ਡੀਐੱਸਪੀ ਦੀ ਕਾਲਜ ‘ਚ ਦੋ ਗਰੁੱਪਾਂ ਦੇ ਝਗੜੇ ਦੌਰਾਨ ਮੌਤ
ਡੀਐੱਸਪੀ ਦੀ ਕਾਲਜ ‘ਚ ਦੋ ਗਰੁੱਪਾਂ ਦੇ ਝਗੜੇ ਦੌਰਾਨ ਮੌਤ

ਫਰੀਦਕੋਟ- ਜੈਤੋ ਸਥਿਤ ਇੱਕ ਕਾਲਜ ‘ਚ 2 ਗੁਟਾਂ ਵਿਚਾਲੇ ਹੋਈ ਫਾਇਰਿੰਗ ਹੋਈ ਸੀ। ਜਿਸ ‘ਚ ਫਾਈਰਿੰਗ ਦੌਰਾਨ ਡੀਐਸਪੀ ਬਲਜਿੰਦਰ ਸੰਧੂ ਨੂੰ ਗੋਲੀ ਲੱਗੀ ਹੈ। ਡੀਐਸਪੀ ਕਾਲਜ ‘ਚ ਝਗੜਾ ਨਿਪਟਾਉਣ ਗਏ ਸਨ। ਬਲਜਿੰਦਰ ਸੰਧੂ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜਿਆ।
ਦੱਸਿਆ ਜਾ ਰਿਹਾ ਹੈ ਕੇ ਕਾਲਜ ਯੂਨੀਅਨ ਦਾ ਪ੍ਰਧਾਨ ਬਾਹਰਲੇ ਵਿਦਿਆਰਥੀਆਂ ਨੂੰ ਅੰਦਰ ਨਹੀਂ ਸੀ ਆਉਣ ਦੇ ਰਿਹਾ। ਵਿਦਿਆਰਥੀ ਇਕ ਵਿਦਿਆਰਥੀ ‘ਤੇ ਦਰਜ ਕੇਸ ਖਿਲਾਫ ਧਰਨਾ ਦੇ ਰਹੇ ਸਨ।
Sikh Website Dedicated Website For Sikh In World
				

