ਬੀਤੇ 38 ਦਿਨਾਂ ਤੋਂ ਹਰਿਆਣਾ ਪੁਲਸ ਦੀ ਐੱਸ.ਆਈ.ਟੀ. ਲਈ ਸਿਰਦਰਦ ਬਣੀ ਹਨੀਪ੍ਰੀਤ ਨੂੰ ਆਖਿਰਕਾਰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਹਨੀਪ੍ਰੀਤ ਦੀ ਗ੍ਰਿਫਤਾਰੀ ਜੀਰਕਪੁਰ ਦੀ ਪਟਿਆਲਾ ਰੋਡ ਤੋਂ ਕੀਤੀ ਗਈ ਹੈ।
ਹਨੀਪ੍ਰੀਤ ਦੇ ਨਾਲ ਉਸਦੀ ਸਹੇਲੀ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ, ਪਰ ਪੁਲਸ ਨੇ ਉਸਦਾ ਨਾਂ ਦੱਸਣ ‘ਤੋਂ ਮਨ੍ਹਾ ਕਰ ਦਿੱਤਾ ਹੈ। ਹਨੀਪ੍ਰੀਤ ਪੁਲਸ ਦੇ ਕਈ ਸਵਾਲਾਂ ਦੇ ਜਵਾਬ ‘ਚ ਚੁੱਪ ਰਹੀ ਬਸ ਇੰਨਾ ਦੱਸਿਆ ਕਿ ਡੇਰਾ ਸਮਰਥਕ ਇਕ ਮਹਿਲਾ ਸੁਖਦੀਪ ਨੇ ਹੀ ਉਸਨੂੰ ਬਠਿੰਡਾ ‘ਚ ਲੁਕੋ ਕੇ ਰੱਖਿਆ ਸੀ। ਹਨੀਪ੍ਰੀਤ ਨੇ ਰਾਮ ਰਹੀਮ ਅਤੇ ਆਪਣੇ ਰਿਸ਼ਤੇ ਨੂੰ ਪਵਿੱਤਰ ਦੱਸਿਆ ਅਤੇ ਕਿਹਾ ਕਿ ਜਿਸ ਤਰ੍ਹਾਂ ਲੋਕ ਉਸਨੂੰ ਪੇਸ਼ ਕਰ ਰਹੇ ਹਨ ਉਹ ਉਸ ਤਰ੍ਹਾਂ ਦੀ ਬਿਲਕੁੱਲ ਨਹੀਂ ਹੈ।
ਜਦੋਂ ਰਾਤ ਦਾ ਖਾਣਾ ਦਿੱਤਾ ਗਿਆ ਤਾਂ ਕਹਿੰਦੀ.. ਮੈਨੂੰ ਹਜੇ ਭੁੱਖ ਨਹੀ ਲੱਗੀ ਏਨਾ ਕਹਿਕੇ ਉਸਨੇ ਖਾਣਾ ਮੋੜ ਦਿੱਤਾ ਤੇ ਸਾਰੀ ਰਾਤ ਭੁੱਖੀ ਰਹੀ ਹੋ ਦੇਖੋ ਕੀ ਕੀ ਹੋਇਆ ਪਹਿਲੀ ਰਾਤ ਉਸ ਨਾਲ। …..
3 अक्टूबर, शाम 7 बजे:
– हनीप्रीत को थाने में बनी हवालात में भेजा गया.
– थोड़ी देर बाद हनीप्रीत को चाय दी गई.
– हनीप्रीत ने वो चाय पी और करीब आधे घंटे रीलैक्स किया.
3 अक्टूबर, शाम 7.30 बजे
– शाम करीब 7.30 बजे हनीप्रीत को हवालात से बाहर निकाला गया.
– इसके बाद पूछताछ का दूसरा राउंड शुरू हुआ, जो करीब 2 घंटे तक चला.
3 अक्टूबर, रात 9.30 बजे
– हनीप्रीत को फिर हवालात में बंद कर दिया गया. कुछ देर बाद रात का खाना दिया गया.
– हवालात में रात को हनीप्रीत को खाने के लिए दाल और चपाती दी गई.
– हनीप्रीत ने खाना नहीं खाया. उसने खाना लौटा दिया.
हवालात में हनीप्रीत को सिर्फ 2 कंबल मिले हैं. उसके साथ पकड़ी गई साथी महिला भी उसी हवालात में रखी गई है. हनीप्रीत ने ना ही रात का खाना खाया, ना ही रातभर वो चैन से सो सकी. उसकी पूरी रात बेचैनी में कटी है. कभी वो बेचैनी से हवालात में टहलती रही, तो कभी दीवार से टेक लगाकर बैठी रही. कभी अपनी साथी महिला से हल्की-फुल्की बात करती रही.