ਪੁਰਾਣੇ ਤੋਂ ਪੁਰਾਣੇ ਯੂਰਿਕ ਐਸ਼ਿਡ ਨੂੰ ਜੜੋਂ ਖਤਮ ਕਰਨ ਦਾ ਪੱਕਾ ਘਰੇਲੂ ਨੁਸਖਾ

ਖੂਨ ਵਿਚ ਯੂਰਿਕ ਐਸਿਡ ਵੱਧ ਜਾਣ ਤੇ ਯੂਰਿਕ ਐਸਿਡ ਸਾਡੇ ਜੋੜਾਂ ਵਿਚ ਜਾ ਕੇ ਜਮਾਂ ਹੋ ਜਾਂਦਾ ਹੈ ਅਤੇ ਅਤੇ ਉਥੇ ਜਾ ਕੇ ਦਰਦ ਅਤੇ ਸੋਜ ਦਾ ਕਾਰਨ ਬਣਦਾ ਹੈ |ਇਸ ਸਥਿਤੀ ਨੂੰ ਹੀ Gout ਕਿਹਾ ਜਾਂਦਾ ਹੈ |ਇਸਦਾ ਜਿਆਦਾ ਅਸਰ ਪੈਰਾਂ ਅਤੇ ਹੱਥਾਂ ਦੇ ਜੋੜਾਂ ਉੱਪਰ ਜਿਆਦਾ ਪੈਂਦਾ |ਜਿਆਦਾਤਰ ਭੋਜਨ ਵਿਚ ਪ੍ਰੋਟੀਨ ਜਿਆਦਾ ਲੈਣ ਨਾਲ ਹੀ ਹੱਥਾਂ ਅਤੇ ਪੈਰਾਂ ਵਿਚ ਸੋਜ ਪੈਦਾ ਹੁੰਦੀ ਹੈ ਜਿਸ ਨਾਲ ਦਰਦ ਵੀ ਵੱਧਦਾ ਹੈ |ਅਜਿਹੀ ਸਥਿਤੀ ਵਿਚ ਅੱਜ ਅਸੀਂ ਤੁਹਾਨੂੰ ਇਸਦਾ ਪ੍ਰ੍ਕਿਰਿਤਕ ਅਤੇ ਆਯੁਰਵੈਦਿਕ ਇਲਾਜ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇਸ ਰੋਗ ਉੱਪਰ ਸਿਰਫ 5 ਦਿਨ ਵਿਚ ਹੀ ਕਾਬੂ ਪਾ ਸਕਦੇ ਹੋ……………………..

 

ਸਭ ਤੋਂ ਪਹਿਲਾਂ ਰੋਗੀ ਨੂੰ ਚਾਹੀਦਾ ਹੈ ਕਿ ਉਹ ਆਪਣਾ ਪੰਚ ਕਰਮਾਂ ਕਰਵਾ ਲਵੇ |ਪੰਚ ਕਰਮਾਂ ਕਰਵਾਉਣ ਨਾਲ ਸਰੀਰ ਵਿਚੋਂ ਸਾਰੀ ਗੰਦਗੀ ਮਲ-ਮੂਤਰ ਦੇ ਰਸਤੇ ਬਾਹਰ ਨਿਕਲ ਜਾਵੇਗੀ |ਇਸ ਤਰਾਂ ਸਰੀਰ ਦੇ 90 ਫੀਸਦੀ ਰੋਗ ਸਿਰਫ਼ ਪੰਚ ਕਰਮਾਂ ਨਾਲ ਹੀ ਠੀਕ ਹੋ ਜਾਂਦੇ ਹਨ |ਇਹ ਬਹੁਤ ਹੀ ਆਸਾਨ ਵਿਧੀ ਹੇ ਜੋ ਆਯੁਰਵੇਦ ਕੇਂਦਰਾਂ ਵਿਚ ਵੀ ਕੀਤੀ ਜਾਂਦੀ ਹੈ |ਇਸਦੇ ਬਾਅਦ ਤੁਹਾਨੂੰ ਜੋ 5 ਦਿਨ ਤੱਕ ਕਰਨਾ ਹੈ ਉਹ ਵਰਤ |ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਕੁੱਝ ਖਾਣਾ ਪੀਣਾ ਨਹੀਂ |ਬਸ ਇਸ ਵਿਚ ਤੁਸੀਂ ਅਨਾਜ ,ਦੁੱਧ ਜਾਂ ਦਾਲ ਨਹੀਂ ਲਵੋਗੇ |

