ਦੇ ਜ਼ਖ਼ਮੀ ਹੋ ਜਾਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਕਿ ਗੁਰਧਾਮਾਂ ਦੇ ਦਰਸ਼ਨਾਂ ਲਈ ਮੱਥਾ ਟੇਕਣ ਜਾਂਦੇ ਲਗਭਗ 20 ਸ਼ਰਧਾਲੂਆਂ ਨਾਲ ਭਰੀ ਟਰਾਲੀ ਬੇਕਾਬੂ ਹੋ ਕੇ ਪਲਟ ਗਈ। 
 (ਫਾਇਲ ਫੋਟੋ)ਵੀਡਿਓ ਦੇਖਣ ਤੋਂ ਜਾਣਕਾਰੀ ਮਿਲਦੀ ਹੈ ਕਿ ਕਸੇ ਦੂਸਰੀ ਟਰਾਲੀ ਨੂੰ ਕਰੌਸ ਕਰਦਿਆਂ ਟਰੈਕਟਰ ਦਾ ਬੈਲੈਂਸ ਵਿਗੜ ਗਿਆ ਤੇ ਟਰਾਲੀ ਪਲਟ ਗਈ। ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਐਕਸੀਡੈਂਟ ਦੀ ਜਗ੍ਹਾ ਦਾ ਖਬਰ ਲਿਖੇ ਜਾਣ ਤੱਕ ਪਤਾ ਨਹੀਂ ਲੱਗ ਸਕਿਆ। 
 (ਫਾਇਲ ਫੋਟੋ)
Sikh Website Dedicated Website For Sikh In World
				