ਹੁਣੇ ਹੁਣੇ ਪੰਜਾਬ ਚ ਹੋਈ ਪਾਪ ਦੀ ਅਖੀਰ ਘੋਰ ਕਲਯੁਗ ……

ਹੁਣੇ ਹੁਣੇ ਪੰਜਾਬ ਚ ਵਾਪਰੀ ਦਿਲ ਕੰਬਾਊ ਵੱਡੀ ਵਾਰਦਾਤ

 

ਹੁਣੇ ਹੁਣੇ ਪੰਜਾਬ ਚ ਹੋਈ ਪਾਪ ਦੀ ਅਖੀਰ ਘੋਰ ਕਲਯੁਗ। ……

ਅੰਮ੍ਰਿਤਸਰ ਦੇ ਥਾਣਾ ਸੁਲਤਾਨ ਵਿੰਡ ਥਾਣੇ ਅਧੀਨ ਪੈਂਦੀ ਦਸ਼ਮੇਸ਼ ਐਵਿਨਿਊ ‘ਚ ਇਕ ਵੱਡੀ ਵਾਰਦਾਤ ਵਾਪਰੀ ਹੈ। ਇੱਥੇ ਮਾਂ-ਧੀ ਨੂੰ ਜਿਊਂਦਾ ਸਾੜ ਦਿੱਤਾ ਗਿਆ ਹੈ। ਮ੍ਰਿਤਕ ਔਰਤ ਗਗਨ ਵਰਮਾ ਅੰਮ੍ਰਿਤਸਰ ਦੇ ਸਿੱਖਿਆ ਵਿਭਾਗ ‘ਚ ਅਧਿਕਾਰੀ ਸੀ ਅਤੇ ਉਸ ਦੀ ਬੇਟੀ ਬੀ. ਐੱਡ.

 

ਦੀ ਵਿਦਿਆਰਥਣ ਸੀ। ਦੋਹਾਂ ਨਾਲ ਬਲਾਤਕਾਰ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਘਰ ਨੂੰ ਅੱਗ ਲਾਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਫਿਲਹਾਲ ਮੌਕੇ ‘ਤੇ ਪੁੱਜੀ ਪੁਲਸ ਜਾਂਚ ‘ਚ ਲੱਗ ਗਈ ਹੈ।

ਅੰਮ੍ਰਿਤਸਰ ‘ਚ ਹੋਇਆ ਦੋਹਰਾ ਕਤਲ,ਮਾਂ-ਧੀ ਨੂੰ ਜਿਊਂਦਾ ਅੱਗ ‘ਚ ਸਾੜਿਆ:ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਵਿਚ ਦੋਹਰਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਅੰਮ੍ਰਿਤਸਰ ਦੇ ਥਾਣਾ ਸੁਲਤਾਨ ਵਿੰਡ ਥਾਣੇ ਅਧੀਨ ਪੈਂਦੀ ਦਸ਼ਮੇਸ਼ ਐਵਿਨਿਊ ‘ਚ ਇਕ ਵੱਡੀ ਵਾਰਦਾਤ ਵਾਪਰੀ ਹੈ।ਅੰਮ੍ਰਿਤਸਰ 'ਚ ਹੋਇਆ ਦੋਹਰਾ ਕਤਲ,ਮਾਂ-ਧੀ ਨੂੰ ਜਿਊਂਦਾ ਅੱਗ 'ਚ ਸਾੜਿਆ

ਮਾਂ-ਧੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਜਿਊਂਦਾ ਅੱਗ ਵਿੱਚ ਸਾੜ ਦਿੱਤਾ ਗਿਆ ਹੈ।ਮ੍ਰਿਤਕ ਔਰਤ ਗਗਨ ਵਰਮਾ ਅੰਮ੍ਰਿਤਸਰ ਦੇ ਸਿੱਖਿਆ ਵਿਭਾਗ ‘ਚ ਅਧਿਕਾਰੀ ਸੀ ਅਤੇ ਜੰਡਿਆਲਾ ਗੁਰੂ ਦੇ ਸਰਕਾਰੀ ਸਕੂਲ ਵਿਖੇ ਹੈਡ ਕਲਰਕ ਵਜੋਂ ਨੌਕਰੀ ਕਰਦੀ ਸੀ।ਅੰਮ੍ਰਿਤਸਰ 'ਚ ਹੋਇਆ ਦੋਹਰਾ ਕਤਲ,ਮਾਂ-ਧੀ ਨੂੰ ਜਿਊਂਦਾ ਅੱਗ 'ਚ ਸਾੜਿਆ ਉਸ ਦੀ ਬੇਟੀ ਬੀ.ਐੱਡ.ਦੀ ਵਿਦਿਆਰਥਣ ਸੀ ਅਤੇ ਬੇਟੀ ਦੀ ਲਾਸ਼ ਨਗਨ ਅਵਸਥਾ ਵਿਚ ਮਿਲੀ ਹੈ।ਦੋਹਾਂ ਨਾਲ ਬਲਾਤਕਾਰ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।ਅੰਮ੍ਰਿਤਸਰ 'ਚ ਹੋਇਆ ਦੋਹਰਾ ਕਤਲ,ਮਾਂ-ਧੀ ਨੂੰ ਜਿਊਂਦਾ ਅੱਗ 'ਚ ਸਾੜਿਆਇਸ ਤੋਂ ਬਾਅਦ ਘਰ ਨੂੰ ਅੱਗ ਲਾਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ।ਫਿਲਹਾਲ ਮੌਕੇ ‘ਤੇ ਪੁੱਜੀ ਪੁਲਸ ਜਾਂਚ ‘ਚ ਲੱਗ ਗਈ ਹੈ।

error: Content is protected !!