ਪ੍ਰਸਾਦ ਖਾਣ ਸਾਰ ਇਸ਼ ਬਜ਼ੁਰਗ ਔਰਤ ਨੇ ਛੱਡੇ ਆਪਣੇ ਸਾਹ ਗੁਰੂਘਰ ਵਿਚ ਹੀ | ਨਵੀਂ ਪੰਜਾਬੀ ਵੀਡੀਓ 2017
ਵੀਡੀਓ ਦੇਖੋ ਤੇ ਦਵੋ ਆਪਣੇ ਬਿਚਾਰ
ਦੇਖੋ ਜੀ ਇਨਸਾਨ ਦਾ ਕੁਜ ਪਤਾ ਨੀ ਲੱਗਦਾ ਓਹਨੇ ਕਦ ਤੁਰ ਜਾਣਾ ਹੈ ਇਸ ਜੱਗ ਤੋਂ। ਇਸ ਲਈ ਜਰੂਰੀ ਹੈ ਕਿ ਅੱਸੀ ਹਰ ਸਮੇ ਰੱਬ ਦਾ ਸਕਰਾਣਾ ਕਰਯੀਏ ਜੋ ਉਸ ਨੇ ਸਾਨੂੰ ਦਿੱਤੋ ਹੋਇਆ ਹੈ ਨਾ ਕਿ ਉਸ ਚੀਜ ਲਈ ਰੋਇਏ ਜੋ ਸਾਡੇ ਕੋਲ ਨਹੀਂ ਹੈ ,, ਦੇਖੋ ਓਹਨਾ ਗਰੀਬ ਲੋਕਾਂ ਦੇ ਵਲ ਜੋ ਰਾਤ ਨੂੰ ਭੁੱਖੇ ਸੋਂਦੇ ਹਨ ਤੇ ਉਹ ਵੀ ਕਿਸੇ ਘਰ ਵਿਚ ਨਹੀਂ ਵਲਕੀ ਭੜੋਲੀਆਂ ਦੇ ਵਿਚ ਤੇ ਫੁੱਟਪਾਥ ਤੇ , ਪਰ ਅੱਸੀ ਹਮੇਸ਼ਾ ਆਪਣੇ ਨਾਲ ਦੇ ਤੋਂ ਅੱਗੇ ਨਿਕਲ ਦੀ ਸੋਚਦੇ ਆਂ ਪਰ ਪਰ ਇਹ ਨੀ ਸੋਚ ਦੇ ਵੀ ਕਿ ਸਾਨੂੰ ਕਿ ਪਤਾ ਵੀ ਸਾਡੀ ਜਿੰਦਗੀ ਕੀਨੀ ਕੁ ਰਹਿ ਗਈ ,, ਘਰੋਂ ਸੁਪਨੇ ਤਾਂ ਉਹ ਇਨਸਾਨ ਵੀ ਆਪਣੇ ਨਾਲ ਘਰ ਬੋਹਤ ਲੈਕੇ ਤੁਰਦਾ ਹੈ ,
ਪਰ ਘਰ ਸ਼ਾਮ ਨੂੰ ਉਸ ਦੀ ਲਾਸ ਆਉਂਦੀ ਹੈ , ਕਿ ਓਹਨੂੰ ਪਤਾ ਹੁੰਦਾ ਹੈ ਕਿ ਮੈਂ ਅੱਜ ਘਰ ਨਹੀਂ ਆਉਣਾ ,, ਅੱਸੀ ਵੀ ਇਸ ਤਰ੍ਹਾਂ ਹੀ ਰੋਜ ਘਰ ਤੋਂ ਕਾਫੀ ਸਪਨੇ ਲੈਕੇ ਤੁਰਦੇ ਹਾਂ , ਪਰ ਆਪਣੇ ਸੁਪਨੇ ਵੀ ਕਿਸੇ ਦਿਨ ਅਧੂਰੇ ਰਹਿ ਜਾਂ ਗਏ ਇਹ ਮੈਂਨੂੰ ਵੀ ਪਤਾ ਤੇ ਤੁਹਾਨੂੰ ਵੀ , ਨਾਲ ਕਿ ਜਾਣਾ ਹੈ ਕੁਜ ਵੀ ਨਹੀਂ ਨਾ ਪੈਸੇ ਨਾ ਯਾਰ ਨਾ ਸਹੇਲੀ ਨਾ ਮਾਪੇ ਲੈਕੇ ਕਿ ਆਏ ਸੀ ਖਾਲੀ ਹੱਥ ਸੀ ਤੇ ਜਾਣਾ ਵੀ ਖਾਲੀ ਹੱਥ ਹਿਆ ਅੰਮ੍ਰਿਤ ਸਿੰਘ ਨਿਰਮਾਣ ਸੇਆਂ ਤੇਨੇ ਵੀ , ਇਸ ਲਈ ਕਮ ਕਰੋ ਪਰ ਕਮ ਦੇ ਨਾਲ ਨਾਲ ਰੱਬ ਦਾ ਸ਼ੁਕਰਾਨਾ ਵੀ ਕਰੋ ਜੋ ਉਸ ਨੇ ਸਾਨੂੰ ਔਨਮੁੱਲੇ ਸਾਹ ਫ੍ਰੀ ਵਿਚ ਦਿਤੇ ਹੋਏ ਨੇ , ਬਸ ਇਹਨਾਂ ਹੀ ਲਿਖਣ ਵਿਚ ਕਾਫੀ ਗ਼ਲਤੀਆਂ ਹੋਇਆਂ ਹੋਣ ਗਿਆ।
ਮਾਫ ਕਰਨਾ , ਜੇ ਗੱਲ ਤੇ ਵੀਡੀਓ ਨੇ ਤੁਹਾਨੂੰ ਕੁਜ ਸਿਖਾਇਆ ਤਾਂ ਸ਼ੇਅਰ ਕਰਦੋ ਜੀ। . ਤੇ ਜਿਸ ਜਿਸ ਨੇ ਇਹ ਲਿਖਿਆ ਪੜ੍ਹਿਆ ਹੈ , ਉਹ ਕਿਰਪਾ ਕੰਮੈਂਟ ਜਰੂਰ ਕਰਦਿਆ ,, ਵਾਹਿਗੁਰੂ ਲਿਖ ਕੇ। ਧੰਨਵਾਦ ਤੁਹਾਡਾ
Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .