ਸਹਾਿਬ ਸ਼੍ਰੀ ਗੁਰੂ ਗੋਬਿਦ ਸਿੰਘ ਜੀ ਅਤੇ ਮਾਤਾ ਸੁੰਦਰ ਕੌਰ ਦਆੀਨ ਪੁਰਾਤਨ ਇਤਿਹਾਸਿਕ ਨਿ ਸ਼ਾਨੀਆਂ ਦੇ ਦਰਸ਼ਂ ਕਰੋ ਜੀ ਇਹ ਅਸਥਾਨ ਬਠਿੰਡੇ ਕੋਲ , ਨਗਰ ਚੱਕ ਫਤਿਹ ਸਿੰਘ ਵਾਲਾ ‘ਚ ਗੁਰਦੁਆਰਾ ਬੁਰਜ ਮਾੲੀ ਦੇਸਾਂ ਦੇ ਨਾਮ ਨਾਲ ਮਸ਼ਹੂਰ ਹੈ ..
ਚਮਕੌਰ ਦੀ ਗੜੀ ਤੋਂ ਜਦੋਂ ਗੁਰੂ ਸਾਹਿਬ ਰਾਤ ਦਾ ਲੰਮਾਂ ਪੰਧ ਮੁਕਾ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਅਾ ਸੁੱੱਤੇ ਤਾਂ ਜਿਸ ਥਾਂ ੳੁਹ ਲੇਟੇ ਹੋੲੇ ਸਨ, ੳੁਹ ਖੂਹ ਗੁਲਾਬੇ ਮਸੰਦ ਦਾ ਸੀ, ਤੜ੍ਹਕੇ ਮੂੰਹ ‘ਨੇਰ੍ਹੇ ਗੁਲਾਬਾ ਵੀ ਗੇੜਾ ਮਾਰਨ ਅਾ ਗਿਅਾ ਰੱਬੀ ਨੂਰ ਦੇ ਚਮਕਾਰੇ ਦੇਖ ਕੇ ੲਿੱਕ ਵਾਰ ਤਾਂ ਯਕੀਨ ਨਾਂਹ ਹੋੲਿਅਾ ਕਿ ਸੱਚ ਮੁੱਚ ਹੀ ਸਤਿਗੁਰੂ ਜੀ ਹਨ, ਜਦੋ ਦੇਖ ਪਰਖ ਲਿਅਾ ਕਿ ਸਤਿਗੁਰੂ ਜੀ ਨੇ ਹੀ ਭਾਗ ਲਾੲੇ ਹਨ ਮੇਰੇ ਖੇਤਾਂ ਨੂੰ ਤਾਂ ਮਨ ਬਹਿਬਲ ਹੋ ੳੁੱਠਿਅਾ।
ਅੱਖੀਅਾਂ ਚ ਨੀਰ੍ਹ ਭਰ ਅਾੲਿਅਾ ਤੇ ਜਿਦ ਕਰਨ ਲੱਗਾ ਕਿ ਗੁਰੂ ਸਾਹਿਬ ਮੇਰੇ ਨਾਲ ਮੇਰੇ ਘਰ ਚਲੋ ਪਰ ਗੁਰੂ ਸਾਹਿਬ ਜਾਣੀਜਾਣ ਸਨ। ੳੁਹਨ੍ਹਾਂ ਦੇ ਵਾਰ ਵਾਰ ਮਨ੍ਹਾਂ ਕਰਨ ‘ਤੇ ਗੁਲਾਬੇ ਨੇ ਚਰਨ ਪਕੜ ਲੲੇ ਘਰ ਲਿਜਾਣ ਵਾਸਤੇ ਗੁਰੂ ਜੀ ਨੇ ਬਚਨ ਕੀਤਾ ਕਿ ਗੁਲਾਬਿਅਾਂ ਦੇਖੀ ਕੇ ਡੋਲ ਨਾਹ ਜਾੲੀ, ਅਸੀ ੲੇਥੋ ਅੱਗੇ ਚਾਲੇ ਪਾ ਲੈਣੇ ਹਨ ਥੋੜੀ ਦੇਰ ਚ ਸਿੰਘ ਅਾੳੁਣ ਵਾਲੇ ਹੀ ਨਹ (ੳੁਥੇ ਹੀ ਭਾੲੀ ਦੲਿਅਾ ਸਿੰਘ ਭਾੲੀ ਧਰਮ ਸਿੰਘ ਅਤੇ ਭਾੲੀ ਮਾਨ ਸਿੰਘ ਅਾ ਕੇ ਮੂੰਹ ‘ਨੇਰ੍ਹੇ ਗੁਰੂ ਸਾਹਿਬ ਨੂੰ ਮਿਲੇ ਸਨ ) ਪਰ ਗੁਲਾਬੇ ਦਾ ਪਿਅਾਰ ਦੇਖਕੇ ਗੁਰੂ ਜੀ ਘਰ ਜਾਣ ਲੲੀ ਤਿਅਾਰ ਹੋ ਗੲੇ ।
