ਹੁਣੇ ਹੁਣੇ ਆਈ ਤਾਜ਼ਾ ਖਬਰ.. ਮਸ਼ਹੂਰ ਭਾਰਤੀ ਕ੍ਰਿਕਟ ਖਿਡਾਰੀ ਨਾਲ ਹੋਇਆ ਸੜਕ ਹਾਦਸਾ ਲੱਗੀ ਸਿਰ ਵਿੱਚ ਸੱਟ ਅਤੇ..

ਹੁਣੇ ਹੁਣੇ ਆਈ ਤਾਜ਼ਾ ਖਬਰ.. ਮਸ਼ਹੂਰ ਭਾਰਤੀ ਕ੍ਰਿਕਟ ਖਿਡਾਰੀ ਨਾਲ ਹੋਇਆ ਸੜਕ ਹਾਦਸਾ ਲੱਗੀ ਸਿਰ ਵਿੱਚ ਸੱਟ ਅਤੇ..ਹੋਈ ਹਾਲਤ ਖਰਾਬ

ਹੁਣੇ ਹੁਣੇ ਤਾਜ਼ਾ ਸਮਾਚਾਰ ਪ੍ਰਾਪਤ ਹੋਇਆ ਹੈ ਕਿ ਮਸ਼ਹੂਰ ਭਾਰਤੀ ਕ੍ਰਿਕਟਰ ਜੋ ਕੇ ਦੇਹਰਾਦੂਨ ਤੋਂ ਦਿੱਲੀ ਵੱਲ ਆ ਰਿਹਾ ਸੀ ਨਾਲ ਇੱਕ ਭਿਆਨਕ ਸੜਕ ਹਾਦਸਾ ਹੋਇਆ ਹੈ । ਇਹ ਖਿਡਾਰੀ ਕੋਈ ਹੋਰ ਨਹੀਂ ਬਲਕਿ ਮੁਹੰਮਦ ਸ਼ਮੀ ਹੈ । ਮੁਹੰਮਦ ਸਾਮੀ ਦੇਹਰਾਦੂਨ ਸਨ ਅਤੇ ਇੱਥੋਂ ਉਹ ਦਿੱਲੀ ਨੂੰ ਆ ਰਹੇ ਸਨ ਕੇ ਰਸਤੇ ਵਿੱਚ ਹੀ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ ।


ਤਾਜ਼ਾ ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮੁਹੰਮਦ ਸ਼ਮੀ ਦੇ ਸਿਰ ਵਿੱਚ ਸੱਟ ਲੱਗੀ ਹੈ ਅਤੇ ਉਨ੍ਹਾਂ ਦੇ ਟਾਂਕੇ ਵੀ ਲੱਗੇ ਹਨ । ਇਸ ਤੋਂ ਇਲਾਵਾ ਹਾਲੇ ਤੱਕ ਹਾਦਸੇ ਦਾ ਅਸਲ ਕਾਰਨ ਪਤਾ ਨਹੀਂ ਲੱਗ ਸਕਿਆ ਅਤੇ ਹਾਦਸਾ ਕਿਵੇਂ ਹੋਇਆ ਅਤੇ ਇਸ ਵਿੱਚ ਕਿਸੇ ਹੋਰ ਦੇ ਹੋਏ ਨੁਕਸਾਨ ਬਾਰੇ ਵੀ ਕੋਈ ਪਤਾ ਨਹੀਂ ਲੱਗਾ । ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁਹੰਮਦ ਸ਼ਮੀ ਪਿਛਲੇ ਕਈ ਦਿਨਾਂ ਤੋਂ ਆਪਣੀ ਪਤਨੀ ਨਾਲ ਹੋਏ ਇੱਕ ਵਿਵਾਦ ਕਾਰਨ ਵੀ ਸੁਰਖੀਆਂ ਵਿੱਚ ਬਣੇ ਹੋਏ ਹਨ ।

ਉਨ੍ਹਾਂ ਦੀ ਪਤਨੀ ਵੱਲੋਂ ਉਨ੍ਹਾਂ ਤੇ ਕਿਸੇ ਹੋਰ ਨਾਲ ਵੀ ਸੰਬੰਧ ਹੋਣ ਦੇ ਬੜੇ ਗੰਭੀਰ ਦੋਸ਼ ਲਗਾਏ ਗਏ ਸਨ ਪਰੰਤੂ ਬੀਸੀਸੀਆਈ ਦੀ ਐਂਟੀ ਕਰੱਪਸ਼ਨ ਯੂਨਿਟ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਬਾਅਦ ਮੁਹੰਮਦ ਸ਼ਾਮੀ ਨੂੰ ਕਲੀਨ ਚਿੱਟ ਦੇ ਦਿੱਤੀ ਸੀ ।

error: Content is protected !!