ਇਸਦੀ ਜਗਾ ਤੇ ਤੁਸੀਂ ਆਪਣੀ ਦਿਨ ਚਾਰਿਆ ਸਾਡੇ ਕਹੇ ਅਨੁਸਾਰ ਹੀ ਕਰੋਗੇ ਅਤੇ ਤੁਹਾਨੂੰ ਇਸਦਾ ਨਤੀਜਾ 5 ਦਿਨਾਂ ਵਿਚ ਹੀ ਦੇਖਣ ਨੂੰ ਮਿਲੇਗਾ |ਤਾਂ ਆਓ ਜਾਣਦੇ ਹਾਂ ਸਵੇਰੇ ਸ਼ੌਚ ਤੋਂ ਬਾਅਦ ਇੱਕ ਗਿਲਾਸ ਲੌਕੀ ਦਾ ਜੂਸ ਇਸ ਵਿਚ 50 ਮਿ.ਲੀ ਆਂਵਲੇ ਦਾ ਰਸ ਮਿਲਾ ਕੇ ਲੈਣਾ ਸ਼ੁਰੂ ਕਰੋ |ਇਸਦੇ ਲੈਣ ਤੋ ਅੱਧੇ ਘੰਟੇ ਤੱਕ ਕੁੱਝ ਵੀ ਖਾਣਾ ਪੀਣਾ ਨਹੀਂ ਹੈ |ਇਸ ਤੋਂ ਬਾਅਦ ਇਕ ਗਿਲਾਸ ਗੁਗੁਨੇ ਪਾਣੀ ਵਿਚ 50 ਮਿ.ਲੀ ਐਲੋਵੈਰਾ ਜੈੱਲ ਮਿਲਾ ਕੇ ਪੀਓ |ਇਸਦੇ ਅੱਧੇ ਘੰਟੇ ਬਾਅਦ ਤੁਸੀਂ ਗੁਨਗੁਨਾ ਪਾਣੀ ਜਰੂਰ ਪੀਓ |

 

ਸਵੇਰੇ ਨਾਸ਼ਤੇ ਵਿਚ ਇੱਕ ਗਿਲਾਸ ਸੰਤਰੇ ,ਮੁਸੱਮੀ ਆਦਿ ਦਾ ਜੂਸ ਪੀਓ |ਇਸ ਵਿਚ ਤੁਸੀਂ ਸੇਧਾ ਨਮਕ ਮਿਲਾ ਸਕਦੇ ਹੋ ਅਤੇ ਇਸਦੇ ਇਕ ਘੰਟੇ ਬਾਅਦ ਜਿੰਨਾਂ ਹੋ ਸਕੇ ਉਹਨਾਂ ਪਾਣੀ ਰੁੱਕ-ਰੁੱਕ ਕੇ ਪੀ ਸਕਦੇ ਹੋ |ਸੰਤਰੇ ਦਾ ਜੂਸ ਜੋੜਾਂ ਵਿਚ ਯੂਰਿਕ ਐਸਿਡ ਨੂੰ ਘੋਲ ਕੇ ਦੁਬਾਰਾ ਖੂਨ ਵਿਚ ਮਿਲਾ ਦਿੰਦਾ ਹੈ ਅਤੇ ਉਥੋਂ ਇਹ ਕਿਡਨੀ ਦੇ ਦੁਆਰਾ ਫਿਲਟਰ ਹੋ ਕੇ ਸਰੀਰ ਵਿਚੋਂ ਬਾਹਰ ਨਿਕਲ ਜਾਂਦਾ ਹੈ |ਦੁਪਹਿਰ ਵਿਚ ਤੁਸੀਂ ਫਿਰ ਇਕ ਗਿਲਾਸ ਸੰਤਰੇ ਦਾ ਰਸ ਸੇਧਾ ਨਮਕ ਮਿਲਾ ਕੇ ਪੀਓ |

