ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਜਲੰਧਰ ਚ ਲਗੀ ਭਿਆਨਕ ਅੱਗ ਹਜੇ ਵੀ ……

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਜਲੰਧਰ ਚ ਲਗ ਗਈ ਹੈ ਭਿਆਨਕ ਅੱਗ – ਹਜੇ ਤਕ ਕਾਬੂ ਨਹੀ ਪੈ ਸਕਿਆ

ਜਲੰਧਰ (ਬਿਊਰੋ)-ਜੋਤੀ ਚੌਂਕ ਦੇ ਨਜ਼ਦੀਕ ਸੁਦਾਮਾ ਕੱਪੜਾ ਮਾਰਕੀਟ ਵਿੱਚ ਰਾਤ ਸਮੇ ਭਿਆਨਕ ਅੱਗ ਲੱਗ ਗਈ । ਇਸ ਮਾਰਕੀਟ ਵਿੱਚ 20 ਦੇ ਕਰੀਬ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਜਿਕਰਯੋਗ ਹੈ ਕਿ ਇਸ ਮਾਰਕੀਟ ਵਿੱਚ ਵਿਦੇਸ਼ਾ ਤੋਂ ਆਏ ਪੁਰਾਣੇ ਕੱਪੜੇ ਵਿਕਦੇ ਹੋਏ ਹਨ ।

ਇਹ ਅੱਗ ਦਿਵਾਲੀ ਦੇ ਪਟਾਕਿਆਂ ਦੇ ਕਾਰਨ ਲੱਗੀ। ਹੌਲੀ -ਹੌਲੀ ਇਸ ਅੱਗ ਨੇ ਪੰਦਰਾ ਤੋਂ ਵੀਹ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ।
ਮੌਕੇ ਉਤੇ ਪੁੱਜੀਆ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਜਲੰਧਰ ਚ ਲਗ ਗਈ ਹੈ ਭਿਆਨਕ ਅੱਗ – ਹਜੇ ਤਕ ਕਾਬੂ ਨਹੀ ਪੈ ਸਕਿਆ

error: Content is protected !!