ਭਾਰਤ ਵਿੱਚ ਜਿੱਥੈ ਗਾਂ ਨੂੰ ਹਿੰਦੂ ਧਰਮ ਨਾਲ ਜੁੜ੍ਹੇ ਹੋਣ ਕਰਕੇ ਅਤੇ ਸਾਇੰਸ ਦੇ ਤੌਰ ਤੇ ਵੀ ੳੁਸ ਦੇ ਦੁੱਧ ਨੂੰ ਕਾਫੀ ਵਧੀਆ ਤੇ ਪੌਸ਼ਟਿਕ ਮੰਨਿਆ ਜਾਂਦਾ ਹੈ , ੳਸੇ ਹੀ ਭਾਰਤ ਦੇਸ਼ ਦੇ ਇਸ ਬੱਚੇ ਬਾਰੇ ਵੀ ਜਾਣੋ ..
ਇਹ ਇੱਕ ਅਜਿਹਾ ਭਾਰਤੀ ਬੱਚਾ ਹੈ ਜੋ ਕੁੱਤੀ ਦੇ ਦੁੱਧ ਪੀਣ ਦਾ ਆਦੀ ਹੈ , ੳੁਸਦੇ ਘਰ ਦਿਆਂ ਨੇ ਬਹੁਤ ਕੋਸ਼ਿਸ਼ਾਂ ਕੀਤੀਆ ਕਿ ਓਹ ਇਸ ਆਦਤ ਨੂੰ ਛੱਡ ਦੇਵੇ ਪਰ ਓ੍ਹ ਨਹੀਂ ਸੁਧਰ ਸਕਿਆ ।
ਵੈਸੇ ਤਾਂ ਮਾਹਿਰਾਂ ਅਨੁਸਾਰ ਕੁੱਤੀ ਦੇ ਦੁੱਧ ਦਾ ਕੋੲੀ ਖਤਰਾ ਨਹਿਂ ਪਰ ਇਨਫੈਕਸ਼ਂ ਜਾਂ ਕੁੱਤੇ ਦੇ ਕੱਟਣ ਨਾਲ ਰੈਬਿਸ ਹੋ ਸਕਦਾ ਹੈ..
ਇਹ 11 ਸਾਲਾ ਬੱਚਾ ਮੋਹਿਤ ਕੁਮਾਰ ੳੁਸ ਵੇਲੇ ਦਾ ਇਸ ਕੰਮ ‘ਚ ਲੱਗਾ ਜਦ ਇਹ ਸਿਰਫ 4 ਸਾਲ ਦਾ ਸੀ..
ਮਾਂ ਨੇ ਦੱਸਿੱ ਕਿ ਜਦ ਓਹ ਬੱਚਾ ਸੀ ਤਾਂ ਗਲੀ ਵਿੱਚ ਖੇਡਦੇ ਸਮੇਂ ੳੁਸ ਨੇ ਕੁੱਤੀ ਦੇ ਦੁੱਧ ਦਾ ਸਵਾਦ ਦੇਖ ਲਿਆ ਬਸ ੳੁਸ ਸਮੈਂ ਤੋਂ ਹਿ ਇ੍ਹ ਇਸ ਦਾ ਆਦੀ ਬਣ ਗਿਆ । ਓ੍ਹਨਾਂ ਨੇ ਕੲੀ ਡਾਕਟਰਾਂ ਕੋਲ ਵੀ ਸਲਾਹ ਲੲੀ ਪਰ ਇਸ ਬੱਚੇ ਦੀ ਇਹ ਆਦਤ ਨਹੀਂ ਹਟ ਸਕੀ ।
ਕੁੱਤੀਆਂ ਦਾ ਦੁੱਧ ਪੀਣ ਦੇ ਚੱਕਰ ਵਿੱਚ ੳੁਸ ਨੂੰ ਕੲੀ ਵਾਰ ਕੁੱਤੇ ਕੱਟ ਵੀ ਦਿੰਦੇ ਹਨ ਜਿਸ ਕਰਕੇ ਮਾਪਿਆਂ ਨੂੰ ਡਾਕਟਰਾਂ ਕੋਲਜਾਣਾ ਪੈਂਦਾ ਹੈ ।