ਜੇ ਬੁਢਾਪੇ ਤੱਕ ਰਹਿਣਾ ਹੈ ਜਵਾਨ ਤਾਂ ਇੱਕ ਵਾਰ ਜਰੂਰ ਦੇਖੋ ਆਹ ਨੁਸਖਾ

ਬੁਢਾਪਾ ਸਭ ਨੂੰ ਆਵੇਗਾ ,ਵੈਸੇ ਵੀ ਬੁਢ਼ਾਪਾ ਕੋਈ ਬਿਮਾਰੀ ਨਹੀਂ ਹੈ ਬਸ ਇਹ ਇਕ ਅਜਿਹੀ ਅਵਸਥਾ ਹੈ ਜਿਸ ਵਿਚ ਜਵਾਨੀ ਖਤਮ ਹੋਣ ਲੱਗਦੀ ਹੈ |ਬੁਢ਼ਾਪਾ ਇਹਨਾਂ ਖਰਾਬ ਨਹੀਂ ਹੈ ਜਿਨਾਂ ਕਿ ਬੁਢਾਪੇ ਦੀ ਕਮਜੋਰੀ ਅਤੇ ਸਰੀਰਕ ਦੁਰਲੱਬਤਾ ਹੈ |ਜੋ ਵਿਅਕਤੀ ਬੁਢਾਪੇ ਤੱਕ ਸਵਸਥ ਅਤੇ ਹੱਟਾ-ਕੱਟਾ ਰਹਿਣਾ ਚਾਹੁੰਦਾ ਹੈ ਅਤੇ ਚਾਹੁੰਦਾ ਹੈ ਕਿ ਉਸਨੂੰ ਸ਼ੂਗਰ ,ਬਲੱਡ ਪ੍ਰੈਸ਼ਰ ,ਦਿਲ ਦੇ ਰੋਗ ,ਜੋੜਾਂ ਦੇ ਦਰਦ ਜਿਹੀਆਂ ਬਿਮਾਰੀਆਂ ਨਾ ਲੱਗਣ ਤਾਂ ਉਸਨੂੰ ਮੇਥੀ-ਦਾਣੇ ਦਾ ਰੋਜਾਨਾ ਸੇਵਨ ਹੇਠਾਂ ਦੱਸੀ ਗਈ ਵਿਧੀ ਦੁਆਰਾ ਕਰਨਾ ਚਾਹੀਦਾ ਹੈ……..

ਬੁਢਾਪੇ ਤੱਕ ਜਵਾਨ ਰਹਿਣ ਲਈ ਮੇਥੀ-ਦਾਣੇ ਦੇ ਫਾਇਦੇ………….

ਮੇਥੀ-ਦਾਣਾ ,ਜਿੰਨੇਂ ਸਾਲ ਦੀ ਉਮਰ ਹੋਵੇ ਉਹਨਾਂ ਲੈ ਕੇ ਹੌਲੀ-ਹੌਲੀ ਚਬਾ-ਚਬਾ ਕੇ ਰੋਜ਼ਾਨਾ ਸਵੇਰੇ ਖਾਲੀ ਪੇਟ ਜਾਂ ਸ਼ਾਮ ਨੂੰ ਪਾਣੀ ਦੀ ਮੱਦਦ ਨਾਲ ਸੇਵਨ ਕਰੋ |ਜੇਕਰ ਤੁਹਾਨੂੰ ਚਬਾਉਣ ਵਿਚ ਦਿੱਕਤ ਹੈ ਤਾਂ ਤੁਸੀਂ ਪਾਣੀ ਨਾਲ ਖਾ ਸਕਦੇ ਹੋ |ਅਜਿਹਾ ਕਰਨ ਨਾਲ ਵਿਅਕਤੀ ਸਦਾ ਨਿਰੋਗ ਅਤੇ ਚੁਸਤ ਬਣਿਆ ਰਹੇਗਾ ਅਤੇ

ਸ਼ੂਗਰ ,ਜੋੜਾਂ ਦੇ ਦਰਦ ,ਸੋਜ ,ਬਲੱਡ ਪ੍ਰੈਸ਼ਰ ,ਬਲਗਮੀ ਬਿਮਾਰੀਆਂ ,ਆਦਿ ਅਨੇਕਾਂ ਰੋਗਾਂ ਤੋਂ ਬਚਾ ਹੋਵੇਗਾ |ਬੁਢਾਪੇ ਦੀਆਂ ਬਿਮਾਰੀਆਂ ਜਿਵੇਂ -ਗੋਡਿਆਂ ਵਿਚ ਦਰਦ ,ਹੱਥਾਂ-ਪੈਰਾਂ ਦਾ ਸੌ ਜਾਣਾ ,ਮਾਸ-ਪੇਸ਼ੀਆਂ ਵਿਚ ਖਿਚਾਅ ,ਭੁੱਖ ਨਾ ਲੱਗਣਾ ,ਵਾਰ-ਵਾਰ ਮੂਤਰ ਆਉਣਾ ,ਚੱਕਰ ਆਉਣਾ ਆਦਿ ਰੋਗ ਉਸਦੇ ਨੇੜੇ ਨਹੀਂ ਆਉਣਗੇ |

ਮੇਥੀ-ਦਾਣੇ ਨੂੰ ਸੇਵਨ ਕਰਨ ਦਾ ਤਰੀਕਾ…………….

