ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਸੀ.ਬੀ.ਐੱਸ.ਈ. ਵਾਲਿਆਂ ਨੇ ਜਾਰੀ ਕੀਤਾ ਐਲਾਨ
ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਸੀ.ਬੀ.ਐੱਸ.ਈ. ਵਾਲਿਆਂ ਨੇ ਜਾਰੀ ਕੀਤਾ ਐਲਾਨ

re-exam of CBSE Class 10 maths, Class 12 economics papers: ਸੀ.ਬੀ.ਐੱਸ.ਈ. (ਕੇਂਦਰੀ ਸੈਕੰਡਰੀ ਸਿੱਖਿਆ ਬੋਰਡ) ਵੱਲੋਂ 10ਵੀਂ ਹਿਸਾਬ ਅਤੇ 12ਵੀਂ ਜਮਾਤ ਦੀ ਇੱਕ ਇੱਕ ਪ੍ਰੀਖਿਆ ਦੁਬਾਰਾ ਲਏ ਜਾਣ ਦਾ ਫੈਸਲਾ ਕੀਤਾ ਗਿਆ ਹੈ।
10ਵੀਂ ਹਿਸਾਬ ਅਤੇ 12ਵੀਂ ਜਮਾਤ ਦੀ ਅਰਥਸ਼ਾਸਤਰ ਦੀ ਪ੍ਰੀਖਿਆ ਮੁੜ ਲਈ ਜਾਵੇਗੀ ਪਰ ਇਹਨਾਂ ਨੂੰ ਲੈ ਕੇ ਤਰੀਕਾਂ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਹ ਪੇਪਰ ਲੀਕ ਹੋਣ ਦੀਆਂ ਖਬਰਾਂ ਆ ਰਹੀਆਂ ਸਨ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਇਨ੍ਹਾਂ ਵਿਿਸ਼ਆਂ ਦੀ ਮੁੜ ਤੋਂ ਪ੍ਰੀਖਿਆ ਲੈਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ, ਪ੍ਰੀਖਿਆ ਦੀਆਂ ਤਰੀਕਾਂ ਇੱਕ ਹਫਤੇ ਦੇ ਅੰਦਰ ਅੰਦਰ ਐਲਾਨ ਦਿੱਤੀਆਂ ਜਾਣਗੀਆਂ।

Sikh Website Dedicated Website For Sikh In World