ਹੁਣ ਜੇਕਰ ਤੁਹਾਡਾ ਕੁੱਝ ਖਾਣਾ ਦਾ ਮਨ ਨਾ ਹੋਵੇ ਤਾਂ ਸਲਾਦ ਵਗੈਰਾ ਖਾਓ ਅਤੇ ਰਾਤ ਨੂੰ ਵੀ ਅਜਿਹਾ ਕਰੋ ਅਤੇ ਦਿਨ ਦੇ ਵਿਚ ਤੁਸੀਂ ਨਿੰਬੂ ਪਾਣੀ ਵਿਚ ਇਕ ਚੁੱਟਕੀ ਮਿੱਠਾ ਸੋਡਾ ਮਿਲਾ ਕੇ ਜਰੂਰ ਪੀਓ ਹੁਣ ਇਸ ਵਿਚ ਸੇਧਾ ਨਮਕ ਅਤੇ ਚੀਨੀ ਨਹੀਂ ਮਿਲਾਉਣਾ |ਪੂਰੇ ਦਿਨ ਵਿਚ ਇਹ ਜਿਆਦਾ ਤੋਂ ਜਿਆਦਾ ਪਾਣੀ ਪੀਓ |ਤੁਸੀਂ ਜਿੰਨਾਂ ਪੀ ਸਕਦੇ ਹੋ ਉਸ ਤੋਂ ਦੋ ਗੁਣਾਂ ਜਿਆਦਾ ਪਾਣੀ ਪੀਓ |ਦੁਪਹਿਰ ਵਿਚ ਤੁਸੀਂ ਲੱਸੀ ਵੀ ਪਿਓ ਸਕਦੇ ਹੋ |

 

ਯੂਰਿਕ ਐਸਿਡ ਨੂੰ ਸਰੀਰ ਵਿਚੋਂ ਬਾਹਰ ਕੱਢਣ ਲਈ ਵਿਟਾਮਿਨ C ਬਹੁਤ ਹੀ ਉਪਯੋਗੀ ਹੈ |ਜਿੰਨਾਂ ਹੋ ਸਕੇ ਤੁਸੀਂ ਵਿਟਾਮਿਨ C ਦਾ ਵੀ ਉਪ੍ਰ੍ਯੋਗ ਕਰੋ |ਆਂਵਲਾ ਕਿਸੇ ਵੀ ਰੂਪ ਵਿਚ ਖਾਓ ਚਾਹੇ ਪਾਊਡਰ ,ਚਾਹੇ ਮੁਰੱਬਾ ਅਤੇ ਰਾਤ ਨੂੰ ਸੌਣ ਸਮੇਂ ਫਿਰ ਇਕ ਗਿਲਾਸ ਪਾਣੀ ਵਿਚ 50 ਮਿ.ਲੀ ਐਲੋਵੈਰਾ ਜੈੱਲ ਮਿਲਾ ਕੇ ਪੀਓ ਅਜਿਹਾ ਕਰਨ ਨਾਲ ਤੁਹਾਨੂੰ ਜਿਆਦਾ ਨਹੀਂ ਸਿਰਫ 2 ਦਿਨਾਂ ਵਿਚ ਹੋ ਫਰਕ ਦੇਖਣ ਨੂੰ ਮਿਲੇਗਾ ਅਤੇ ਇਕ ਗੱਲ ਦਾ ਧਿਆਨ ਰੱਖੋ ਇਹਨਾਂ ਦਿਨਾਂ ਵਿਚ ਤੁਹਾਨੂੰ ਪ੍ਰੋਟੀਨ ਵਾਲੀਆਂ ਚੀਜਾਂ ਦਾ ਪਰਹੇਜ ਕਰਨਾ ਹੈ ਜਿਵੇਂ -ਦੁੱਧ ,ਪਨੀਰ ,ਦਾਲਾਂ ਆਦਿ |

