ਹੁਣੇ ਹੁਣੇ ਪੰਜਾਬ ਚ ਸੜਕ ਤੇ ਹੋਇਆ ਫਿਰ ਮੌਤ ਦਾ ਤਾਂਡਵ। …..

ਹੁਣੇ ਹੁਣੇ ਪੰਜਾਬ ਚ ਸੜਕ ਤੇ ਹੋਇਆ ਫਿਰ ਮੌਤ ਦਾ ਤਾਂਡਵ। …..

ਜਲੰਧਰ ਦੇ ਪੀਏਪੀ ਚੌਕ ਵਿੱਚ ਵਾਪਰਿਆ ਸੜਕ ਹਾਦਸਾ,ਇੱਕ ਦੀ ਮੌਤ

ਜਲੰਧਰ ਦੇ ਪੀਏਪੀ ਚੌਕ ਵਿੱਚ ਵਾਪਰਿਆ ਸੜਕ ਹਾਦਸਾ,ਇੱਕ ਦੀ ਮੌਤ:ਜਲੰਧਰ ਦੇ ਪੀਏਪੀ ਚੌਕ ਵਿੱਚ ਇੱਕ ਭਿਆਨਿਕ ਸੜਕ ਹਾਦਸਾ ਵਾਪਰ ਗਿਆ ਹੈ।ਇਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।ਜਲੰਧਰ ਦੇ ਪੀਏਪੀ ਚੌਕ ਵਿੱਚ ਵਾਪਰਿਆ ਸੜਕ ਹਾਦਸਾ,ਇੱਕ ਦੀ ਮੌਤ

ਮ੍ਰਿਤਕ ਦੀ ਪਹਿਚਾਣ ਜਤਿੰਦਰ ਕੁਮਾਰ (45 ਸਾਲ) ਵਜੋਂ ਹੋਈ ਹੈ।ਦੱਸਿਆ ਜਾਂਦਾ ਹੈ ਕਿ ਜਤਿੰਦਰ ਕੁਮਾਰ ਮੋਟਰਸਾਈਕਲ ‘ਤੇ ਪੀਏਪੀ ਚੌਕ ਤੋਂ ਆਪਣੀ ਦੁਕਾਨ ਵੱਲ ਜਾ ਰਿਹਾ ਸੀ ਕਿ ਟਰੱਕ ਚਪੇਟ ਵਿਚ ਆਉਣ ਕਾਰਨ ਉਸਦੀ ਮੌਤ ਹੋ ਗਈ।

error: Content is protected !!