ਜੇਲ ਚੋਂ ਆਈ ਤਾਜਾ ਖਬਰ – ਆਹ ਦੇਖੋ ਹਨੀਪ੍ਰੀਤ ਨੂੰ ਜੇਲ ਚ ਕਿਸ ਗੱਲ੍ਹ ਦੀ ਪੈ ਗਈ ਫਿਕਰ ਲੱਗੀ ਕਰਨ ਹੁਣ ਇਹ ਕੰਮ। ……

ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਹੋ ਰਹੀ ਹੈ ਫਿੱਟਨੈੱਸ ਦੀ ਚਿੰਤਾ: ਬਲਾਤਕਾਰੀ ਬਾਬੇ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਵੀ ਉਸਨੂੰ ਫਿੱਟਨੈੱਸ ਦੀ ਚਿੰਤਾ ਹੋ ਰਹੀ ਹੈ।ਜਿਸ ਕਾਰਨ ਉਹ ਰੋਜ਼ ਯੋਗਾ ਕਰਦੀ ਹੈ। ਹਨੀਪ੍ਰੀਤ ਦੇਸ਼ਧ੍ਰੋਹ ਦੇ ਦੋਸ਼ ‘ਚ ਇੱਥੇ ਸੈਂਟਰਲ ਜੇਲ ‘ਚ ਬੰਦ ਹੈ।

ਕਾਫੀ ਹੱਦ ਤੱਕ ਹਨੀਪ੍ਰੀਤ ਨੇ ਜੇਲ੍ਹ ਦੇ ਤੌਰ ਤਰੀਕਿਆਂ ਤੋਂ ਜਾਣੂ ਹੋ ਗਈ ਹੈ। ਪਪਹਿਲਾ ਜਿੱਥੇ ਉਹ ਖਾਣ ਪੀਣ ਦੀਆ ਚੀਜ਼ਾਂ ਤੋਂ ਵੀ ਇਨਕਾਰ ਕਰਦੀ ਸੀ। ਪਰ ਹੁਣ ਉਹ ਇਸਦੀ ਆਦੀ ਹੋ ਚੁੱਕੀ ਹੈ।

ਹਨੀਪ੍ਰੀਤ ਸਵੇਰੇ ਅਤੇ ਸ਼ਾਮ ਨੂੰ ਯੋਗਾ ਕਰਦੀ ਹੈ ਅਤੇ ਬਾਕੀ ਸਮਾਂ ਨੰਬਰਦਾਰਾਂ ਨਾਲ ਥੋੜ੍ਹੀ-ਬਹੁਤ ਗੱਲ ਕਰਕੇ ਚੱਕੀ ‘ਚ ਗੁਜ਼ਾਰ ਰਹੀ ਹੈ। ਹਨੀਪ੍ਰੀਤ ਨੂੰ ਜੇਲ ਮੈਨੂਅਲ ਦੇ ਮੁਤਾਬਕ ਖਾਣਾ ਅਤੇ ਮੁਲਾਕਾਤ ਦਾ ਸਮਾਂ ਦਿੱਤਾ ਜਾਂਦਾ ਹੈ। `ਤੇ ਉਸਨੂੰ ਜ਼ਿਆਦਾ ਸਮਾਂ ਇਕੱਲਿਆਂ ਨਹੀ ਛੱਡਿਆ ਜਾਂਦਾ।
Sikh Website Dedicated Website For Sikh In World