ਮੁਹੰਮਦ ਸਦੀਕ ਸੜਕ ਹਾਦਸੇ ‘ਚ ਵਾਲ ਵਾਲ ਬਚੇ
ਪੰਜਾਬ ਵਿੱਚ ਹਾਦਸਿਆਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਅਜਿਹੇ ‘ਚ ਇੱਕ ਹੋਰ ਸੜਕ ਹਾਦਸਾ ਵਾਪਰਨ ‘ਤੇ ਭਦੌੜ ਦੇ ਸਾਬਕਾ ਵਿਧਾਇਕ ਅਤੇ ਜੈਤੋ ਦੇ ਹਲਕਾ ਇੰਚਾਰਜ ਕਾਂਗਰਸੀ ਆਗੂ ਮੁਹੰਮਦ ਸਦੀਕ ਵਾਲ ਵਾਲ ਬਚੇ ਹਨ।
ਜੈਤੋ ਦੇ ਪਿੰਡ ਚੈਨਾ ਵਿਖੇ ਉਹਨਾਂ ਦੀ ਇਨੋਵਾ ਕਾਰ ਹਾਦਸੇ ਦਾ ਸ਼ਿਕਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਖਬਰਾਂ ਮੁਤਾਬਕ, ਹਾਦਸੇ ਦਾ ਕਾਰਨ ਕਾਰ ਦਾ ਟਾਇਰ ਫਟਣਾ ਦੱਸਿਆ ਜਾ ਰਿਹਾ ਹੈ।
Sikh Website Dedicated Website For Sikh In World