 

ਫੂਡ ਜੋ ਤੁਸੀਂ ਪੂਰੇ ਦਿਨ ਵਿਚ ਖਾਣੇ ਹਨ ਇਸਦੇ ਨਾਲ ਤੁਸੀਂ ਸੇਬ ,ਆਂਵਲਾ ,ਪੱਤ-ਗੋਭੀ ,ਗਾਜਰ ,ਖੀਰਾ ,ਟਮਾਟਰ ,ਸ਼ਿਮਲਾ ਮਿਰਚ ,ਚਕੁੰਦਰ ,ਅੰਗੂਰ ,ਅਮਰੂਦ ,ਚੈਰੀ ,ਪਪੀਤਾ ਆਦਿ ਫਲ ਖਾ ਸਕਦੇ ਹੋ |ਜੇਕਰ ਪਪੀਤਾ ਨਾ ਮਿਲੇ ਤਾਂ ਪਪੀਤੇ ਦੇ ਪੱਤਿਆਂ ਦਾ ਰਸ ਇੱਕ ਕੱਪ ਦਿਨ ਵਿਚ ਦੋ ਵਾਰ ਜਰੂਰ ਪੀਓ |

 

ਉਮੀਦ ਕਰਦੇ ਹਾਂ ਕਿ ਇਸ ਪੋਸਟ ਵਿਚ ਦਿੱਤੀ ਗਈ ਜਾਣਕਾਰੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਜੇਕਰ ਤੁਸੀਂ ਪੰਚ ਕਰਮਾਂ ਨਾ ਕਰਵਾ ਸਕੇ ਤਾਂ ਪਹਿਲੇ ਦੋ ਦਿਨਾਂ ਤੱਕ ਕੇਵਲ ਗਰਮ ਪਾਣੀ ਪੀਓ ਅਤੇ ਰਾਤ ਨੂੰ ਸੌਦੇ ਸਮੇਂ ਇਕ ਗਿਲਾਸ ਗਰਮ ਦੁੱਧ ਵਿਚ 5 ਮਿ.ਲੀ ਅਰਿੰਡੀ ਦਾ ਤੇਲ ਮਿਲਾ ਕੇ ਪੀਓ ਜਿਸ ਨਾਲ ਤੁਹਾਡੇ ਸਰੀਰ ਵਿਚੋਂ ਦਸਤ ਅਤੇ ਜੰਮਿਆਂ ਹੋਇਆ ਗੰਧ ਬਾਹਰ ਨਿਕਲ ਸਕੇ |ਜੇਕਰ ਤੁਸੀਂ ਇਸਦਾ ਪੂਰਾ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਪੰਚ ਕਰਮਾਂ ਜਰੂਰ ਕਰਵਾਓ |ਤੁਸੀਂ ਖੁਦ ਹੀ ਦੋ ਚਾਰ ਦਿਨਾਂ ਵਿਚ ਇਸ ਦਰਦ ਤੋਂ ਹੀ ਨਹੀਂ ਬਲਕਿ ਅਨੇਕਾਂ ਬਿਮਾਰੀਆਂ ਤੋਂ ਮੁਕਤ ਹੋ ਜਾਓਗੇ |

 

ਯੂਰਿਕ ਐਸਿਡ ਵਿਚ ਪ੍ਰੇਹਜ…………………..

ਇਸ ਪ੍ਰਯੋਗ ਵਿਚ ਜੋ ਉੱਪਰ ਦੱਸੇ ਪਰਹੇਜ ਹਨ ਉਹ ਤਾਂ ਕਰਨੇ ਹੀ ਹਨ ਅਤੇ ਨਾਲ ਚਾਹ ,ਚੀਨੀ ਅਤੇ ਦਾਲਾਂ ਦਾ ਬਹੁਤ ਪਰਹੇਜ ਕਰਨਾ ਹੈ |

error: Content is protected !!