ਗੁਰੂ ਸਾਹਿਬ ਦਾ ੳੁਤਾਰਾ ਘਰ ਦੇ ਚੁਬਾਰੇ ਚ ਕਰਾ ਦਿੱਤਾ ਗਿਅਾ (ੲੇਥੇ ਹੀ ਮਾੲੀ ਦੇਸਾਂ ਸੂਤ ਦਾ ਕੱਪੜਾ ਅਾਪਣੇ ਹੱਥਾਂ ਦਾ ਬੁਣਿਅਾ ਲੈ ਕੇ ਅਾੲੀ ਸੀ ਜਿਸਨੂੰ ਨੀਲਾ ਰੰਗ ਦੇ ਕੇ ਗੁਰੂ ਸਾਹਿਬ ਨੇ ਚੌਲਾ ਬਣਾ ਕੇ ਪਾੲਿਅਾ ਸੀ) ਸ਼ਾਮ ਹੁੰਦੇ ਹੁੰਦੇ ਗੁਲਾਬੇ ਮਸੰਦ ਦਾ ਦਿਲ ਡੋਲ ਗਿਅਾ ‘ਤੇ ਮਨ ਹੀ ਮਨ ਮਸੋਸ ਕਰਨ ਲੱਗਾ ਕਿ ਮੈ ਕਿਓ ਭਾਵੁਕ ਹੋ ਕੇ ਗੁਰੂ ਸਾਹਿਬ ਨੂੰ ਘਰ੍ਹੇ ਲੈ ਅਾੲਿਅਾਂ ਹਾਂ ,ਮੁਗਲ ਹਕੂਮਤ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ ਜਦੋ ਸਬਰ੍ਹ ਦਾ ਬੰਨ ਟੁੱਟ ਗਿਅਾ ਤਾਂ ਮਠਿਅਾੲੀ ਦੀ ਥਾਲੀ ਗੁਰੂ ਸਾਹਿਬ ਅੱਗੇ ਕਰਤੀ, ੳੁਦੋ ਬਹੁਤ ਸਾਰੀਅਾਂ ਗੱਲਾਂ ਬਿਨ੍ਹਾਂ ਬੋਲਿਅਾਂ ਰਮਜਾਂ ਨਾਲ ਹੁੰਦੀਅਾਂ ਸਨ ਗੁਰੂ ਸਾਹਿਬ ਨੇ ਥਾਲੀ ਤੇ ਹੱਥ ਲਾ ਕੇ ਵਾਪਿਸ ਭੇਜ ਦਿੱਤੀ, ਥਾਲੀ ਦਾ ਭਾਵ ਸੀ ਕਿ ਹੁਣ ਮੇਰੇ ਘਰੋ ਚਲੇ ਜਾਵੋ ਤੇ ਗੁਰੂ ਸਾਹਿਬ ਦਾ ਹੱਥ ਲਾੳੁਣ ਦਾ ਮਤਲਵ ਸੀ ਕਿ ਸਾਨੂੰ ਮਨਜੂਰ ਹੈ ਅਸੀਂ ਸ਼ਾਮਾਂ ਤੱਕ ਚਲੇ ਜਾਵਾਂਗੇ।
ਗੁਰੂ ਸਾਹਿਬ ਕਹਿਣ ਲੱਗੇ ਕਿ ਭਾੲੀ ਅਸੀ ਤਾਂ ਤੈਨੂੰ ੳੁਥੇ ਹੀ ਕਿਹਾ ਸੀ ਕਿ ਅਸੀਂ ੲੇਥੇ ਹੀ ਠੀਕ ਹਾਂ ਪਰ ਤੁਸਾਂ ਹੀ ਜਿਦ ਕੀਤੀ ਸੀ ਘਰ ਅਾੳੁਣ ਦੀ। ਦੋ ਜਹਾਨਾਂ ਦਾ ਵਾਲੀ ਜਿਹਦੇ ਘਰ ਅਾੲਿਅਾ ਹੋਵੇ ਪਰ ਪਹਿਚਾਣ ਨਾਹ ਸਕਿਅਾ ਸਮੇ ਦੀ ਹਕੂਮਤ ਤੋ ਡਰ ਗਿਅਾ ਗੁਲਾਬਾ , ੳੁਸੇ ੲੀ ਪਿੰਡ ਚ ਗੁਰੂ ਸਾਹਿਬ ਨੂੰ ਅਰਬੀ ਘੋੜੇ ਵੇਚਣ ਵਾਲੇ ਦੋ ਭਰਾ ਨਬ੍ਹੀ ਖਾਂ ਤੇ ਗਨ੍ਹੀ ਖਾਂ ਵੀ ਰਹਿੰਦੇ ਸਨ ਪਰ ੳੁਸ ਵੇਲੇ ੳੁਹ ਪਿੰਡੋ ਬਾਹਰ ਸਨ ਜਦੋਂ ੳੁਹ ਵਾਪਿਸ ਅਾੲੇ ਤਾਂ ੳੁਹਨਾਂ ਨੂੰ ਪਤਾ ਲੱਗਾ ਕਿ ਕਲਗੀਅਾਂ ਵਾਲੇ ਪਾਤਸ਼ਾਹ ੲੇਥੇ ਅਾੲੇ ਹੋੲੇ ਹਨ ਤਾਂ ੳੁਹਨਾਂ ਦੀ ਖੁਸ਼ੀ ਦਾ ਕੋੲੀ ਥਾਅ ਨਾਹ ਰਿਹਾ।
ੳੁਹ ਵਪਾਰੀ ਹੋਣ ਦੇ ਨਾਲ ਨਾਲ ਗੁਰੂ ਘਰ ਦੇ ੳੁਪਾਸ਼ਕ ਵੀ ਸਨ ,ੳੁਹ ਗੁਰੂ ਸਾਹਿਬ ਕੋਲ ਚੁਬਾਰੇ ਵਿੱਚ ਪਹੁੰਚ ਗੲੇ ਅਤੇ ਅਾਪਣੇ ਘਰ ਜਾਣ ਵਾਸਤੇ ਤਰਲ੍ਹੇ ਕਰਨ ਲੱਗੇ ਪਰ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ੲੇਥੇ ਹੀ ਠੀਕ ਹਾਂ ……ਤਾਂ ਨਬ੍ਹੀ ਖਾਂ ਤੇ ਗਨ੍ਹੀ ਖਾਂ ਦੀਅਾਂ ਅੱਖਾਂ ਚ ਅੱਥਰੂ ਅਾ ਗੲੇ ਕਿ ਸ਼ਾੲਿਦ ਪਾਤਸ਼ਾਹ ਸਾਡੇ ਮੁਸਲਮਾਨ ਹੋਣ ਕਰਕੇ ਨਹੀ ਜਾ ਰਹ੍ਹੇ।
ੳੁਹਨ੍ਹਾਂ ਦੀਅਾਂ ਅੱਖਾਂ ਦੇ ਅੱਥਰੂ ਦੇਖ ਕੇ ਗੁਰੂ ਸਾਹਿਬ ਨੇ ੳੁਹਨ੍ਹਾਂ ਨੂੰ ਛਾਤੀ ਨਾਲ ਲਾਅ ਲਿਅਾ ਤੇ ਹੁਕਮ ਕੀਤਾ ੳੁਹਨ੍ਹਾਂ ਦੇ ਘਰ ਜਾਣ ਲੲੀ ਦੋਵਾਂ ਭਰਾਵਾਂ ਦੀ ਖੁਸ਼ੀ ਦਾ ਕੋੲੀ ਠਿਕਾਣ੍ਹਾ ਨਾਹ ਰਿਹਾ ਘਰ ਲਿਅਾ ਕੇ ੳੁੁਹਨਾਂ ਗੁਰੂ ਸਾਹਿਬ ਦੀ ਤਨੋ ਮਨੋ ਸੇਵਾ ਕੀਤੀ, ਅਤੇ ੳੁਥੋ ਹੀ ਨੀਲੇ ਚੋਲੇ ਚ ਡੋਲੇ ਚ ਬਿਠਾ ਕੇ ੳੁੱਚ ਦੇ ਪੀਰ ਬਣਾ ਕੇ ਅੱਗੇ ਛੱਡ ਕੇ ਅਾੲੇ ਸਨ ਗੁਰੂ ਸਾਹਿਬ ਨੇ ੳੁਹਨਾਂ ਨੂੰ ਅਾਪਣੇ ਲਖਤੀ ਪੁੱਤਰ(ਮੂੰਹ ਬੋਲੇ) ਕਹਿ ਕੇ ਨਿਵਾਜਿਅਾ ਸੀ।