ਹੁਣੇ ਹੁਣੇ ਆਈ ਪੰਜਾਬ ਤੋਂ ਤਾਜਾ ਵੱਡੀ ਖਬਰ – ਬਾਦਲ ਤੇ ਮਜੀਠੀਆ ਗਿਰਫ਼ਤਾਰ
ਹੁਣੇ ਹੁਣੇ ਆਈ ਪੰਜਾਬ ਤੋਂ ਤਾਜਾ ਵੱਡੀ ਖਬਰ – ਬਾਦਲ ਤੇ ਮਜੀਠੀਆ ਗਿਰਫ਼ਤਾਰ

ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਅਕਾਲੀਆਂ ‘ਤੇ ਚੰਡੀਗੜ੍ਹ ਪੁਲਿਸ ਨੇ ਖੂਬ ਡਾਂਗ ਵਰ੍ਹਾਈ। ਵਿਧਾਨ ਸਭਾ ਵੱਲ ਵਧ ਰਹੇ ਅਕਾਲੀਆਂ ‘ਤੇ ਪੁਲਿਸ ਨੇ ਜਬਰਦਸਤ ਲਾਠੀਚਾਰਜ ਕੀਤਾ ਤੇ ਜਲ ਤੋਪਾਂ ਨਾਲ ਖਿਦੇੜ ਦਿੱਤਾ।
ਦੂਜੇ ਪਾਸੇ ਅਕਾਲੀਆਂ ਨੇ ਵੀ ਪੁਲਿਸ ‘ਤੇ ਪੱਥਰ ਵਰ੍ਹਾਏ। ਅਕਾਲੀਆਂ ਦੀ ਅਗਵਾਈ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਕਰ ਰਹੇ ਸੀ। ਬਾਅਦ ਵਿੱਚ ਸੁਖਬੀਰ ਬਾਦਲ, ਬਿਕਰਮ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ ਸਣੇ ਸੀਨੀਅਰ ਲੀਡਰਾਂ ਨੇ ਗ੍ਰਿਫਤਾਰੀ ਦੇ ਦਿੱਤੀ।
Sikh Website Dedicated Website For Sikh In World
