ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਭਿਆਨਕ ਦਰਦਨਾਕ ਹਾਦਸੇ ਚ 7 ਮਹੀਨੇ ਦੀ ਬੱਚੀ ਸਮੇਤ 4 ਲੋਕ ਜਿਓੰਦਾ ਸੜੇ ਅਤੇ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਭਿਆਨਕ ਦਰਦਨਾਕ ਹਾਦਸੇ ਚ 7 ਮਹੀਨੇ ਦੀ ਬੱਚੀ ਸਮੇਤ 4 ਲੋਕ ਜਿਓੰਦਾ ਸੜੇ ਅਤੇ

 

ਕਰਨਾਲ ‘ਚ ਟਰੱਕ ਨਾਲ ਕਾਰ ਟਕਰਾਉਣ ਤੇ ਦੋਵਾਂ ਨੂੰ ਲੱਗੀ ਭਿਆਨਕ ਅੱਗ,7 ਮਹੀਨੇ ਦੀ ਬੱਚੀ ਸਮੇਤ 4 ਮੌਤਾਂ:ਕਰਨਾਲ ਦੇ ਜੀ.ਟੀ.ਰੋਡ ‘ਤੇ ਇੱਕ ਵੱਡਾ ਅਤੇ ਦਰਦਨਾਕ ਹਾਦਸਾ ਵਾਪਰ ਗਿਆ ਹੈ।ਕਰਨਾਲ 'ਚ ਟਰੱਕ ਨਾਲ ਕਾਰ ਟਕਰਾਉਣ ਤੇ ਦੋਵਾਂ ਨੂੰ ਲੱਗੀ ਭਿਆਨਕ ਅੱਗ,7 ਮਹੀਨੇ ਦੀ ਬੱਚੀ ਸਮੇਤ 4 ਮੌਤਾਂ

ਹਰਿਆਣਾ ਦੇ ਕਰਨਾਲ ਸਥਿਤ ਸਮਾਧਗੜ੍ਹ ਪਿੰਡ ਵਿਚ ਇੱਕ ਕਾਰ ਦੇ ਟਰੱਕ ਨਾਲ ਟਕਰਾਉਣ ਤੇ ਕਾਰ ਦੀ ਤੇਲ ਵਾਲੀ ਟੈਂਕੀ ‘ਚ ਧਮਾਕਾ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ।ਜਿਸ ਦੇ ਵਿੱਚ 7 ਮਹੀਨੇ ਦੀ ਬੱਚੀ ਵੀ ਮੌਜੂਦ ਸੀ।ਕਰਨਾਲ 'ਚ ਟਰੱਕ ਨਾਲ ਕਾਰ ਟਕਰਾਉਣ ਤੇ ਦੋਵਾਂ ਨੂੰ ਲੱਗੀ ਭਿਆਨਕ ਅੱਗ,7 ਮਹੀਨੇ ਦੀ ਬੱਚੀ ਸਮੇਤ 4 ਮੌਤਾਂਇਹ ਘਟਨਾ ਜੀ.ਟੀ.ਰੋਡ ‘ਤੇ ਸ਼ਾਮਗੜ ਪਿੰਡ ਦੇ ਕੋਲ ਦੀ ਹੈ।ਘਟਨਾ ਅਨੁਸਾਰ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਸਿੱਧਾ ਟਰੱਕ ਦੇ ਥੱਲ੍ਹੇ ਵੜ ਗਈ,ਜਿਸ ਕਾਰਨ ਕਾਰ ਦੀ ਤੇਲ ਦੀ ਟੈਂਕੀ ਫੱਟ ਗਈ ਅਤੇ ਟਰੱਕ ਅਤੇ ਕਾਰ ਦੋਵਾਂ ‘ਚ ਭਿਆਨਕ ਅੱਗ ਲੱਗ ਗਈ।ਕਰਨਾਲ 'ਚ ਟਰੱਕ ਨਾਲ ਕਾਰ ਟਕਰਾਉਣ ਤੇ ਦੋਵਾਂ ਨੂੰ ਲੱਗੀ ਭਿਆਨਕ ਅੱਗ,7 ਮਹੀਨੇ ਦੀ ਬੱਚੀ ਸਮੇਤ 4 ਮੌਤਾਂਇਸ ਭਿਆਨਕ ਅੱਗ ਵਿਚ 7 ਮਹੀਨੇ ਦੀ ਬੱਚੀ ਅਤੇ 2 ਔਰਤਾਂ ਸਨ।ਦਿੱਲੀ ਦਾ ਰਹਿਣ ਵਾਲਾ ਇਹ ਪਰਿਵਾਰ ਜੋ ਕਿ ਅੰਬਾਲਾ ਤੋਂ ਦਿੱਲੀ ਵੱਲ ਜਾ ਰਿਹਾ ਸੀ।

error: Content is protected !!