ਹੁਣੇ ਹੁਣੇ ਕੁਝ ਮਿੰਟ ਪਹਿਲਾਂ ਜਲੰਧਰ ਤੋਂ ਆਈ ਦੁਖਦਾਈ ਵੱਡੀ ਖਬਰ

ਹੁਣੇ ਹੁਣੇ ਕੁਝ ਮਿੰਟ ਪਹਿਲਾਂ ਜਲੰਧਰ ਤੋਂ ਆਈ ਦੁਖਦਾਈ ਵੱਡੀ ਖਬਰ

ਜਲੰਧਰ: ਸੈਂਟਰਲ ਟਾਊਨ ਸਥਿਤ ਬਿਲਡਿੰਗ ‘ਚ ਧਮਾਕਾ, ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ

ਇਥੋਂ ਦੇ ਸੈਂਟਰਲ ਟਾਊਨ ‘ਚ ਗੁਰਦੁਆਰਾ ਸਾਹਿਬ ਨੇੜੇ ਰਿਆਜ਼ਪੁਰਾ ‘ਚ ਭਿਆਨਕ ਬਲਾਸਟ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਰਿਆਜ਼ਪੁਰਾ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਬਣ ਰਹੇ ਸਨ ਕਿ ਅਚਾਨਕ ਇਥੇ ਸਵਾ ਚਾਰ ਦੇ ਕਰੀਬ ਧਮਾਕਾ ਹੋ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਬਿਲਡਿੰਗ ਡਿੱਗ ਗਈ। ਇਸ ਹਾਦਸੇ ‘ਚ ਕਈ

ਵਰਕਰਾਂ ਜ਼ਖਮੀ ਹੋਏ ਹਨ। ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਹੈ।

ਜਲੰਧਰ: ਸੈਂਟਰਲ ਟਾਊਨ ਦੇ ਰਿਆਜਪੁਰਾ ਦੀ ਗਲੀ 'ਚ ਹੋਇਆ ਜ਼ੋਰਦਾਰ ਧਮਾਕਾ

ਜਲੰਧਰ: ਸੈਂਟਰਲ ਟਾਊਨ ਦੇ ਰਿਆਜਪੁਰਾ ਦੀ ਗਲੀ 'ਚ ਹੋਇਆ ਜ਼ੋਰਦਾਰ ਧਮਾਕਾ

error: Content is protected !!