ਨੈੱਟ ਤੇ ਅਸ਼ਲੀਲ ਫਿਲਮਾਂ ਦੇਖਣ ਲਈ ਆਦਮੀ ਦੀ ਉਮਰ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ, ਪਰ ਪਰ ਅੱਜਕੱਲ ਬੱਚੇ ਵੀ ਇਸਦੇ ਆਦੀ ਹੋ ਚੁੱਕੇ ਹਨ, ਇਸ ਲਈ ਸਰਕਾਰ ਨੇ ਇਹ ਫੈਂਸਲਾ ਲਿਆ ਹੈ ਕਿ ਇਹਨਾਂ ਵੈਬਸਾਈਟ ਤੇ ਉਮਰ ਦਾ ਸਬੂਤ ਦੇਣਾ ਹੋਵੇਗਾ ਕਿ ਉਸ ਆਦਮੀ ਦੀ ਉਮਰ 18 ਸਾਲ ਤੋਂ ਵੱਧ ਹੈ, ਜਿਸ ਵਿੱਚ ਲਾਇਸੰਸ, ਵੋਟਰ ਆਈ ਡੀ, ਮੋਬਾਇਲ ਨੰਬਰ ਆਦਿ ਸ਼ਾਮਿਲ ਹਨ,

ਪਰ ਹੈਕਰ ਇਹ ਸਾਰੇ ਸਬੂਤ (ਡਾਟਾ) ਹੈਕ ਕਰ ਸਕਦੇ ਹਨ ਜਿਸ ਨਾਲ ਉਹ ਤੁਹਾਡੇ ਦੁਆਰਾ ਵੇਖੀਆਂ ਜਾਦੀਆਂ ਫਿਲਮਾਂ ਦੀ ਰਿਪੋਰਟ ਤੁਹਾਡੇ ਘਰੇ ਭੇਜਣ ਲਈ ਡਰਾ ਧਮਕਾ ਸਕਦੇ ਹਨ ਅਤੇ ਪੈਸੇ ਦੀ ਮੰਗ ਕਰ ਸਕਦੇ ਹਨ,
 
ਫਿਲਹਾਲ ਇਹ ਫੈਂਸਲਾ ਸਿਰਫ ਇੰਗਲੈਂਡ ਵਿੱਚ ਹੀ ਲਿਆ ਗਿਆ ਹੈ.
Sikh Website Dedicated Website For Sikh In World
				