? ਕਿਉਂ ਬਈ ਮੁੰਡਿਉ………??????
ਜਦ ਤੁਸੀ ਆਪਣੀ ਸ਼ਰੀਰਕ #ਹਵਸ ਪੂਰੀ ਕਰਨੀ ਹੁੰਦੀ ਆ ਤਾਂ ਕਿਸੇ ਵੀ ਜਾਤ ਜਾਂ ਧਰਮ ਦੀ ਕੁੜੀ ਤੁਹਾਨੂੰ ਕਬੂਲ ਹੁੰਦੀ ਆ,,

•ਪਰ ਜੇ ਉਹੀ ਕੁੜੀ ਕਿਤੇ ਤੁਹਾਨੂੰ ਆਪਣੇ ਨਾਲ ਵਿਆਹ ਕਰਵਾਉਣ ਨੂੰ ਕਹਿ ਦੇਵੇ ਤਾਂ ਫਿਰ ਤੁਸੀ ਉਸ ਕੁੜੀ ਨੂੰ ਠੁਕਰਾਉਣ ਵਾਸਤੇ ਅਖਾਉਤੀ ਜਾਤਾਂ-ਪਾਤਾਂ, ਅਮੀਰੀ-ਗਰੀਬੀ ਤੇ ਧਰਮ ਦਾ #ਅੜਿਕਾ ਡਾਹ ਲੈਨੇ ਓ, ਕਿ ਸਾਡੇ ਪਰਿਵਾਰ ਨੇ ਇਸ ਰਿਸ਼ਤੇ ਵਾਸਤੇ ਹਾਂ ਨਹੀ ਕਰਨੀ….

•ਪਰ ਜ਼ਰਾ ਸੋਚ ਕੇ ਦੱਸਿਉ ਜਦ ਹਵਸ ਪੂਰੀ ਕਰਨ ਵਾਸਤੇ ਤੁਸੀ ਆਪਣੇ ਮਾਪਿਆਂ ਕੋਲੋ ਪੁਛਕੇ ਨਹੀ ਜਾਂਦੇ ਫਿਰ ਉਸੇ ਕੁੜੀ ਨਾਲ ਵਿਆਹ ਕਰਵਾਉਣ ਵੇਲੇ ਤੁਹਾਨੂੰ ਸੱਪ ਕਿਉ ਸੁੰਘ ਜਾਂਦਾ, ਐਸੇ ਮੁੰਡਿਆਂ ਨੂੰ ਮੇਰੀ ਸਲਾਹ ਵਾ ਕਾਕਾ ਸਭ ਕਰਨੀਆਂ ਭਰਨੀਆਂ ਏਥੇ ਈ ਨੇ, ਅੱਜ ਤੁਸੀ ਕਿਸੇ ਦੀ ਧੀ ਭੈਣ ਨੂੰ ਆਪਣੀ ਹਵਸ ਪੂਰੀ ਕਰਕੇ ਛਡ ਦਿੰਦੇ ਓ ਤਾਂ ਚੇਤੇ ਰੱਖਿਓ ਆਉਣ ਵਾਲੇ ਕੱਲ ਨੂੰ ਤੁਹਾਡੀ ਧੀ ਭੈਣ ਨਾਲ ਵੀ ਫਿਰ ਏਦਾ ਈ ਹੋਣਾ,

?i ਕਿਸੇ ਦੀ ਭੈਣ ਨੂੰ #ਜੱਫੀ_ਪਾਕੇ ਜਦੋਂ ਕਿਸੇ Resturent ਚ ਬੈਠਾ ਹੋਵੇਂਗਾ ਤਾਂ ਦਿਮਾਗ ਚ ਇਹ ਜਰੂਰ ਸੋਚੀ ਕਿ ਨਾਲ ਵਾਲੇ Resturent ਚ ਕਿਤੇ ਤੇਰੀ ਭੈਣ ਨੂੰ ਨਾ ਕੋਈ ਬਾਹਾਂ ਚ ਲਈ ਬੈਠਾ ਹੋਵੇ….
![]()
•ਇਹ ਕੁਦਰਤ ਬੜੀ ਬੇਰਹਿਮ ਆਂ ਛੇਤੀ ਨਬੇੜੇ ਕਰ ਦੇਂਦੀ ਹੁੰਦੀ ਆ, ਸੋ ਜਵਾਨੀ ਦੇ ਜੋਸ਼, ਪੈਸੇ ਦੇ ਹੰਕਾਰ ਦੇ ਤਾਕਤ ਦੇ ਨਸ਼ੇ ਵਿਚ ਕਦੇ #ਰੱਬ ਨਾ ਭੁਲਿਆ ਕਰੋ, ਜਦ ਰੱਬ ਬੰਦੇ ਦੇ ਡਾਂਗ ਮਾਰਦਾ ਵਾ ਨਾ ਤਾਂ ਰਤਾ ਆਵਾਜ਼ ਨਹੀ ਆਉਣ ਦਿੰਦਾ ਪਰ ਇਕ ਵਾਰ ਚੀਕਾਂ ਪੂਰੀਆਂ ਕਢਾ ਦਿੰਦਾ ਆ….??
Sikh Website Dedicated Website For Sikh In World