ਅਲੱਗ-ਅਲੱਗ ਬਿਮਾਰੀਆਂ ਦੇ ਇਲਾਜ ਲਈ ਮੇਥੀ-ਦਾਣੇ ਦਾ ਪ੍ਰਯੋਗ ਕਈ ਪ੍ਰਕਾਰ ਨਾਲ ਕੀਤਾ ਜਾਂਦਾ ਹੈ ਜਿਵੇਂ-ਮੇਥੀ-ਦਾਣਾ ਭਿਉਂ ਕੇ ਉਸਦਾ ਪਾਣੀ ਪੀਣਾ ਜਾਂ ਭਿਉਂਤੇ ਹੋਏ ਮੇਥੀ-ਦਾਣੇ ਨੂੰ ਘੋਟ ਕੇ ਛਾਣ ਕੇ ਪੀਨਾ ,ਉਸਨੂੰ ਵੈਸੇ ਹੀ ਚਬਾਉਣਾ ਜਾਂ ਉਸਦਾ ਰਸ ਕੱਢ ਕੇ ਪੀਣਾ ,ਉਸਨੂੰ ਉਬਾਲ ਕੇ ਉਸਦਾ ਪਾਣੀ ਪੀਣਾ ਜਾਂ ਸਬਜੀ ਬਣਾ ਕਰ ਖਾਣਾ ,

ਖਿਚੜੀ ਜਾਂ ਕੜੀ ਬਣਾਉਂਦੇ ਸਮੇਂ ਇਸ ਵਿਚ ਪਾ ਕੇ ਸੇਵਨ ਕਰਨਾ ,ਸਾਬਤ ਮੇਥੀ-ਦਾਣਾ ਸਵੇਰੇ ਚਬਾ ਕੇ ਖਾਣਾ ਅਤੇ ਰਾਤ ਨੂੰ ਪਾਣੀ ਨਾਲ ਖਾਣਾ ,ਭੁੰਨ ਕੇ ਜਾਂ ਵੈਸੇ ਹੀ ਉਸਦਾ ਦਲੀਆ ਜਾਂ ਚੂਰਨ ਬਣਾ ਕੇ ਤਾਜੇ ਪਾਣੀ ਦੇ ਨਾਲ ਫੱਕੀ ਮਾਰਨਾ ,ਮੇਥੀ-ਦਾਣੇ ਦੇ ਲੱਡੂ ਬਣਾ ਕੇ ਖਾਣਾ ਆਦਿ ਪ੍ਰੰਤੂ ਮੇਥੀ-ਦਾਣਾ ਸੇਵਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਉਸਦਾ ਕਾੜਾ ਜਾਂ ਬਣਾ ਕੇ ਪੀਣਾ |

ਮੇਥੀ-ਦਾਣੇ ਦੇ ਸੇਵਨ ਵਿਚ ਸਾਵਧਾਨੀ……………

ਗਰਮੀਆਂ ਵਿਚ ਇਸਦੀ ਫੱਕੀ ਮਾਰਨ ਦੀ ਬਜਾਏ ਰਾਤ ਨੂੰ ਇਸਨੂੰ ਇਕ ਗਿਲਾਸ ਪਾਣੀ ਵਿਚ ਭਿਉਂ ਕੇ ਰੱਖ ਦਵੋ ,ਅਤੇ ਸਵੇਰੇ ਮੇਥੀ-ਦਾਣਾ ਚਬਾ-ਚਬਾ ਕੇ ਖਾ ਲਵੋ ਅਤੇ ਬਾਕੀ ਉੱਪਰ ਤੋਂ ਪਾਣੀ ਪੀ ਲਵੋ |ਅਜਿਹਾ ਕਰਨ ਨਾਲ ਮੇਥੀ-ਦਾਣੇ ਦੀ ਗਰਮ ਪ੍ਰਕਿਰਤੀ ਠੰਡਕ ਵਿਚ ਬਦਲ ਜਾਂਦੀ ਹੈ ਅਤੇ ਮੇਥੀ-ਦਾਣਾ ਸਰੀਰ ਵਿਚ ਗਰਮੀ ਪੈਦਾ ਨਹੀਂ ਕਰਦਾ |

ਤੁਸੀਂ ਵੀ ਅੱਜ ਹੀ ਮੇਥੀ-ਦਾਣੇ ਦਾ ਪ੍ਰਯੋਗ ਸ਼ੁਰੂ ਕਰ ਦਵੋ ਅਤੇ ਆਪਣੇ ਬੁਢਾਪੇ ਤੋਂ ਛੁਟਕਾਰਾ ਪਾਓ | ਜੇਕਰ ਤੁਹਾਨੂੰ ਇਹ ਪੋਸਟ ਵਧੀਆ ਲੱਗੀ ਹੈ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ |

error: Content is protected !!