ਆਹ ਦੇਖੋ ਮਸ਼ਹੂਰ ਪੰਜਾਬੀ ਗਾਇਕ ਵੰਡਾਲੀ ਨਾਲ ਕੀ ਹੋ ਗਿਆ ਵਾਹਿਗੁਰੂ ਵਾਹਿਗੁਰੂ – ਤਸਵੀਰਾਂ ਦੇਖ ਰੂਹ ਕੰਬ ਜਾਵੇਗੀ

ਸੂਫ਼ੀ ਗਾਇਕ ਉਸਤਾਦ ਪਿਆਰੇ ਲਾਲ ਜੀ ਵਡਾਲੀ ਭਰਾ ਇਸ ਟਾਈਮ escorts hospital ਵਿੱਚ ਐਡਮਿਟ ਹਨ ਤੁਸੀਂ ਸਾਰੇ ਉਂਨਾਂ ਲਈ ਅਰਦਾਸ ਬੇਨਤੀ ਕਰੋ ਤਾਂ ਜੋ ਉਹ ਠੀਕ ਹੋ ਜਾਨ ??
ਉਹਨਾਂ ਦੀ ਸਿਹਤ ਬਾਰੇ ਉਹਨਾਂ ਦੇ ਬੇਟੇ ਨੇ ਦੱਸਿਆ ਕੇ ਉਹਨਾਂ ਦੇ ਗੁਰਦਿਆਂ ਵਿਚ ਪ੍ਰੋਬਲਮ ਹੈ
ਵਾਹਿਗੁਰੂ ਜੀ ਮਿਹਰ ਕਰੋ??.
ਕਿਸੇ ਨੇ ਵੀ ਪਤਾ ਲੈਣਾ ਹੋਵੇ ਉਹਨਾਂ  ਬਾਰੇ +91 85570 70358
Sikh Website Dedicated Website For Sikh In World
				

